Kath Lyrics – Watan Sahi X Wazir Patar 2025
Kath Lyrics by Watan Sahi is the newly released Punjabi song of 2025. The song, Kath Lyrics is sung by Watan Sahi. The lyrics of Kath are penned and composed by Watan Sahi. It’s magical and trendy music by Wazir Patar, Teji Sandhu is the director of Kath song. Kath song was released on the K Million Music‘s YouTube Channel.
Credits :-
- Song - Kath
- Singer - Watan Sahi
- Music - Wazir Patar
- Lyrics/Composer - Watan Sahi
- Lable - K Million Music

Kath Lyrics – Watan Sahi X Wazir Patar 2025
Oo hadda kitthe mukeya ae case adiye
sadde ta waqil ne waqil kareya
mere jail jaan te si chhala (uchhala) maarte
ohne banda marke akhir kareya
kattheya tareek’an kude 2 paeh gaiyan
dubb naal lagge ohnu chhoun karke
Kath ho geya pehla naalo bhara
Ni gabru de aaun karke
Kath ho geya pehla naalo bhara
Ni gabru de aaun karke
ni gabru de ni gabru de
oo assi kamm chhaddeya ae malik te ni
oh ta kude bukkde aa hor sir te
asle di rehnde aa ni gall chhed-de
assi badmashi kiti yor sir te
te bande ni sidhi de aappa phone maarke
sadde vaaj mareya ta rabb aa jave
oo vairi kole sadde kolo taan door ne
gal tak goliyan chadhaun karke
Kath ho geya pehla naalo bhara
Ni gabru de aaun karke
Kath ho geya pehla naalo bhara
Ni gabru de aaun karke
Ni gabru de
oo yaar katthe hoye aa purani kadd laiye
dass kehri sunni kahani kadd laiye
ohna di scheme’an nu tu taffti si jaave
assi haardi hoyi baazi vichho raani kadd laiye
na tu railly’an nu vekheya na sath suneya
kinna k tu hunda kade kath suneyaa
hauli hauli ik din vekh vi layegi
hali ta rakane sahi ghatt suneya
oo sadde pind wall neher khali rakhde
mudde bande ottho lamkaun karke
Kath ho geya pehla naalo bhara
Ni gabru de aaun karke
Kath ho geya pehla naalo bhara
Ni gabru de aaun karke
Kath Lyrics Written by: Watan Sahi
ਓ ਹੱਦਾ ਕਿੱਥੇ ਮੁੱਕਿਆ ਏ ਕੇਸ ਅੜੀਏ
ਸਾਡੇ ਤਾਂ ਵਕੀਲ ਨੇ ਵਕੀਲ ਕਰਾਇਆ
ਮੇਰੇ ਜੇਲ ਜਾਣ ਤੇ ਸੀ ਛੱਲਾ (ਊਛਲਾ) ਮਾਰਤੇ
ਉਹਨੇ ਬੰਦਾ ਮਾਰਕੇ ਆਖਿਰ ਕਰਾਇਆ
ਕੱਢੇਆ ਤਾਰੀਕਾਂ ਕੁੜੇ 2 ਪੈਹ ਗਈਆਂ
ਡੱਬ ਨਾਲ ਲੱਗੇ ਉਹਨੂੰ ਛੂੰਹ ਕਰਕੇ
ਕਠ ਹੋ ਗਿਆ ਪਹਿਲਾ ਨਾਲੋ ਭਾਰਾ
ਨੀ ਗਬਰੂ ਦੇ ਆਉਣ ਕਰਕੇ
ਕਠ ਹੋ ਗਿਆ ਪਹਿਲਾ ਨਾਲੋ ਭਾਰਾ
ਨੀ ਗਬਰੂ ਦੇ ਆਉਣ ਕਰਕੇ
ਨੀ ਗਬਰੂ ਦੇ ਨੀ ਗਬਰੂ ਦੇ
ਓ ਅਸੀ ਕੰਮ ਛੱਡੇਆ ਏ ਮਾਲਕ ਤੇ ਨੀ
ਓ ਤਾਂ ਕੁੜੇ ਬੁੱਕਦੇ ਆ ਹੋਰ ਸਿਰ ਤੇ
ਅਸਲੇ ਦੀ ਰਹਿੰਦੇ ਆ ਨੀ ਗੱਲ ਛੇੜ ਦੇ
ਅਸੀਂ ਬਦਮਾਸ਼ੀ ਕੀਤੀ ਯਾਰ ਸਿਰ ਤੇ
ਤੇ ਬੰਦੇ ਨੀ ਸਿੱਧੀ ਦੇ ਆਪਾ ਫੋਨ ਮਾਰਕੇ
ਸਾਡੇ ਵੱਜ ਮਾਰਿਆ ਤਾਂ ਰੱਬ ਆ ਜਾਵੇ
ਓ ਵੈਰੀ ਕੋਲੇ ਸਾਡੇ ਕੋਲੋਂ ਤਾੰ ਦੂਰ ਨੇ
ਗੱਲ ਤੱਕ ਗੋਲੀਆਂ ਚੜ੍ਹਾਉਂ ਕਰਕੇ
ਕਠ ਹੋ ਗਿਆ ਪਹਿਲਾ ਨਾਲੋ ਭਾਰਾ
ਨੀ ਗਬਰੂ ਦੇ ਆਉਣ ਕਰਕੇ
ਕਠ ਹੋ ਗਿਆ ਪਹਿਲਾ ਨਾਲੋ ਭਾਰਾ
ਨੀ ਗਬਰੂ ਦੇ ਆਉਣ ਕਰਕੇ
ਨੀ ਗਬਰੂ ਦੇ
ਓ ਯਾਰ ਕੱਠੇ ਹੋਏ ਆ ਪੁਰਾਣੀ ਕਢ ਲਾਈਏ
ਦੱਸ ਕੇਹੜੀ ਸੁਣੀ ਕਹਾਣੀ ਕਢ ਲਾਈਏ
ਉਹਨਾਂ ਦੀ ਸਕੀਮਾਂ ਨੂਂ ਤੂੰ ਟੱਫਟੀ ਸੀ ਜਾਵੇ
ਅਸੀਂ ਹਾਰਦੀ ਹੋਈ ਬਾਜ਼ੀ ਵਿੱਚੋਂ ਰਾਣੀ ਕਢ ਲਾਈਏ
ਨਾ ਤੂੰ ਰੈਲੀਆਂ ਨੂ ਵੇਖਿਆ ਨਾ ਸਾਥ ਸੁਣਿਆ
ਕਿੰਨਾ ਕ tu ਹੁੰਦਾ ਕਦੇ ਕਠ ਸੁਣਿਆ
ਹੌਲੀ ਹੌਲੀ ਇਕ ਦਿਨ ਵੇਖ ਵੀ ਲਏਗੀ
ਹਾਲੀ ਤਾ ਰਖਣੇ ਸਹੀ ਘੱਟ ਸੁਣਿਆ
ਓ ਸਾਡੇ ਪਿੰਡ ਵਾਲ ਨੇਹਰ ਖਾਲੀ ਰੱਖਦੇ
ਮੁੱਦੇ ਬੰਦੇ ਓਥੋਂ ਲੰਮਕਾਉਂ ਕਰਕੇ
ਕਠ ਹੋ ਗਿਆ ਪਹਿਲਾ ਨਾਲੋ ਭਾਰਾ
ਨੀ ਗਬਰੂ ਦੇ ਆਉਣ ਕਰਕੇ
ਕਠ ਹੋ ਗਿਆ ਪਹਿਲਾ ਨਾਲੋ ਭਾਰਾ
ਨੀ ਗਬਰੂ ਦੇ ਆਉਣ ਕਰਕੇ
Kath Lyrics Written by: Watan Sahi
FAQ .......
Who is the singer of song "Kath"?
Who wrote the Kath song?
Who gave the amazing music of this song?
Who is the director of this song?
Lead cast of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







