Mod Mod Te Lyrics – Gagan Kooner 2026
- Published:
Mod Mod Te Lyrics by Gagan Kooner is the newly released Punjabi song of 2026. The song, “Mod Mod Te” is sung by Gagan Kooner. The lyrics of “Mod Mod Te” are penned and composed by Gagan Kooner. It’s magical and trendy music by Gagan Kooner.
Mod Mod Te Lyrics
Bhulli baithe si aa gya text fer marjaani da
hayeee Mainu oyon si ho geya ant ja ishq kahani da
Ohnu kon dasse koi pyaar ja kinna karda ae
Nikki umre khaa ke sattan ishq toh dhardi ae
Kinney mod mod te
Kinney mod mod te hussan mod te yaaran ne
Te oh ajj vi chandri gallan gol jahiyan aa kardi ae
Kinney mod mod te hussan mod te yaaran ne
Te oh ajj vi chandri gallan gol jahiyan aa kardi ae
Kinne mod mod te
Odhi chaak ch bethyan di umar ji langdi jandi ae
Saali peed hijar di sulli tangdi jandi ae
Oh vi kinne time toh time ji mangdi jandi ae
Kalla mere dil nu sek ni pehnda pyaara da
Massa massa oh vi ishq de paale thardi ae
Kinney mod mod te
Kinney mod mod te hussan mod te yaaran ne
Te oh ajj vi chandri gallan gol jahiyan aa kardi ae
Kinne mod mod te
Dil ta odha vi ni lagna metho vichri da
Odha raas ni auna geetan vicho veesri da
Cheta kinj pullu ga bullo kerdi mishri da
Ohnu pyaar je akke bole puchna main vi nai
Changi palli ae gall jawaka walli kardi ae
Kinney mod mod te
Kinney mod mod te hussan mod te yaaran ne
Te oh ajj vi chandri gallan gol jahiyan aa kardi ae
Kinney mod mod te hussan mod te yaaran ne
Te oh ajj vi chandri gallan gol jahiyan aa kardi ae
Kinne mod mod te
Mod Mod Te Lyrics Written by: Gagan Kooner
ਭੁੱਲੀ ਬੈਠੀ ਸੀ ਆ ਗਿਆ ਟੈਕਸਟ ਫੇਰ ਮਰਜਾਣੀ ਦਾ
ਹਾਏਏਏ ਮੈਨੂੰ ਓਹੋ ਜਿਹਾ ਹੋ ਗਿਆ ਅੰਤ ਜਾ ਇਸ਼ਕ ਕਹਾਣੀ ਦਾ
ਓਹਨੂੰ ਕੌਣ ਦੱਸੇ ਕੋਈ ਪਿਆਰ ਜਾ ਕਿੰਨਾ ਕਰਦਾ ਏ
ਨਿੱਕੀ ਉਮਰੇ ਖਾ ਕੇ ਸੱਟਾਂ ਇਸ਼ਕ ਤੋਂ ਡਰਦੀ ਏ
ਕਿੰਨੇ ਮੋੜ ਮੋੜ ਤੇ
ਕਿੰਨੇ ਮੋੜ ਮੋੜ ਤੇ ਹੁਸਨ ਮੋੜ ਤੇ ਯਾਰਾਂ ਨੇ
ਤੇ ਓਹ ਅੱਜ ਵੀ ਚੰਦਰੀ ਗੱਲਾਂ ਗੋਲ ਜਿਹੀਆਂ ਆ ਕਰਦੀ ਏ
ਕਿੰਨੇ ਮੋੜ ਮੋੜ ਤੇ ਹੁਸਨ ਮੋੜ ਤੇ ਯਾਰਾਂ ਨੇ
ਤੇ ਓਹ ਅੱਜ ਵੀ ਚੰਦਰੀ ਗੱਲਾਂ ਗੋਲ ਜਿਹੀਆਂ ਆ ਕਰਦੀ ਏ
ਕਿੰਨੇ ਮੋੜ ਮੋੜ ਤੇ
ਓਹਦੀ ਚਾਕ ’ਚ ਬੈਠਿਆਂ ਦੀ ਉਮਰ ਜੀ ਲੰਘਦੀ ਜਾਂਦੀ ਏ
ਸਾਲੀ ਪੀੜ ਹਿਜਰ ਦੀ ਸੂਲੀ ਟੰਗਦੀ ਜਾਂਦੀ ਏ
ਓਹ ਵੀ ਕਿੰਨੇ ਟਾਈਮ ਤੋਂ ਟਾਈਮ ਜੀ ਮੰਗਦੀ ਜਾਂਦੀ ਏ
ਕੱਲਾ ਮੇਰੇ ਦਿਲ ਨੂੰ ਸੇਕ ਨੀ ਪੈਂਦਾ ਪਿਆਰਾਂ ਦਾ
ਮਸਾਂ ਮਸਾਂ ਓਹ ਵੀ ਇਸ਼ਕ ਦੇ ਪਾਲੇ ਠਰਦੀ ਏ
ਕਿੰਨੇ ਮੋੜ ਮੋੜ ਤੇ
ਕਿੰਨੇ ਮੋੜ ਮੋੜ ਤੇ ਹੁਸਨ ਮੋੜ ਤੇ ਯਾਰਾਂ ਨੇ
ਤੇ ਓਹ ਅੱਜ ਵੀ ਚੰਦਰੀ ਗੱਲਾਂ ਗੋਲ ਜਿਹੀਆਂ ਆ ਕਰਦੀ ਏ
ਕਿੰਨੇ ਮੋੜ ਮੋੜ ਤੇ
ਦਿਲ ਤਾਂ ਓਹਦਾ ਵੀ ਨੀ ਲੱਗਣਾ ਮੈਥੋਂ ਵਿਛੜੀ ਦਾ
ਓਹਦਾ ਰਾਸ ਨੀ ਆਉਣਾ ਗੀਤਾਂ ਵਿੱਚੋਂ ਵਿਸਰੀ ਦਾ
ਚੇਤਾ ਕਿੰਜ ਭੁੱਲੂਗਾ ਬੁੱਲ੍ਹੋ ਕਰਦੀ ਮਿਸ਼ਰੀ ਦਾ
ਓਹਨੂੰ ਪਿਆਰ ਜੇ ਅੱਕੇ ਬੋਲੇ ਪੁੱਛਣਾ ਮੈਂ ਵੀ ਨਈਂ
ਚੰਗੀ ਪੱਲੀ ਏ ਗੱਲ ਜਵਾਕਾਂ ਵਾਲੀ ਕਰਦੀ ਏ
ਕਿੰਨੇ ਮੋੜ ਮੋੜ ਤੇ
ਕਿੰਨੇ ਮੋੜ ਮੋੜ ਤੇ ਹੁਸਨ ਮੋੜ ਤੇ ਯਾਰਾਂ ਨੇ
ਤੇ ਓਹ ਅੱਜ ਵੀ ਚੰਦਰੀ ਗੱਲਾਂ ਗੋਲ ਜਿਹੀਆਂ ਆ ਕਰਦੀ ਏ
ਕਿੰਨੇ ਮੋੜ ਮੋੜ ਤੇ ਹੁਸਨ ਮੋੜ ਤੇ ਯਾਰਾਂ ਨੇ
ਤੇ ਓਹ ਅੱਜ ਵੀ ਚੰਦਰੀ ਗੱਲਾਂ ਗੋਲ ਜਿਹੀਆਂ ਆ ਕਰਦੀ ਏ
ਕਿੰਨੇ ਮੋੜ ਮੋੜ ਤੇ
Mod Mod Te Lyrics Written by: Gagan Kooner
Official Music Video
Watch official video of the song on official YouTube Channel.
Credits:
- Song: Mod Mod Te
- Singer: Gagan Kooner
- Music: Gagan Kooner
- Lyrics/Composer: Gagan Kooner
- Label: Gagan Kooner
More Songs Lyrics
FAQ .......
Who is the singer of song "Mod Mod Te"?
Who wrote the Lyrics of Mod Mod Te?
Who gave the amazing music of Mod Mod Te?
If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.






