So What Lyrics – Guru Randhawa, Kiran Bajwa 2026
- Published:
So What Lyrics by Guru Randhawa, Anjini Dhawan is the newly released Punjabi song of 2026. The song, “So What” is sung by Guru Randhawa, Kiran Bajwa. The lyrics of “So What” are penned and composed by Guru Randhawa, Gill Machhrai, Rony Ajnali. It’s magical and trendy music by Shevv.
So What Lyrics
Jatta thode charche ne bade
So what
Thode utte parche ne bade
So what
Mehangia cara te onde chade
So what
Kudiaa nu jach deo bade
So What
Jamyea garage vich khadi se ambassador
Hun munda mengia cheeja da ae ambesdor
Tohar rakhi ik number main billo kadd ke
Hoobhuu a rembo naal milda character
Gall kre na glawe to e fade
So what
Hath asla te gutt kade
So what
Munde dunia te pare to aa pare
So what
tusi per range to v pare
So what
Pinda vicho uttt asi dunia hlayi billo
Ki sanu bombay a te ki a dubai billo
Saadi jehi gallbaat kihdi ethe dass de
Chad chad dunia te aaye ethe kayi billo
Lor rakhi rahi da Nazreya de vich
itely to hoke leede aunde a stich
Bulle kude lutti de a Yaara naal nit
Khabbi khaan yaar honi jaan de na tich
Kath ho janda jithe hunde khade
So what
Mehnage LV de shoes tere bade
So what
Pinde masla de naal made
So what
Tahi Lok mach de ne bade
So what
Tohar zor ale koke jad ke rakhi de
Agee de plan pitch karke rakhi de
Trend ala bann ta barola patlo
Har meehne hit geet ghad ke rakhi de
Randhawyea ve laftde ne bade
So what
Tere shonk te shokeeni mehange bade
So what
Saaryea to top te ne kahde
So what
Gill Rony tagde ne bade
So what
So What Lyrics Written by: Guru Randhawa, Gill Machhrai, Rony Ajnali
ਜੱਟਾ ਥੋਡੇ ਚਰਚੇ ਨੇ ਬੜੇ
So what
ਥੋਡੇ ਉੱਤੇ ਪਰਚੇ ਨੇ ਬੜੇ
So what
ਮਹਿੰਗੀਆਂ ਕਾਰਾਂ ਤੇ ਆਉਂਦੇ ਚੜ੍ਹੇ
So what
ਕੁੜੀਆਂ ਨੂੰ ਜੱਚਦੇ ਬੜੇ
So what
ਜੰਮਿਆ ਗੈਰਾਜ ਵਿੱਚ ਖੜ੍ਹੀ ਸੀ ਐਂਬੈਸਡਰ
ਹੁਣ ਮੁੰਡਾ ਮਹਿੰਗੀਆਂ ਚੀਜ਼ਾਂ ਦਾ ਐਂਬੈਸਡਰ
ਟੌਹਰ ਰੱਖੀ ਇੱਕ ਨੰਬਰ ਮੈਂ ਬਿੱਲੋ ਕੱਢ ਕੇ
ਹੁਬਹੂ ਐਂ ਰੈਂਬੋ ਨਾਲ ਮਿਲਦਾ ਕੈਰੈਕਟਰ
ਗੱਲ ਕਰੇ ਨਾ ਗਲਾਵੇ ਤੋਂ ਏ ਫੇਡ
So what
ਹੱਥ ਅਸਲੇ ਤੇ ਗੁੱਟ ਕੜੇ
So what
ਮੁੰਡੇ ਦੁਨੀਆ ਤੋਂ ਪਰੇ ਤੋਂ ਆ ਪਰੇ
So what
ਤੁਸੀਂ ਪੈਰ ਰੇਂਜ ਤੋਂ ਵੀ ਪਰੇ
So what
ਪਿੰਡਾਂ ਵਿੱਚੋਂ ਉੱਠ ਅਸੀਂ ਦੁਨੀਆ ਹਿਲਾਈ ਬਿੱਲੋ
ਕੀ ਸਾਨੂੰ ਬੰਬੇ ਆ ਤੇ ਕੀ ਆ ਦੁਬਈ ਬਿੱਲੋ
ਸਾਡੇ ਜਿਹੀ ਗੱਲਬਾਤ ਕਿਹਦੀ ਇੱਥੇ ਦੱਸ ਦੇ
ਚੜ੍ਹ ਚੜ੍ਹ ਦੁਨੀਆ ਤੇ ਆਏ ਇੱਥੇ ਕਈ ਬਿੱਲੋ
ਲੋਰ ਰੱਖੀ ਰਹਿੰਦਾ ਨਜ਼ਰਾਂ ਦੇ ਵਿੱਚ
ਇਟਲੀ ਤੋਂ ਹੋ ਕੇ ਲੀੜੇ ਆਉਂਦੇ ਆ ਸਟਿੱਚ
ਬੁੱਲੇ ਕੁੜੇ ਲੁੱਟੀ ਦੇ ਆ ਯਾਰਾਂ ਨਾਲ ਨਿੱਤ
ਖੱਬੀ ਖਾਣ ਯਾਰ ਹੋਣੀ ਜਾਣ ਦੇ ਨਾ ਟਿੱਚ
ਕੱਠ ਹੋ ਜਾਂਦਾ ਜਿੱਥੇ ਹੁੰਦੇ ਖੜ੍ਹੇ
So what
ਮਹਿੰਗੇ LV ਦੇ ਸ਼ੂਜ਼ ਤੇਰੇ ਬੜੇ
So what
ਪਿੰਡੇ ਮਸਲਾਂ ਦੇ ਨਾਲ ਮੜ੍ਹੇ
So what
ਤਾਹੀਂ ਲੋਕ ਮੱਚਦੇ ਨੇ ਬੜੇ
So what
ਟੌਹਰ ਜ਼ੋਰ ਆਲੇ ਕੋਕੇ ਜੜ ਕੇ ਰੱਖੀ ਦੇ
ਅੱਗੇ ਦੇ ਪਲਾਨ ਪਿੱਚ ਕਰਕੇ ਰੱਖੀ ਦੇ
ਟ੍ਰੈਂਡ ਆਲਾ ਬਣ ਤਾ ਬਰੋਲਾ ਪਤਲੋ
ਹਰ ਮਹੀਨੇ ਹਿੱਟ ਗੀਤ ਘੜ ਕੇ ਰੱਖੀ ਦੇ
ਰੰਧਾਵੇ ਆ ਲਫ਼ਟਦੇ ਨੇ ਬੜੇ
So what
ਤੇਰੇ ਸ਼ੌਂਕ ਤੇ ਸ਼ੌਕੀਨੀ ਮਹਿੰਗੇ ਬੜੇ
So what
ਸਾਰਿਆਂ ਤੋਂ ਟੌਪ ਤੇ ਨੇ ਖੜ੍ਹੇ
So what
ਗਿੱਲ ਰੋਨੀ ਤਕੜੇ ਨੇ ਬੜੇ
So what
So What Lyrics Written by: Guru Randhawa, Gill Machhrai, Rony Ajnali
Official Music Video
Watch official video of the song on official YouTube Channel.
Credits:
- Song: So What
- Singer: Guru Randhawa, Kiran Bajwa
- Music: Shevv
- Lyrics/Composer: Guru Randhawa, Gill Machhrai, Rony Ajnali
- Label: Saregama Music
More Songs Lyrics
FAQ .......
Who is the singer of song "So What"?
Who wrote the Lyrics of So What?
Who gave the amazing music of song?
Who is the director of So What?
Who leads the role of main cast of So What?
If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.






