Flex And Follow Up Lyrics – Parmish Verma 2025

“Flex And Follow Up” Lyrics by Parmish Verma is the newly released Punjabi song of 2025. The song, “Flex And Follow Up Lyrics” is sung by Parmish Verma. The lyrics of “Flex And Follow Up” are penned and composed by Laddi Chahal. It’s magical and trendy music by Black Virus, Director Chief is the director of Flex And Follow Up song. “Flex And Follow Up” song was released on the Parmish Verma‘s YouTube Channel.

Credits :-

Flex And Follow Up Lyrics - Parmish Verma 2025

Flex And Follow Up Lyrics – Parmish Verma 2025

Main Flex Karan Naal Naal Karan Follow Up
Subah Meditation’an Te Fer Manifestation’an
Athde Achievement’an Naal Celebration’an
Congratulation’an Ni Lokki Den Born Te
Blackberry On Par Off Ne Location’an

Goal Oh Ta Saare Done Jehre Day One Ton Si Mitthe
Kai Kamm Kare Keh Ke Kai Kar Ke Keh Ditte
Eddi Umar Nai Jidde Aa Tajurbe Kude
Main Baitha G6 Ghumma Kade Kitthe Kade Kitthe

Paid Off Gaddiyan Ne Paid Off Ghar
Chahidi Ki Chiz Ni Tu Ungal Ta Kar
Lambo Aa G Wagon’an Te Hor Vi Ne Kayi
Sadde Khadiyan Ne Pind Je Tu Dekhi Aa Dubai

G Time Kade Kade Maybach Jump
Raah Jandeyan Lokka Nu Car’an Den Goosebump
Kari Jande Aa Taiyari Gaddi Agli Ferrari
Baithe Likhiye Aapa Vekh Saddi Rabb Naal Yaari

Assi Aap Rahiye Pith Te Kamayi Moti
36 Seher De Vichale Haweli Add Jiddi Kothi
Baitha Coat Add Vich Tie Maja Mutiyar E
Hath Lassi Da Glass Naale Missy Roti

Sadda Gym Hi Riyaz Hikk Jhote Jinna Jor
Kha Ke Samay Kolo Sattan Hoke Firde Kathor
Mara Shelf Rakane Eh Gawandi Dendi Thaal
Meclern De Khulle Rabb Wall Dor

Aa Geya Tareeka Aithe Amreeka
Aunda Ae Swaad Jado Sadhda Shareeka
Karde Scoff Si Jo Mannde Aa Khauf Ni
Networth Ohna Di Sadda Tax Line Off

Pehle Din Ton Main Jaana Kehre Apne Begane
Punch Bag Vich Chunni Fira Duniyan De Taane
Hulster Banda Meri Kamm Naal Aad I
Rabb Di Chaped Meri Hind Ton Vi Maadi

Vagda Paseena Munde Pel De Aa Dand
3 Panj Kare Fer Fedde Aa Jannj N
Lahu Raga Vich Maare Fankaare Mutiyare
Hoiye Kamm Te Akhaade Rahiye Bammb Appa Saare

Sadde Mehntaan De Nashe Kadde Duniya De Shaq
I Started From A Sentro Hun Double Rr Dhak
Ho Lagge Badeyan Lokkan Ke Main Fatte Ditte Chakk
Main Flex Kara Naal Naal Kara Follow Up
Main Flex Kara Naal Naal Kara Follow Up

Flex And Follow Up Lyrics Written by: Laddi Chahal

ਮੈਂ ਫਲੈਕਸ ਕਰਾਂ ਨਾਲ ਨਾਲ ਕਰਾਂ ਫਾਲੋ ਅੱਪ
ਸਵੇਰੇ ਮੈਡੀਟੇਸ਼ਨਾਂ ਤੇ ਫਿਰ ਮੈਨਿਫੈਸਟੇਸ਼ਨਾਂ
ਅੱਠਦੇ ਅਚੀਵਮੈਂਟਾਂ ਨਾਲ ਸੈਲੀਬ੍ਰੇਸ਼ਨਾਂ
ਕਾਂਗਰੈਚੂਲੇਸ਼ਨਾਂ ਨੀ ਲੋਕੀ ਦੇਣ ਬੌਰਨ ਤੇ
ਬਲੈਕਬੈਰੀ ਆਨ ਪਰ ਆਫ਼ ਨੇ ਲੋਕੇਸ਼ਨਾਂ

ਗੋਲ ਓਹ ਤਾਂ ਸਾਰੇ ਡਨ ਜਿਹੜੇ ਡੇ ਵਨ ਤੋੰ ਸੀ ਮਿੱਟੇ
ਕਈ ਕਮ ਕਰੇ ਕਹਿ ਕੇ ਕਈ ਕਰ ਕੇ ਕਹਿ ਦਿਤੇ
ਐੱਡੀ ਉਮਰ ਨਹੀਂ ਜਿੰਨੇ ਆ ਤਜਰਬੇ ਕੁੜੇ
ਮੈਂ ਬੈਠਾ G6 ਘੁੰਮਾ ਕਦੇ ਕਿੱਥੇ ਕਦੇ ਕਿੱਥੇ

ਪੇਡ ਆਫ਼ ਗੱਡੀਆਂ ਨੇ ਪੇਡ ਆਫ਼ ਘਰ
ਚਾਹੀਦੀ ਕੀ ਚੀਜ਼ ਨੀ ਤੂੰ ਉੰਗਲ ਤਾਂ ਕਰ
ਲੈਂਬੋ ਆ G ਵੈਗਨ’an ਤੇ ਹੋਰ ਵੀ ਨੇ ਕਈ
ਸਾਡੇ ਖੜੀਆਂ ਨੇ ਪਿੰਡ ਜੇ ਤੂੰ ਵੇਖੀ ਆ ਦੁਬਈ

G ਟਾਈਮ ਕਦੇ ਕਦੇ ਮੈਬੈਕ ਜੰਪ
ਰਾਹ ਜਾਂਦੇਆਂ ਲੋਕਾਂ ਨੂੰ ਕਾਰਾਂ ਦੇਣ ਗੂਸਬੰਪ
ਕਰਦੇ ਜਾਂਦੇ ਆ ਤਿਆਰੀ ਗੱਡੀ ਅਗਲੀ ਫਰਾਰੀ
ਬੈਠੇ ਲਿਖੀਏ ਆਪਾਂ ਵੇਖ ਸਾਡੀ ਰੱਬ ਨਾਲ ਯਾਰੀ

ਅਸੀਂ ਆਪ ਰਹੀਏ ਪਿੱਠ ਤੇ ਕਮਾਈ ਮੋਟੀ
36 ਸ਼ਹਿਰਾਂ ਵਿਚਾਲੇ ਹਵੇਲੀ ਐੱਡ ਜਿੱਡੀ ਕੋਠੀ
ਬੈਠਾ ਕੋਟ ਐੱਡ ਵਿਚ ਟਾਈ ਮਜਾ ਮੁਟਿਆਰੇ
ਹੱਥ ਲੱਸੀ ਦਾ ਗਲਾਸ ਨਾਲੇ ਮਿਸਸੀ ਰੋਟੀ

ਸਾਡਾ ਜਿਮ ਹੀ ਰਿਆਜ਼ ਹਿੱਕ ਝੋਟੇ ਜਿੰਨਾ ਜ਼ੋਰ
ਖਾ ਕੇ ਸਮੇਂ ਕੋਲੋਂ ਸੱਤਾਂ ਹੋਕੇ ਫਿਰਦੇ ਕਠੋਰ
ਮਾਰਾ ਸ਼ੈਲਫ਼ ਰੱਖਣੇ ਇਹ ਗਵਾਂਡੀ ਦੇਂਦੀ ਥਾਲ
ਮੈਕਲਾਰੇਨ ਦੇ ਖੁੱਲ੍ਹੇ ਰੱਬ ਵੱਲ ਡੋਰ

ਆ ਗਿਆ ਤਰੀਕਾ ਇੱਥੇ ਅਮਰੀਕਾ
ਆਉਂਦਾ ਏ ਸਵਾਦ ਜਦੋਂ ਸਾਡਾ ਸ਼ਰੀਕਾ
ਕਰਦੇ ਸਕਾਫ਼ ਸੀ ਜੋ ਮੰਨਦੇ ਆ ਖੌਫ਼ ਨਹੀਂ
ਨੈਟਵਰਥ ਉਹਨਾਂ ਦੀ ਸਾਡਾ ਟੈਕਸ ਲਾਈਨ ਆਫ਼

ਪਹਿਲੇ ਦਿਨ ਤੋੰ ਮੈਂ ਜਾਣਾ ਕਿਹੜੇ ਆਪਣੇ ਬੇਗਾਨੇ
ਪੰਚ ਬੈਗ ਵਿੱਚ ਚੁੰਨੀ ਫਿਰਾਂ ਦੁਨੀਆ ਦੇ ਤਾਣੇ
ਹੋਲਸਟਰ ਬੰਦਾ ਮੇਰੀ ਕਮ ਨਾਲ ਆਦਤੀਂ
ਰੱਬ ਦੀ ਚਾਪੇੜ ਮੇਰੀ ਹਿੰਮਤ ਤੋੰ ਵੀ ਮਾੜੀ

ਵਗਦਾ ਪਸੀਨਾ ਮੁੰਡੇ ਪੇਲ ਦੇ ਆ ਦੰਦ
3–5 ਕਰੇ ਫਿਰ ਫੇੱਡੇ ਆ ਜੰਝਣ
ਲਹੂ ਰਗਾਂ ਵਿੱਚ ਮਾਰੇ ਫੰਕਾਰ ਮੁਟਿਆਰੇ
ਹੋਈਏ ਕਮ ਤੇ ਅਖਾੜੇ ਰਹੀਏ ਬੰਬ ਅੱਪਾਂ ਸਾਰੇ

ਸਾਡੀਆਂ ਮਿਹਨਤਾਂ ਦੇ ਨਸ਼ੇ ਕੱਢੇ ਦੁਨੀਆ ਦੇ ਸ਼ੱਕ
I started from a Sentro ਹੁਣ ਡਬਲ RR ਢੱਕ
ਹੋ ਲੱਗੇ ਬੱਡਿਆਂ ਲੋਕਾਂ ਕੇ ਮੈਂ ਫੱਟੇ ਦਿਤੇ ਚੱਕ
ਮੈਂ ਫਲੈਕਸ ਕਰਾਂ ਨਾਲ ਨਾਲ ਕਰਾਂ ਫਾਲੋ ਅੱਪ
ਮੈਂ ਫਲੈਕਸ ਕਰਾਂ ਨਾਲ ਨਾਲ ਕਰਾਂ ਫਾਲੋ ਅੱਪ

Flex And Follow Up Lyrics Written by: Laddi Chahal

 

FAQ .......

Who is the singer of song "Flex And Follow Up"?

Parmish Verma is the singer of the song "Flex And Follow Up".

Who wrote the Flex And Follow Up song?

Flex And Follow Up song has been written and composed by Laddi Chahal.

Who gave the amazing music of this song?

Black Virus is the music producer of the Flex And Follow Up song.

Who is the director of this song?

Flex And Follow Up song video has Directed by Director Chief.

Lead cast of this song?

Flex And Follow Up song video features Parmish Verma.

If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.

Scroll to Top