Shkini Lyrics – Guru Randhawa | New Punjabi Song 2025
“Shkini” Lyrics by Guru Randhawa is the newly released Punjabi song of 2025. The song, “Shkini Lyrics” is sung by Guru Randhawa. The lyrics of “Shkini” are penned and composed by Gill Machhrai, Rony Ajnali. It’s magical and trendy music by Dilmaan, Rupan Bal is the director of Shkini song. “Shkini” song was released on the Fressh‘s YouTube Channel.
Credits :-
- Song - Shkini
- Singer - Guru Randhawa
- Music - Dilmaan
- Lyrics/Composer - Gill Machhrai, Rony Ajnali
- Lable - Guru Randhawa

Shkini Lyrics – Guru Randhawa | New Punjabi Song 2025
Jadon Lawaan Main Shkini Mera Raa Rok Ve,
Ki Main Enni Soni Lagdiyaan Ta Rok Ve,
Kath Car’aan Da Te Utto Tere Yaar Top De,
Kehri Gallo Gal Gal Utte Bande Thokde.
Saada Ghar Da Ya Mann Asin Tan Rok De,
Tainu Dekh Chale Gun Par Saah Suk De,
Billo Tere Naal Karauni Assi Jaan Soch De,
Tu Ae Jatt Di Pasand, Bande Taaṅ Thok De.
Kade Chann Lagge, Kade Ni—Kabootari,
Unknown Je Planet Ton Utari,
Chadhi Tere Te Jawaani Cyclone Wargi,
Muchh Mere Vi Aa Navi Navi Phatt Rahi.
Main Shareef Yaad Tere Lutf Dhanne Bahut Ve,
Tere Mood Tere Fal Mere Bag Coach De.
Jadon Lawaan Main Shkini Mera Raa Rok Ve,
Ki Main Enni Soni Lagdiyaan Ta Rok Ve,
Kath Car’aan Da Te Utto Tere Yaar Top De,
Kehri Gallo Gal Gal Utte Bande Thokde.
Jedi Cheez Utte Akh Chak Laidi,
Saari Umar Halle Naal Rakh Laidi,
Jatt Fer Kitthe Vekh De Aa Nafe Nuksaan,
Sheh Gidd-Di Vi Hove Ni Dakk Laidi.
Tere Vich Koi Taar-Kaane Gall Khaas Hai,
Tere Utte Kapru Di Muk Gi Talaash Hai,
Mere Bina Jinney Vi Tere Te Akh Rakhi Aa,
Tere Pichhe Aime Phaint Phaint Jiwe Taash Hai.
Kittho Inna Gussa Aunda? Kedi Laggi Thok Ve
Sidha Minute Ch Dikhade Na Par Lok Ve.
Jadon Lawaan Main Shkini Mera Raa Rok Ve,
Ki Main Enni Soni Lagdiyaan Ta Rok Ve,
Kath Car’aan Da Te Utto Tere Yaar Top De,
Kehri Gallo Gal Gal Utte Bande Thokde.
Geetaan Vich Thaal Ke Tabaahi Nu Rakhaan,
Pehle Number Te Kudde Waahi Nu Rakhaan,
Mera Bas Mere Te Hi Focus Kude,
Tension Ni Itthe Bade Khichde Lattaan
Tera Mera Hit Combination Jattaa,
Pajji Aavan Bheje Je Location Jattaa,
Mere Nakhre Da Mull Aukha Taarna,
Teri Akh De Vich Copy Ji Rotation Jattaa.
Mera Rakhan Teen Pistol’an Tere Karke,
Din Katte Na Randawa Tera Darke,
Jede Jede Ne Tere Te Akh Rakhde,
Hikk Saadh Dee Tu Mere Naal Khadke.
Pehla Soch La Tu Kidda Karde Aa Lot Ve,
Gallaan Gel Roni Lainde Jo Bana Lok Ve.
Jadon Lawaan Main Shkini Mera Raa Rok Ve,
Ki Main Enni Soni Lagdiyaan Ta Rok Ve,
Kath Car’aan Da Te Utto Tere Yaar Top De,
Kehri Gallo Gal Gal Utte Bande Thokde.
Shkini Lyrics Written by: Gill Machhrai, Rony Ajnali
ਜਦੋਂ ਲਵਾਂ ਮੈਂ ਸ਼ਕਿਨੀ ਮੇਰਾ ਰਾਹ ਰੋਕ ਵੇ,
ਕੀ ਮੈਂ ਐੱਨੀ ਸੋਹਣੀ ਲੱਗਦੀਆਂ ਤਾਂ ਰੋਕ ਵੇ,
ਕੱਠ ਕਾਰਾਂ ਦਾ ਤੇ ਉੱਤੋਂ ਤੇਰੇ ਯਾਰ ਟੌਪ ਦੇ,
ਕਿਹੜੀ ਗੱਲੋ ਕੱਲ ਕੱਧ ਉੱਤੇ ਬੰਦੇ ਠੋਕਦੇ।
ਸਾਡਾ ਘਰ ਦਾ ਯਾ ਮਨ ਅਸੀਂ ਤਾਂ ਰੋਕ ਦੇ,
ਤੈਨੂੰ ਦੇਖ ਚੱਲੇ ਗਨ ਪਰ ਸਾਹ ਸੁੱਕਦੇ,
ਬਿਲੋ ਤੇਰੇ ਨਾਲ ਕਰਾਉਣੀ ਅਸੀਂ ਜਾਨ ਸੋਚਦੇ,
ਤੂੰ ਏ ਜੱਟ ਦੀ ਪਸੰਦ, ਬੰਦੇ ਤਾਂ ਠੋਕਦੇ।
ਕਦੇ ਚੰਨ ਲੱਗੇ, ਕਦੇ ਨਹੀਂ—ਕਬੂਤਰੀ,
ਅਣਜਾਣ ਜੇ ਪਲੇਨਿਟ ਤੋਂ ਉਤਰੀ,
ਚੜ੍ਹੀ ਤੇਰੇ ਤੇ ਜਵਾਨੀ ਸਾਈਕਲੋਨ ਵਰਗੀ,
ਮੂੰਛ ਮੇਰੀ ਵੀ ਆ ਨਵੀ ਨਵੀ ਫੱਟ ਰਹੀ।
ਮੈਂ ਸ਼ਰੀਫ ਯਾਦ ਤੇਰੇ ਲੁਤਫ ਧੰਨੇ ਬਹੁਤ ਵੇ,
ਤੇਰੇ ਮੂਡ ਤੇਰੇ ਫਲ ਮੇਰੇ ਬੈਗ ਕੋਚ ਦੇ।
ਜਦੋਂ ਲਵਾਂ ਮੈਂ ਸ਼ਕਿਨੀ ਮੇਰਾ ਰਾਹ ਰੋਕ ਵੇ,
ਕੀ ਮੈਂ ਐੱਨੀ ਸੋਹਣੀ ਲੱਗਦੀਆਂ ਤਾਂ ਰੋਕ ਵੇ,
ਕੱਠ ਕਾਰਾਂ ਦਾ ਤੇ ਉੱਤੋਂ ਤੇਰੇ ਯਾਰ ਟੌਪ ਦੇ,
ਕਿਹੜੀ ਗੱਲੋ ਕੱਲ ਕੱਧ ਉੱਤੇ ਬੰਦੇ ਠੋਕਦੇ।
ਜੇਹੜੀ ਚੀਜ਼ ਉੱਤੇ ਅੱਖ ਚੱਕ ਲੈਂਦੀ,
ਸਾਰੀ ਉਮਰ ਹੱਥੇ ਨਾਲ ਰੱਖ ਲੈਂਦੀ,
ਜੱਟ ਫਿਰ ਕਿਥੇ ਵੇਖਦੇ ਆ ਨਫੇ ਨੁਕਸਾਨ,
ਸ਼ੇ ਗਿੱਦ ਦੀ ਵੀ ਹੋਵੇ ਨਹੀਂ ਡੱਕ ਲੈਂਦੀ।
ਤੇਰੇ ਵਿੱਚ ਕੋਈ ਤਾਰਕਾਣੇ ਗੱਲ ਖਾਸ ਹੈ,
ਤੇਰੇ ਉੱਤੇ ਕੱਪੜੂ ਦੀ ਮੁੱਕ ਗਈ ਤਲਾਸ਼ ਹੈ,
ਮੇਰੇ ਬਿਨਾਂ ਜਿੰਨੇ ਵੀ ਤੇਰੇ ਤੇ ਅੱਖ ਰੱਖੀ ਆ,
ਤੇਰੇ ਪਿੱਛੇ ਐਵੇਂ ਫੈਂਟ ਫੈਂਟ ਜੀਵਾਂ ਤਾਸ਼ ਹੈ।
ਕਿਥੋਂ ਇੰਨਾ ਗੁੱਸਾ ਆਉਂਦਾ? ਕੇੜੀ ਲੱਗੀ ਠੋਕ ਵੇ,
ਸਿੱਧਾ ਮਿੰਟੇ ਵਿਚ ਦਿਖਾ ਦੇ ਨਾ ਪਰ ਲੋਕ ਵੇ।
ਜਦੋਂ ਲਵਾਂ ਮੈਂ ਸ਼ਕਿਨੀ ਮੇਰਾ ਰਾਹ ਰੋਕ ਵੇ,
ਕੀ ਮੈਂ ਐੱਨੀ ਸੋਹਣੀ ਲੱਗਦੀਆਂ ਤਾਂ ਰੋਕ ਵੇ,
ਕੱਠ ਕਾਰਾਂ ਦਾ ਤੇ ਉੱਤੋਂ ਤੇਰੇ ਯਾਰ ਟੌਪ ਦੇ,
ਕਿਹੜੀ ਗੱਲੋ ਕੱਲ ਕੱਧ ਉੱਤੇ ਬੰਦੇ ਠੋਕਦੇ।
ਗੀਤਾਂ ਵਿਚ ਠਾਲ ਕੇ ਤਬਾਹੀ ਨੂੰ ਰੱਖਾਂ,
ਪਹਿਲੇ ਨੰਬਰ ਤੇ ਕੁੜੇ ਵਾਹੀ ਨੂੰ ਰੱਖਾਂ,
ਮੇਰਾ ਬੱਸ ਮੇਰੇ ਤੇ ਹੀ ਫੋਕਸ ਕੁੜੇ,
ਟੈਨਸ਼ਨ ਨਹੀਂ ਇੱਥੇ ਬੱਡੇ ਖਿੱਚਦੇ ਲੱਤਾਂ।
ਤੇਰਾ ਮੇਰਾ ਹਿਟ ਕੌਮਬੀਨੇਸ਼ਨ ਜੱਟਾ,
ਪੱਜੀ ਆਵਣ ਭੇਜੇ ਜੇ ਲੋਕੇਸ਼ਨ ਜੱਟਾ,
ਮੇਰੇ ਨਖਰੇ ਦਾ ਮੁੱਲ ਔਖਾ ਤਾਰਣਾ,
ਤੇਰੀ ਅੱਖ ਵਿੱਚ ਕਾਪੀ ਜੀ ਰੋਟੇਸ਼ਨ ਜੱਟਾ।
ਮੇਰਾ ਰੱਖਣ ਤਿੰਨ ਪਿਸਤੌਲਾਂ ਤੇਰੇ ਕਰਕੇ,
ਦਿਨ ਕੱਟੇ ਨਾ ਰੰਡਵਾ ਤੇਰਾ ਡਰਕੇ,
ਜੇਹੜੇ ਜੇਹੜੇ ਨੇ ਤੇਰੇ ਤੇ ਅੱਖ ਰੱਖਦੇ,
ਹਿੱਙ ਸਾਧ ਦੀ ਤੂੰ ਮੇਰੇ ਨਾਲ ਖੜ ਕੇ।
ਪਹਿਲਾਂ ਸੋਚ ਲੈ ਤੂੰ ਕਿੱਧਾ ਕਰਦੇ ਆ ਲੋਟ ਵੇ,
ਗੱਲਾਂ ਜੇਲ ਰੋਣੀ ਲੈਂਦੇ ਜੋ ਬਣੇ ਲੋਕ ਵੇ।
ਜਦੋਂ ਲਵਾਂ ਮੈਂ ਸ਼ਕਿਨੀ ਮੇਰਾ ਰਾਹ ਰੋਕ ਵੇ,
ਕੀ ਮੈਂ ਐੱਨੀ ਸੋਹਣੀ ਲੱਗਦੀਆਂ ਤਾਂ ਰੋਕ ਵੇ,
ਕੱਠ ਕਾਰਾਂ ਦਾ ਤੇ ਉੱਤੋਂ ਤੇਰੇ ਯਾਰ ਟੌਪ ਦੇ,
ਕਿਹੜੀ ਗੱਲੋ ਕੱਲ ਕੱਧ ਉੱਤੇ ਬੰਦੇ ਠੋਕਦੇ।
Shkini Lyrics Written by: Gill Machhrai, Rony Ajnali
Official Music Video
Watch official video of the song “Shkini” by Guru Randhawa on “Guru Randhawa” YouTube channel
FAQ .......
Who has sung the song Shkini?
Who wrote the Shkini song?
Who gave the amazing music of this song?
Who is the director of this song?
Lead cast of this song?
When was Shkini released?
What is the meaning of Shkini?
Is Shkini available on Spotify and YouTube?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







