No Control Lyrics – Jordan Sandhu | New Punjabi Song 2025
“No Control” Lyrics by Jordan Sandhu is the newly released Punjabi song of 2025. The song, “No Control Lyrics” is sung by Jordan Sandhu. The lyrics of “No Control” are penned and composed by Narinder Batth . It’s magical and trendy music by Aby, Saibus x Sukhjot is the director of No Control song. “No Control” song was released on the Jordan Sandhu’s YouTube Channel.
Credits :-
- Song - No Control
- Singer - Jordan Sandhu
- Music - Aby
- Lyrics/Composer - Narinder Batth
- Lable - Jordan Sandhu

No Control Lyrics – Jordan Sandhu | New Punjabi Song 2025
Ainak Kaali Ton Akh Laal Lako Na Hove
Jigri Yaaran Ton Sathon Maal Lako Na Hove
O Jad Jatt Larde Ne Fir Gaal Lako Na Hove
Jigri Yaaran Ton Sathon Maal Lako Na Hove
Teri Khaatar Mar Jange Kende Hone Lok Bathere
Banda Maarke Kambda Nai Jo Jigra Kole Aa Mere
Hariyan Akhan Wali Patt Li Sangdi Sangdi
Lutt Lange Jeweller, Te Ki Jhanjar Mang Li
Jatt Sharabi To Jive Chaal Lako Na Hove
Loayi Sasti To Hathyaar Lako Na Hove
O Jad Jatt Larde Ne Fir Gaal Lako Na Hove
Jigri Yaaran To Sathon Maal Lako Na Hove
Billo Khulli Shutti Tainu Vairi Karna Jaande Band Vi
Full Nazaare Luttde Aa Par Kadd De Aa Dasvand Vi
Kaun Maayi Da Laal Paau Hath Vailly Nu Matyaare
O Pauyye Jidde Rond Khed-De Dashboard Vich Naare
Jaali Notaan To Jive Taar Lako Na Hove
Tharki Bande To Kirdaar Lako Na Hove
O Jad Jatt Larde Ne Fir Gaal Lako Na Hove
Jigri Yaaran To Sathon Maal Lako Na Hove
O Enni Kitti Mehnat Rajj Ke Kismat Ajj Hara Li
Mittran Ne Combine De Mull Di Ikko Outfit Paa Li
Baathan Wala Baath Likhari, Jidh Jidh Likhda Tappe
Vailpune Di Coaching Dinde Jatt De Yaar Khadappe
Bheed Crore’an Di Sardaar Lako Na Hove
Nave Parohne To Talwar Lako Na Hove
O Jad Jatt Larde Ne Fir Gaal Lako Na Hove
Jigri Yaaran To Sathon Maal Lako Na Hove
No Control Lyrics Written by: Narinder Batth
ਐਨਾਂਕ ਕਾਲੀ ਤੋਂ ਅੱਖ ਲਾਲ ਲੱਕੋ ਨਾ ਹੋਵੇ
ਜਿਗਰੀ ਯਾਰਾਂ ਤੋਂ ਸਾਥੋਂ ਮਾਲ ਲੱਕੋ ਨਾ ਹੋਵੇ
ਓ ਜਦੋਂ ਜੱਟ ਲੜਦੇ ਨੇ ਫਿਰ ਗਾਲ ਲੱਕੋ ਨਾ ਹੋਵੇ
ਜਿਗਰੀ ਯਾਰਾਂ ਤੋਂ ਸਾਥੋਂ ਮਾਲ ਲੱਕੋ ਨਾ ਹੋਵੇ
ਤੇਰੀ ਖਾਤਰ ਮਰ ਜਾਂਗੇ ਕਹਿੰਦੇ ਹੋਣੇ ਲੋਕ ਬਥੇਰੇ
ਬੰਦਾ ਮਾਰਕੇ ਕਂਬਦਾ ਨਹੀਂ ਜੋ ਜਿਗਰਾ ਕੋਲ ਹੈ ਮੇਰੇ
ਹਰਿਆਣ ਅੱਖਾਂ ਵਾਲੀ ਪੱਟ ਲਈ ਸੰਗਦੀ ਸੰਗਦੀ
ਲੁੱਟ ਲੈਂਗੇ ਜੁਵੈੱਲਰ, ਤੇ ਕੀ ਝਾਂਝਰ ਮੰਗ ਲਈ
ਜੱਟ ਸ਼ਰਾਬੀ ਤੋ ਜਿਵੇਂ ਚਾਲ ਲੱਕੋ ਨਾ ਹੋਵੇ
ਲੋਈ ਸਸਤੀ ਤੋਂ ਹਥਿਆਰ ਲੱਕੋ ਨਾ ਹੋਵੇ
ਓ ਜਦ ਜੱਟ ਲੜਦੇ ਨੇ ਫਿਰ ਗਾਲ ਲੱਕੋ ਨਾ ਹੋਵੇ
ਜਿਗਰੀ ਯਾਰਾਂ ਤੋਂ ਸਾਥੋਂ ਮਾਲ ਲੱਕੋ ਨਾ ਹੋਵੇ
ਬਿਲੋ ਖੁੱਲ੍ਹੀ ਸ਼ੁੱਟੀ ਤੈਨੂੰ ਵੈਰੀ ਕਰਨਾ ਜਾਣਦੇ ਬੰਦ ਵੀ
ਫੁੱਲ ਨਜ਼ਾਰੇ ਲੁੱਟਦੇ ਆ ਪਰ ਕੱਢ ਦੇ ਆ ਦਸਵੰਧ ਵੀ
ਕੌਣ ਮਾਈ ਦਾ ਲਾਲ ਪਾਵੇ ਹੱਥ ਵੈੱਲੀ ਨੂੰ ਮਤਿਆਰੇ
ਓ ਪਏ ਜਿੱਥੇ ਰੋਂਦ ਖੇਡਦੇ ਡੈਸ਼ਬੋਰਡ ਵਿਚ ਨਾਰੇ
ਜਾਲੀ ਨੋਟਾਂ ਤੋਂ ਜਿਵੇਂ ਤਾਰ ਲੱਕੋ ਨਾ ਹੋਵੇ
ਥਰਕੀ ਬੰਦੇ ਤੋਂ ਕਿਰਦਾਰ ਲੱਕੋ ਨਾ ਹੋਵੇ
ਓ ਜਦ ਜੱਟ ਲੜਦੇ ਨੇ ਫਿਰ ਗਾਲ ਲੱਕੋ ਨਾ ਹੋਵੇ
ਜਿਗਰੀ ਯਾਰਾਂ ਤੋਂ ਸਾਥੋਂ ਮਾਲ ਲੱਕੋ ਨਾ ਹੋਵੇ
ਓ ਏਨੀ ਕਿੱਤੀ ਮੇਹਨਤ ਰੱਜ ਕੇ ਕਿਸਮਤ ਅੱਜ ਹਰਾ ਲਈ
ਮਿੱਤਰਾਂ ਨੇ ਕੰਬਾਈਨ ਦੇ ਮੁੱਲ ਦੀ ਇਕੋ ਆਉਟਫਿਟ ਪਾ ਲਈ
ਬਾਥਨ ਵਾਲਾ ਬਾਥ ਲਿਖਾਰੀ, ਜਿੱਧ ਜਿੱਧ ਲਿਖਦਾ ਟਪੇ
ਵੈਲਪੁਣੇ ਦੀ ਕੋਚਿੰਗ ਦਿੰਦੇ ਜੱਟ ਦੇ ਯਾਰ ਖੜੱਪੇ
ਭੀੜ ਕਰੋੜਾਂ ਦੀ ਸਰਦਾਰ ਲੱਕੋ ਨਾ ਹੋਵੇ
ਨਵੇਂ ਪਰੋਹਣੇ ਤੋਂ ਤਲਵਾਰ ਲੱਕੋ ਨਾ ਹੋਵੇ
ਓ ਜਦ ਜੱਟ ਲੜਦੇ ਨੇ ਫਿਰ ਗਾਲ ਲੱਕੋ ਨਾ ਹੋਵੇ
ਜਿਗਰੀ ਯਾਰਾਂ ਤੋਂ ਸਾਥੋਂ ਮਾਲ ਲੱਕੋ ਨਾ ਹੋਵੇ
No Control Lyrics Written by: Narinder Batth
FAQ .......
Who is the singer of song "No Control"?
Who wrote the No Control song?
Who gave the amazing music of this song?
Who is the director of this song?
Lead cast of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







