Raula Lyrics – G Khan, Jasmeen Akhtar 2025
“Raula” Lyrics by G Khan, Jasmeen Akhtar is the newly released Punjabi song of 2025. The song, “Raula Lyrics” is sung by G Khan, Jasmeen Akhtar. The lyrics of “Raula” are penned and composed by Aftab. It’s magical and trendy music by Shah Rehan, Hawktag is the director of Raula song. “Raula” song was released on the G Khan Music‘s YouTube Channel.
Credits :-
- Song - Raula
- Singer - G Khan, Jasmeen Akhtar
- Music - Shah Rehan
- Lyrics/Composer - Aftab
- Label - G Khan Music

Raula Lyrics – G Khan, Jasmeen Akhtar 2025
Ve milan bulayi jaane darda nahi
Hunn tere bina gabru da sarda nahi
Ve milan bulayi jaane darda nahi
Hunn tere bina gabru da sarda nahi
Sir charheya surur tere pyaar da ni
Vekhi raaton raat na lai je
Ve yaari rakhi aa main lokaan
Toh lukaa ke
Ainve kitthey rohla naa paije
Ve yaari rakhi aa main lokaan
Toh lukaa ke
Ainve kitthey rohla naa paije
Tainu dekhane da dil
Doori jhal nai honi
Jehdi tu kari jaanae
Puri ve gall nai honi
Tainu dekhane da dil
Doori jhal nai honi
Jehdi tu kari jaanae
Puri ve gall nai honi
Zidd karr naa ve
Main mannna nai sohneya
Mana ke tainu
Hillana Hi ae
Ni rohla painda taa rakane
Pai jaan de
Ni Milana te Milana Hi ae
Ni rohla painda taa rakane
Pai jaan de
Ni Milana te Milana Hi ae
Ajj talja ve laara tainu laun kal naa
Tu kal nu kahe tey mera langey pal naa
Ajj talja ve laara tainu laun kal naa
Tu kal nu kahe tey mera langey pal naa
Gall karni zaruri tere naal ni mai
Palle kalli gall naa reh je ve
Ve yaari rakhi aa main lokaan
Toh lukaa ke
Ainve kitthey rohla naa paije
Ve yaari rakhi aa main lokaan
Toh lukaa ke
Ainve kitthey rohla naa paije
Gale laaye tohn bagair tainu murhda nahi
Ve tu kyon aftaab meri Sunn da nahi
Oh Gale laaye tohn bagair tainu murhda nahi
Ve tu kyon aftaab meri Sunn da nahi
Teri zidd pichchey chehra peya uddeya ve
Ho vekh mainu khilana Hi ae
Ni rohla painda taa rakane
Pai jaan de
Ni Milana te Milana Hi ae
Ni rohla painda taa rakane
Pai jaan de
Ni Milana te Milana Hi ae
Raula Lyrics Written by: Aftab
ਵੇ ਮਿਲਣ ਬੁਲਾਈ ਜਾਣੇ ਡਰਦਾ ਨਹੀਂ
ਹੁਣ ਤੇਰੇ ਬਿਨਾਂ ਗਬਰੂ ਦਾ ਸਰਦਾ ਨਹੀਂ
ਵੇ ਮਿਲਣ ਬੁਲਾਈ ਜਾਣੇ ਡਰਦਾ ਨਹੀਂ
ਹੁਣ ਤੇਰੇ ਬਿਨਾਂ ਗਬਰੂ ਦਾ ਸਰਦਾ ਨਹੀਂ
ਸਿਰ ਚੜ੍ਹਿਆ ਸੁਰੂਰ ਤੇਰੇ ਪਿਆਰ ਦਾ ਨੀ
ਵੇਖੀ ਰਾਤੋ ਰਾਤ ਨਾ ਲੈ ਜੇ
ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋ ਲੁਕਾ ਕੇ
ਐਨਵੇਂ ਕਿੱਥੇ ਰੋਲਾ ਨਾ ਪੈਜੇ
ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋ ਲੁਕਾ ਕੇ
ਐਨਵੇਂ ਕਿੱਥੇ ਰੋਲਾ ਨਾ ਪੈਜੇ
ਤੇਨੂੰ ਦੇਖਣੇ ਦਾ ਦਿਲ
ਦੂਰੀ ਜਾਲ ਨਾਈ ਹੋਣੀ
ਜਿਹਦੀ ਤੂੰ ਕਰੀ ਜਾਣੇ
ਪੂਰੀ ਵੇ ਗੱਲ ਨਾਈ ਹੋਣੀ
ਤੇਨੂੰ ਦੇਖਣੇ ਦਾ ਦਿਲ
ਦੂਰੀ ਜਾਲ ਨਾਈ ਹੋਣੀ
ਜਿਹਦੀ ਤੂੰ ਕਰੀ ਜਾਣੇ
ਪੂਰੀ ਵੇ ਗੱਲ ਨਾਈ ਹੋਣੀ
ਜ਼ਿੱਦ ਕਰ ਨਾ ਵੇ
ਮੈਂ ਮੰਨਣਾ ਨਾਈ ਸੋਹਣੇਆ
ਮੰਨਾ ਕੇ ਤੈਨੂੰ
ਹਿਲਾਣਾ ਹੀ ਏ
ਨੀ ਰੋਲਾ ਪੈਂਦਾ ਤਾਂ ਰੱਖਣੇ
ਪੈ ਜਾਣ ਦੇ
ਨੀ ਮਿਲਣਾ ਤੇ ਮਿਲਣਾ ਹੀ ਏ
ਨੀ ਰੋਲਾ ਪੈਂਦਾ ਤਾਂ ਰੱਖਣੇ
ਪੈ ਜਾਣ ਦੇ
ਨੀ ਮਿਲਣਾ ਤੇ ਮਿਲਣਾ ਹੀ ਏ
ਅੱਜ ਤਲਜਾ ਵੇ ਲਾਰਾ ਤੈਨੂੰ ਲਾਉਂ ਕੱਲ ਨਾ
ਤੂੰ ਕੱਲ ਨੂ ਕਹੇ ਤੇ ਮੇਰਾ ਲੰਘੇ ਪਲ ਨਾ
ਅੱਜ ਤਲਜਾ ਵੇ ਲਾਰਾ ਤੈਨੂੰ ਲਾਉਂ ਕੱਲ ਨਾ
ਤੂੰ ਕੱਲ ਨੂ ਕਹੇ ਤੇ ਮੇਰਾ ਲੰਘੇ ਪਲ ਨਾ
ਗੱਲ ਕਰਨੀ ਜਰੂਰੀ ਤੇਰੇ ਨਾਲ ਨੀ ਮੈਂ
ਪੱਲੇ ਕੱਲੀ ਗੱਲ ਨਾ ਰਹਿ ਜੇ ਵੇ
ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋ ਲੁਕਾ ਕੇ
ਐਨਵੇਂ ਕਿੱਥੇ ਰੋਲਾ ਨਾ ਪੈਜੇ
ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋ ਲੁਕਾ ਕੇ
ਐਨਵੇਂ ਕਿੱਥੇ ਰੋਲਾ ਨਾ ਪੈਜੇ
ਗਲੇ ਲਾੲੇ ਤੋੰ ਬਗੈਰ ਤੈਨੂੰ ਮੁਰ੍ਹਦਾ ਨਹੀਂ
ਵੇ ਤੂੰ ਕਿਉਂ ਅਫਤਾਬ ਮੇਰੀ ਸੁੰਨ ਦਾ ਨਹੀਂ
ਓ ਗਲੇ ਲਾੲੇ ਤੋੰ ਬਗੈਰ ਤੈਨੂੰ ਮੁਰ੍ਹਦਾ ਨਹੀਂ
ਵੇ ਤੂੰ ਕਿਉਂ ਅਫਤਾਬ ਮੇਰੀ ਸੁੰਨ ਦਾ ਨਹੀਂ
ਤੇਰੀ ਜਿੱਦ ਪਿੱਛੇ ਚਿਹਰਾ ਪਿਆ ਉੱਡੇਆ ਵੇ
ਹੋ ਵੇਖ ਮੈਨੂੰ ਖਿਲਾਣਾ ਹੀ ਏ
ਨੀ ਰੋਲਾ ਪੈਂਦਾ ਤਾਂ ਰੱਖਣੇ
ਪੈ ਜਾਣ ਦੇ
ਨੀ ਮਿਲਣਾ ਤੇ ਮਿਲਣਾ ਹੀ ਏ
ਨੀ ਰੋਲਾ ਪੈਂਦਾ ਤਾਂ ਰੱਖਣੇ
ਪੈ ਜਾਣ ਦੇ
ਨੀ ਮਿਲਣਾ ਤੇ ਮਿਲਣਾ ਹੀ ਏ
Raula Lyrics Written by: Aftab
FAQ .......
Who is the singer of song "Raula"?
Who wrote the Raula song?
Who gave the amazing music of this song?
Who is the director of this song?
Lead cast of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







