Perfect Lyrics – Guru Randhawa | Varun D, Janhvi K 2025
“Perfect” Lyrics by Guru Randhawa is the newly released Punjabi song of 2025. The song, “Perfect Lyrics” is sung by Guru Randhawa. The lyrics of “Perfect” are penned and composed by Guru Randhawa , Gill Machhrai, Rony Ajnali. It’s magical and trendy music by Dilmaan, Harry Singh | Preet Singh is the director of Perfect song. “Perfect” song was released on the Sony Music India‘s YouTube Channel.
Perfect Lyrics – Guru Randhawa | Varun D, Janhvi K 2025
Sir ton pairan de takk
You so perfect
Pind ton shehran de takk
You so perfect
oo tera Kim to vi gol lakk
cause You so perfect
Saare te Tere te jatonde hakk
You so perfect
Sohniye bullandi teri surkhi
Tu patt dita turki
Gall teri turpi
Haye Heer ne a diti tenu gudti
Ni fit Teri kurti
Lata di jive murki
Agg laune nakhre ne Patt ta punjab ni
Tuhi kalli dunia te kutt di swaad ni
Tere aage lagde husan saare farzi
Na koi tetho pehla sohni na koi tetho baad ni
Gol gol addiyan di thakk thakk
You so perfect
Dressa utte laawe lakh
You so perfect
saga Matthe aali teri latt
You r so perfect
Teri juye to vi maadi latt
Not so Perfect
Sir ton pairan de takk
You so perfect
Pind ton shehran de takk
You so perfect
oo tera Kim to vi gol lakk
cause You so perfect
Saare te Tere te jatonde hakk
You so perfect
Lembo vangu vish vish dharti te ture
Tera Double swing lakk khaye ni
London de sab to mashoor darji to
Gale paan patte wale banwaye ni
Akhian ton shed shed chakk di nai
Lang jawe Mundyea nu takk di nai
Kade LA kade tu dubai hunni ae
Kr kr shoppinga tu thakk di nai
Kharch di lakh lakh
You so perfect
Nikl di jach jach
You so perfect
Teri beauty nu number 10
You so perfect
Chobaran nu paundi gash
Not so perfect
Sir ton pairan de takk
You so perfect
Pind ton shehran de takk
You so perfect
oo tera Kim to vi gol lakk
cause You so perfect
Saare te Tere te jatonde hakk
You so perfect
Husna da dang maare Naag di bachi
Tauba tauba agg kudi banke nachi
Naina ch saroor satt bottela jinna
Reshami jehe aang odi Umar kachi
Guru nu vi maare akh
You so perfect
Gill Rony laye patt
You so perfect
Pinda de tu maare jatt
cause You so perfect
Teinu maaf ne Qatal 8
Not so perfect
Sir ton pairan de takk
You so perfect
Pind ton shehran de takk
You so perfect
oo tera Kim to vi gol lakk
cause You so perfect
Saare te Tere te jatonde hakk
You so perfect
Perfect Lyrics Written by: Guru Randhawa , Gill Machhrai, Rony Ajnali
ਸਿਰ ਤੋਂ ਪੈਰਾਂ ਦੇ ਤੱਕ
You so perfect
ਪਿੰਡ ਤੋਂ ਸ਼ਹਿਰਾਂ ਦੇ ਤੱਕ
You so perfect
ਓ ਤੇਰਾ Kim ਤੋਂ ਵੀ ਗੋਲ ਲੱਕ
Cause you so perfect
ਸਾਰੇ ਤੇ ਤੇਰੇ ਤੇ ਜਟੋੰਦੇ ਹੱਕ
You so perfect
ਸੋਹਣੀਏ ਬੁੱਲਾਂ ਦੀ ਤੇਰੀ ਸੁर्खੀ
ਤੂੰ ਪੱਟ ਦਿਤਾ ਤੁਰਕੀ
ਗੱਲ ਤੇਰੀ ਤੁਰਪੀ
ਹਾਏ ਹੀਰ ਨੇ ਆ ਦਿਤੀ ਤੈਨੂੰ ਗੁੱਡਤੀ
ਨੀ ਫਿੱਟ ਤੇਰੀ ਕੁੜਤੀ
ਲਤਾ ਦੀ ਜਿਵੇਂ ਮੁਰਕੀ
ਅੱਗ ਲਾਉਣੇ ਨਖਰੇ ਨੇ ਪੱਟ ਤਾਂ ਪੰਜਾਬ ਨੀ
ਤੂੰ ਹੀ ਕੱਲੀ ਦੁਨੀਆ ਤੇ ਕੁੱਟ ਦੀ ਸਵਾਦ ਨੀ
ਤੇਰੇ ਆਗੇ ਲੱਗਦੇ ਹੂਸਨ ਸਾਰੇ ਫਰਜ਼ੀ
ਨਾ ਕੋਈ ਤੇਥੋਂ ਪਹਿਲਾਂ ਸੋਹਣੀ ਨਾ ਕੋਈ ਤੇਥੋਂ ਬਾਅਦ ਨੀ
ਗੋਲ ਗੋਲ ਅੱਡੀਆਂ ਦੀ ਠੱਕ ਠੱਕ
You so perfect
ਡ੍ਰੈੱਸਾਂ ਉੱਤੇ ਲਾਵੇ ਲੱਖ
You so perfect
ਸੱਗਾ ਮੱਥੇ ਆਲੀ ਤੇਰੀ ਲੱਟ
You so perfect
ਤੇਰੀ ਜੂਏ ਤੋਂ ਵੀ ਮਾੜੀ ਲੱਤ
Not so perfect
ਸਿਰ ਤੋਂ ਪੈਰਾਂ ਦੇ ਤੱਕ
You so perfect
ਪਿੰਡ ਤੋਂ ਸ਼ਹਿਰਾਂ ਦੇ ਤੱਕ
You so perfect
ਓ ਤੇਰਾ Kim ਤੋਂ ਵੀ ਗੋਲ ਲੱਕ
Cause you so perfect
ਸਾਰੇ ਤੇ ਤੇਰੇ ਤੇ ਜਟੋੰਦੇ ਹੱਕ
You so perfect
ਲੇਮਬੋ ਵਾਂਗੂੰ ਵਿਸ਼ ਵਿਸ਼ ਧਰਤੀ ਤੇ ਤੁਰੇ
ਤੇਰਾ ਡਬਲ ਸਵਿੰਗ ਲੱਕ ਖਾਏ ਨੀ
ਲੰਡਨ ਦੇ ਸਭ ਤੋਂ ਮਸ਼ਹੂਰ ਦਰਜ਼ੀ ਤੋਂ
ਗਲੇ ਪਾਂ ਪੱਤੇ ਵਾਲੇ ਬਣਵਾਏ ਨੀ
ਅੱਖੀਆਂ ਤੋਂ ਸ਼ੈਡ ਸ਼ੈਡ ਚੱਕਦੀ ਨੀ
ਲੰਘ ਜਾਵੇ ਮੁੰਡਿਆਂ ਨੂੰ ਤੱਕਦੀ ਨੀ
ਕਦੇ LA ਕਦੇ ਤੂੰ ਦੁਬਈ ਹੁੰਦੀ ਏ
ਕਰ ਕਰ ਸ਼ਾਪਿੰਗਾਂ ਤੂੰ ਠੱਕਦੀ ਨੀ
ਖਰਚ ਦੀ ਲੱਖ ਲੱਖ
You so perfect
ਨਿਕਲਦੀ ਜਚ ਜਚ
You so perfect
ਤੇਰੀ ਬਿਊਟੀ ਨੂ ਨੰਬਰ 10
You so perfect
ਛੋਬਰਾਂ ਨੂੰ ਪਾਉਂਦੀ ਗਸ਼
Not so perfect
ਸਿਰ ਤੋਂ ਪੈਰਾਂ ਦੇ ਤੱਕ
You so perfect
ਪਿੰਡ ਤੋਂ ਸ਼ਹਿਰਾਂ ਦੇ ਤੱਕ
You so perfect
ਓ ਤੇਰਾ Kim ਤੋਂ ਵੀ ਗੋਲ ਲੱਕ
Cause you so perfect
ਸਾਰੇ ਤੇ ਤੇਰੇ ਤੇ ਜਟੋੰਦੇ ਹੱਕ
You so perfect
ਹੂਸਨਾ ਦਾ ਡੰਗ ਮਾਰੇ ਨਾਗ ਦੀ ਬੱਚੀ
ਤੌਬਾ ਤੌਬਾ ਅੱਗ ਕੁੜੀ ਬਣਕੇ ਨੱਚੀ
ਨੈਣਾ ‘ਚ ਸਰੂਰ ਸੱਤ ਬੋਤਲਾਂ ਜਿੰਨਾ
ਰੇਸ਼ਮੀ ਜਿਹੇ ਆਂਗ ਓਦੀ ਉਮਰ ਕੱਚੀ
ਗੁਰੂ ਨੂੰ ਵੀ ਮਾਰੇ ਅੱਖ
You so perfect
Gill Rony ਲਾਏ ਪੱਟ
You so perfect
ਪਿੰਡਾਂ ਦੇ ਤੂੰ ਮਾਰੇ ਜੱਟ
Cause you so perfect
ਤੈਨੂੰ ਮਾਫ਼ ਨੇ ਕਤਲ 8
Not so perfect
ਸਿਰ ਤੋਂ ਪੈਰਾਂ ਦੇ ਤੱਕ
You so perfect
ਪਿੰਡ ਤੋਂ ਸ਼ਹਿਰਾਂ ਦੇ ਤੱਕ
You so perfect
ਓ ਤੇਰਾ Kim ਤੋਂ ਵੀ ਗੋਲ ਲੱਕ
Cause you so perfect
ਸਾਰੇ ਤੇ ਤੇਰੇ ਤੇ ਜਟੋੰਦੇ ਹੱਕ
You so perfect
Perfect Lyrics Written by: Guru Randhawa , Gill Machhrai, Rony Ajnali
Credits :-
- Song - Perfect
- Singer - Guru Randhawa
- Music - Dilmaan
- Lyrics/Composer - Guru Randhawa , Gill Machhrai, Rony Ajnali
- Lable - Sony Music India
Official Music Video
Watch official video of the song “Perfect” by Guru Randhawa Ft. Varun Dhawan, Janhvi Kapoor From movie “Sunny Sanskari Ki Tulsi Kumari” on “Sony Music India” YouTube channel
FAQ .......
Who is the singer of song "Perfect"?
Who wrote the Perfect song?
Who gave the amazing music of this song?
Who is the director of this song?
Lead cast of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.