9 2 11 Lyrics – Jerry | New Punjabi Song 2025

“9 2 11” Lyrics by Jerry is the newly released Punjabi song of 2025. The song, “9 2 11 Lyrics” is sung by Jerry. The lyrics of “9 2 11” are penned and composed by Jerry. It’s magical and trendy music by beast inside beats.

Credits :-

9 2 11 Lyrics - Jerry | New Punjabi Song 2025

9 2 11 Lyrics – Jerry | New Punjabi Song 2025

Ho jado hood vich jatt
vairi 9 2 11
jado hood vich jatt
vairi 9 2 11

jado hood vich jatt
vairi 9 2 11
jado hood vich jatt
vairi 9 2 11

ho jerry nava nava aaya
mere pair naa lagge
meinu sukh na lagge
mainu gair naa lagge

hauli hauli jado si mera hath baihn lagga
fer kehnde te kahaunde mere tore agge agge

meri family da selfmade pehla main dare aa main
pehla main hustler billo kalakaar fer aa main
dealer ne desi mere do number de si mere
jo kise city da currupt koi men aa main

Koi p bhore at ake naddi akhiyan na mathe meinu tekke
Ohdi naal di ohde na menu chori chori vekhe
Hawa aukaat ch, ethe chal jaandi goli gal baat ch
Teinu mera vi aa pata, meinu tera vi aa pata
ni main goliyan na chhadu tere

Ho jado hood vich jatt
vairi 9 2 11
jado hood vich jatt
vairi 9 2 11

jado hood vich jatt
vairi 9 2 11
jado hood vich jatt
vairi 9 2 11

ho appan zero ton utheya aa
Koi vi star ni si
kalle hi tureya mere naal teen char ni si
gaddiyan ch sutte utthe koi ghar baar ni si
ajj vi aa kalle sala ohdo vi koi pyar ni si

ajj kal main naal mere yamdoot laike ghumma
rabb chalda naal na koi prove laike ghumam
duniya te ajj kal devte bade main taahi
dubb naal goriye ni bhoot laake ghumma

Ho jado hood vich jatt
vairi 9 2 11
jado hood vich jatt
vairi 9 2 11

jado hood vich jatt
vairi 9 2 11
jado hood vich jatt
vairi 9 2 11

9 2 11 Lyrics Written by: Jerry

ਹੋ ਜਦੋਂ ਹੁੱਡ ਵਿਚ ਜੱਟ
ਵੈਰੀ 9 2 11
ਜਦੋਂ ਹੁੱਡ ਵਿਚ ਜੱਟ
ਵੈਰੀ 9 2 11

ਜਦੋਂ ਹੁੱਡ ਵਿਚ ਜੱਟ
ਵੈਰੀ 9 2 11
ਜਦੋਂ ਹੁੱਡ ਵਿਚ ਜੱਟ
ਵੈਰੀ 9 2 11

ਹੋ ਜੈਰੀ ਨਵਾ ਨਵਾ ਆਇਆ
ਮੇਰੇ ਪੈਰ ਨਾ ਲੱਗੇ
ਮੈਨੂੰ ਸੁੱਖ ਨਾ ਲੱਗੇ
ਮੈਨੂੰ ਗੈਰ ਨਾ ਲੱਗੇ

ਹੌਲੀ ਹੌਲੀ ਜਦੋਂ ਸੀ ਮੇਰਾ ਹੱਥ ਬੈਹਣ ਲੱਗਾ
ਫੇਰ ਕਹਿੰਦੇ ਤੇ ਕਹਾਉਂਦੇ ਮੇਰੇ ਤੌਰੇ ਅੱਗੇ ਅੱਗੇ

ਮੇਰੀ ਫੈਮਿਲੀ ਦਾ ਸੈਲਫਮੇਡ ਪਹਿਲਾ ਮੈਂ ਡੇਅਰ ਆ ਮੈਂ
ਪਹਿਲਾ ਮੈਂ ਹੱਸਲਰ ਬਿੱਲੋ ਕਲਾਕਾਰ ਫੇਰ ਆ ਮੈਂ
ਡੀਲਰ ਨੇ ਦੇਸੀ ਮੇਰੇ ਦੋ ਨੰਬਰ ਦੇ ਸੀ ਮੇਰੇ
ਜੋ ਕਿਸੇ ਸਿਟੀ ਦਾ ਕਰੱਪਟ ਕੋਈ ਮੈਨ ਆ ਮੈਂ

ਕੋਈ ਪੀ ਭੋਰੇ ਆਟ ਆ ਕੇ ਨੱਦੀ ਅੱਖੀਆਂ ਨਾ ਮੱਥੇ ਮੈਨੂੰ ਟੇੱਕੇ
ਓਹਦੀ ਨਾਲ ਦੀ ਓਹਦੇ ਨਾ ਮੈਨੂੰ ਚੋਰੀ ਚੋਰੀ ਵੇਖੇ
ਹਵਾ ਔਕਾਤ ਚ, ਇੱਥੇ ਚੱਲ ਜਾਂਦੀ ਗੋਲੀ ਗੱਲ ਬਾਤ ਚ
ਤੈਨੂੰ ਮੇਰਾ ਵੀ ਆ ਪਤਾ, ਮੈਨੂੰ ਤੇਰਾ ਵੀ ਆ ਪਤਾ
ਨੀ ਮੈਂ ਗੋਲੀਆਂ ਨਾ ਛੱਡੂ ਤੇਰੇ

ਹੋ ਜਦੋਂ ਹੁੱਡ ਵਿਚ ਜੱਟ
ਵੈਰੀ 9 2 11
ਜਦੋਂ ਹੁੱਡ ਵਿਚ ਜੱਟ
ਵੈਰੀ 9 2 11

ਜਦੋਂ ਹੁੱਡ ਵਿਚ ਜੱਟ
ਵੈਰੀ 9 2 11
ਜਦੋਂ ਹੁੱਡ ਵਿਚ ਜੱਟ
ਵੈਰੀ 9 2 11

ਹੋ ਅੱਪਣ ਜ਼ੀਰੋ ਤੋਂ ਉਠੇਆ ਆ
ਕੋਈ ਵੀ ਸਟਾਰ ਨਹੀਂ ਸੀ
ਕੱਲੇ ਹੀ ਤੁਰਿਆ ਮੇਰੇ ਨਾਲ ਤਿੰਨ ਚਾਰ ਨਹੀਂ ਸੀ
ਗੱਡੀਆਂ ਚ ਸੁੱਟੇ ਉੱਠੇ ਕੋਈ ਘਰ ਬਾਰ ਨਹੀਂ ਸੀ
ਅੱਜ ਵੀ ਆ ਕੱਲੇ ਸਾਲਾ ਓਦੋਂ ਵੀ ਕੋਈ ਪਿਆਰ ਨਹੀਂ ਸੀ

ਅੱਜ ਕੱਲ ਮੈਂ ਨਾਲ ਮੇਰੇ ਯਮਦੂਤ ਲੈਕੇ ਘੁੰਮਾ
ਰੱਬ ਚਲਦਾ ਨਾਲ ਨਾ ਕੋਈ ਪ੍ਰੂਵ ਲੈਕੇ ਘੁੰਮਾਂ
ਦੁਨੀਆਂ ਤੇ ਅੱਜ ਕੱਲ ਦੇਵਤੇ ਬੜੇ ਮੈਂ ਤਾਹੀ
ਡੱਬ ਨਾਲ ਗੋਰੀਏ ਨੀ ਭੂਤ ਲੈਕੇ ਘੁੰਮਾ

ਹੋ ਜਦੋਂ ਹੁੱਡ ਵਿਚ ਜੱਟ
ਵੈਰੀ 9 2 11
ਜਦੋਂ ਹੁੱਡ ਵਿਚ ਜੱਟ
ਵੈਰੀ 9 2 11

ਜਦੋਂ ਹੁੱਡ ਵਿਚ ਜੱਟ
ਵੈਰੀ 9 2 11
ਜਦੋਂ ਹੁੱਡ ਵਿਚ ਜੱਟ
ਵੈਰੀ 9 2 11
9 2 11 Lyrics Written by: Jerry

FAQ .......

Who is the singer of song "9 2 11"?

Jerry is the singer of the song "9 2 11".

Who wrote the 9 2 11 song?

9 2 11 song has been written and composed by Jerry.

Who gave the amazing music of this song?

beast inside beats is the music producer of the 9 2 11 song.

If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.

Scroll to Top