Unloving Lyrics – Nirmaan 2026
- Published:
Unloving Lyrics by Nirmaan and Gungun Bakshi is the newly released Punjabi song of 2026.“Unloving” has sung by Nirmaan While its lyrics has written & composed by himself. Unloving song music has produced by Niikzzy.
Unloving Lyrics
Ke enna tainu pyaar na kariye
Ke enna tainu yaad na kariye
Ke bin tere rehna aa jaave khud nu barbaad na kariye
Ke din te raat na kariye enni fariyaad na kariye
Tere jeha hove je koi tainu phir khaas na kariye
Ke badal roye zaaron-zaar
hawa chon mehak chali gayi
Ke chand da dil tere te aaya
te chand di chamak chali gayi
Ke badal roye zaaron-zaar hawa chon mehak chali gayi
Ke chand da dil tere te aaya te chand di chamak chali gayi
Je tere naam da vi koi hove
assi aitbaar na kariye
Ke enna tainu pyaar na kariye
Ke enna tainu yaad na kariye
Ke bin tere rehna aa jaave
khud nu barbaad na kariye
Tu keemti ae te hoengi tu heere-moti vi nahi
Tu soni ae te hoengi mere layi mitti vi nahi
Eh meri rooh ae jo tainu aina aham banaaundi ae
Nahi ta tere hisse ‘ch mohabbat kithe aundi ae
Mere te duniya mardi ae main tere utte mar-mitya
Nahi ta mere hisse ‘ch tu cheti kithe aundi ae
Eh sohniyan shaklaan de pichhe
kade nirmaan na mariye
Ke enna tainu pyaar na kariye
Ke enna tainu yaad na kariye
Ke bin tere rehna aa jaave
khud nu barbaad na kariye
Ke na soyengi tu royengi
tere ton hassya nahi jaana
Main tera si tu meri si
tere ton dasya nahi jaana
Ke mere pyaar layi tu mere pichhe bhajdi mar jaayengi
Ke mere baad mere jeha tu lokaan vich labhdi mar jaayengi
Mere te duniya likhdi ae main tere utte sab likheya
Ke meri ik tareef layi tu dekhi sajdi mar jaayengi
Ke mudke kade vi zindagi vich
tera deedaar na kariye
Ke enna tainu pyaar na kariye
Ke enna tainu yaad na kariye
Ke bin tere rehna aa jaave
khud nu barbaad na kariye
Unloving Lyrics Written by: Nirmaan
ਕੇ ਐਨਾ ਤੈਨੂੰ ਪਿਆਰ ਨਾ ਕਰੀਏ
ਕੇ ਐਨਾ ਤੈਨੂੰ ਯਾਦ ਨਾ ਕਰੀਏ
ਕੇ ਬਿਨ ਤੇਰੇ ਰਹਿਣਾ ਆ ਜਾਵੇ
ਖੁਦ ਨੂੰ ਬਰਬਾਦ ਨਾ ਕਰੀਏ
ਕੇ ਦਿਨ ਤੇ ਰਾਤ ਨਾ ਕਰੀਏ
ਐਨੀ ਫਰਿਆਦ ਨਾ ਕਰੀਏ
ਤੇਰੇ ਜਿਹਾ ਹੋਵੇ ਜੇ ਕੋਈ
ਤੈਨੂੰ ਫਿਰ ਖਾਸ ਨਾ ਕਰੀਏ
ਕੇ ਬੱਦਲ ਰੋਏ ਜ਼ਾਰੋਂ-ਜ਼ਾਰ
ਹਵਾ ‘ਚੋਂ ਮਹਿਕ ਚਲੀ ਗਈ
ਕੇ ਚੰਨ ਦਾ ਦਿਲ ਤੇਰੇ ‘ਤੇ ਆਇਆ
ਤੇ ਚੰਨ ਦੀ ਚਮਕ ਚਲੀ ਗਈ
ਕੇ ਬੱਦਲ ਰੋਏ ਜ਼ਾਰੋਂ-ਜ਼ਾਰ
ਹਵਾ ‘ਚੋਂ ਮਹਿਕ ਚਲੀ ਗਈ
ਕੇ ਚੰਨ ਦਾ ਦਿਲ ਤੇਰੇ ‘ਤੇ ਆਇਆ
ਤੇ ਚੰਨ ਦੀ ਚਮਕ ਚਲੀ ਗਈ
ਜੇ ਤੇਰੇ ਨਾਮ ਦਾ ਵੀ ਕੋਈ ਹੋਵੇ
ਅਸੀਂ ਐਤਬਾਰ ਨਾ ਕਰੀਏ
ਕੇ ਐਨਾ ਤੈਨੂੰ ਪਿਆਰ ਨਾ ਕਰੀਏ
ਕੇ ਐਨਾ ਤੈਨੂੰ ਯਾਦ ਨਾ ਕਰੀਏ
ਕੇ ਬਿਨ ਤੇਰੇ ਰਹਿਣਾ ਆ ਜਾਵੇ
ਖੁਦ ਨੂੰ ਬਰਬਾਦ ਨਾ ਕਰੀਏ
ਤੂੰ ਕੀਮਤੀ ਏ ਤੇ ਹੋਵੇਂਗੀ ਤੂੰ ਹੀਰੇ-ਮੋਤੀ ਵੀ ਨਹੀਂ
ਤੂੰ ਸੋਹਣੀ ਏ ਤੇ ਹੋਵੇਂਗੀ ਮੇਰੇ ਲਈ ਮਿੱਟੀ ਵੀ ਨਹੀਂ
ਇਹ ਮੇਰੀ ਰੂਹ ਏ ਜੋ ਤੈਨੂੰ ਐਨਾ ਅਹਿਮ ਬਣਾਉਂਦੀ ਏ
ਨਹੀਂ ਤਾਂ ਤੇਰੇ ਹਿੱਸੇ ‘ਚ ਮੁਹੱਬਤ ਕਿੱਥੇ ਆਉਂਦੀ ਏ
ਮੇਰੇ ‘ਤੇ ਦੁਨੀਆ ਮਰਦੀ ਏ, ਮੈਂ ਤੇਰੇ ਉੱਤੇ ਮਰ-ਮਿਟਿਆ
ਨਹੀਂ ਤਾਂ ਮੇਰੇ ਹਿੱਸੇ ‘ਚ ਤੂੰ ਛੇਤੀ ਕਿੱਥੇ ਆਉਂਦੀ ਏ
ਇਹ ਸੋਹਣੀਆਂ ਸ਼ਕਲਾਂ ਦੇ ਪਿੱਛੇ
ਕਦੇ ਨਿਰਮਾਨ ਨਾ ਮਰੀਏ
ਕੇ ਐਨਾ ਤੈਨੂੰ ਪਿਆਰ ਨਾ ਕਰੀਏ
ਕੇ ਐਨਾ ਤੈਨੂੰ ਯਾਦ ਨਾ ਕਰੀਏ
ਕੇ ਬਿਨ ਤੇਰੇ ਰਹਿਣਾ ਆ ਜਾਵੇ
ਖੁਦ ਨੂੰ ਬਰਬਾਦ ਨਾ ਕਰੀਏ
ਕੇ ਨਾ ਸੋਏਂਗੀ ਤੂੰ ਰੋਏਂਗੀ
ਤੇਰੇ ਤੋਂ ਹੱਸਿਆ ਨਹੀਂ ਜਾਣਾ
ਮੈਂ ਤੇਰਾ ਸੀ, ਤੂੰ ਮੇਰੀ ਸੀ
ਤੇਰੇ ਤੋਂ ਦੱਸਿਆ ਨਹੀਂ ਜਾਣਾ
ਕੇ ਮੇਰੇ ਪਿਆਰ ਲਈ ਤੂੰ ਮੇਰੇ ਪਿੱਛੇ ਭੱਜਦੀ ਮਰ ਜਾਏਂਗੀ
ਕੇ ਮੇਰੇ ਬਾਅਦ ਮੇਰੇ ਜਿਹਾ ਤੂੰ ਲੋਕਾਂ ਵਿੱਚ ਲੱਭਦੀ ਮਰ ਜਾਏਂਗੀ
ਮੇਰੇ ‘ਤੇ ਦੁਨੀਆ ਲਿਖਦੀ ਏ, ਮੈਂ ਤੇਰੇ ਉੱਤੇ ਸਭ ਲਿਖਿਆ
ਕੇ ਮੇਰੀ ਇੱਕ ਤਾਰੀਫ਼ ਲਈ ਤੂੰ ਦੇਖੀਂ ਸੱਜਦੀ ਮਰ ਜਾਏਂਗੀ
ਕੇ ਮੁੜਕੇ ਕਦੇ ਵੀ ਜ਼ਿੰਦਗੀ ਵਿੱਚ
ਤੇਰਾ ਦੀਦਾਰ ਨਾ ਕਰੀਏ
ਕੇ ਐਨਾ ਤੈਨੂੰ ਪਿਆਰ ਨਾ ਕਰੀਏ
ਕੇ ਐਨਾ ਤੈਨੂੰ ਯਾਦ ਨਾ ਕਰੀਏ
ਕੇ ਬਿਨ ਤੇਰੇ ਰਹਿਣਾ ਆ ਜਾਵੇ
ਖੁਦ ਨੂੰ ਬਰਬਾਦ ਨਾ ਕਰੀਏ
Unloving Lyrics Written by: Nirmaan
Official Music Video
Watch official video of the song on official YouTube Channel.
Credits
- Song - Unloving
- Singer - Nirmaan
- Music - Niikzzy
- Lyrics/Composer - Nirmaan
- Lable - Craze 4 Music
More Songs Lyrics
FAQ .......
What is the meaning of Unloving?
Who is the singer of song "Unloving"?
Who wrote the Lyrics of Unloving?
Who gave the amazing music of Unloving?
Who is the director of Unloving?
Who leads the role of main cast of Unloving?
When Was the song Unloving is Released?
If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.







