Majboor Lyrics – Daaku 2026
- Published:
Majboor Lyrics by Daaku is the newly released Punjabi song of 2026. The song, “Majboor” is sung by Daaku. The lyrics of “Majboorv” are penned and composed by Daaku. It’s magical and trendy music by Daaku.
Majboor Lyrics
Na tu aaya na main aayi
ve Kyun majboor ho gaye aan
vagdi hawa te Kehndi ae ke
sajjna ton door ho Gaye aan
Na tu aaya na main aayi
ve Kyun majboor ho gaye aan
vagdi hawa te Kehndi ae ke
sajjna ton door ho Gaye aan
teriyan dittiyan nishaaniyan main rakh Liyan
rakh na hoya tera dil mere Ton
tu bewafa aan jaan ke main beraham si,
tu si galat jaan hoi dhill mere ton
taahni ton tuttya jiwen
Phull kise kamm da na
aidaan aan Ho ke ve main wakh tere ton
Ki jamaan vech ralle patte aaj hona
Ni si sunn je laindi tera pakh tere ton
kismat de imaare si
kach Vaang choor ho gaye aan
vagdi hawa te Kehndi ae
ki sajjna tu door ho Gaye aan
Na tu aaya na main aayi
ve Kyun majboor ho gaye aan
vagdi hawa te Kehndi ae ke
sajjna ton door ho Gaye aan
udikan kyon ae mukdiyan Nahi
akhiyan kyon ae sukkdiyan nahi
main Baithi jaavan takkdiyaan,
peeran kyon ae rukdiyan Nahi
na dasse shikve te na khaamiyan
Dass ki kasoor ho gaye aan vagdi hawa
Te kehndi ae ki sajjna tu door
Ho gaye aan
Majboor Lyrics Written by: Daaku
ਨਾ ਤੂੰ ਆਇਆ ਨਾ ਮੈਂ ਆਈ ਵੇ
ਕਿਉਂ ਮਜਬੂਰ ਹੋ ਗਏਆਂ ਵਗਦੀ ਹਵਾ ਤੇ
ਕਹਿੰਦੀ ਏ ਕਿ ਸੱਜਣਾ ਤੂੰ ਦੂਰ ਹੋ
ਗਏਆਂ ਨਾ ਤੂੰ ਆਇਆ ਨਾ ਮੈਂ ਆਈ
ਵੇ ਕਿਉਂ ਮਜਬੂਰ ਹੋ ਗਏਆਂ ਵਗਦੀ ਹਵਾ
ਤੇ ਕਹਿੰਦੀ ਏ ਕਿ ਸੱਜਣਾ ਤੂੰ ਦੂਰ
ਹੋ ਗਏਆਂ ਤੇਰੀਆਂ ਉਦਤੀਆਂ ਨਿਸ਼ਾਨੀਆਂ ਮੈਂ ਰੱਖ
ਲੀਆਂ ਰੱਖ ਨਾ ਹੋਇਆ ਤੇਰਾ ਦਿਲ ਮੇਰੇ
ਤੋਂ ਤੂੰ ਬੇਵਫਾ ਆਂ ਜਾਂ ਕੇ ਮੈਂ
ਬੇਰਹਮ ਸੀ ਤੂੰ ਸੀ ਗਲਤ ਜਾਂ ਹੋਈ
ਟਿਲ ਮੇਰੇ ਤੋਂ ਟਾਂਡੀ ਤੋਂ ਟੁੱਟਿਆ ਜਿਵੇਂ
ਫੁੱਲ ਕਿਸੇ ਕੰਮ ਦਾ ਨਾ ਐਦਾ ਆਂ
ਹੋ ਕੇ ਵੇ ਮੈਂ ਵਕਤ ਤੇਰੇ ਤੋਂ
ਕੀ ਜਮਾਂ ਵੇਚ ਰੱਲੇ ਪੱਤੇ ਆਜ ਹੋਣਾ
ਨੀ ਸੀ ਸੁਣ ਜੇ ਲੈਂਦੀ ਤੇਰਾ ਪੱਖ
ਤੇਰੇ ਤੋਂ ਕਿਸਮਤ ਦੇ ਇਮਾਰੇ ਸੀ ਕੱਚ
ਵਾਂਗ ਪੂਰੇ ਹੋ ਗਏਆਂ ਵਗਦੀ ਹਵਾ ਤੇ
ਕਹਿੰਦੀ ਏ ਕਿ ਸੱਜਣਾ ਤੂੰ ਦੂਰ ਹੋ
ਗਏਆਂ ਨਾ ਤੂੰ ਆਇਆ ਨਾ ਮੈਂ ਆਈ
ਵੇ ਕਿਉਂ ਮਜਬੂਰ ਹੋ ਗਏਆਂ ਵਗਦੀ ਹਵਾ
ਤੇ ਕਹਿੰਦੀ ਏ ਕਿ ਸੱਜਣਾ ਤੂੰ ਦੂਰ
ਹੋ ਗਏਆਂ ਊਡੀ ਕੋਂ ਕਿਉਂ ਏ ਮੁੱਕਦੀਆਂ
ਨਹੀਂ ਅੱਖੀਆਂ ਕਿਉਂ ਏ ਸੁੱਕਦੀਆਂ ਨਹੀਂ ਮੈਂ
ਬੈਠੀ ਜਾਵਾਂ ਤੱਕਦੀਆਂ ਪੀੜਾਂ ਕਿਉਂ ਏ ਰੁੱਕਦੀਆਂ
ਨਹੀਂ ਨਾ ਦੱਸੇ ਸ਼ਿਕਵੇ ਤੇ ਨਾ ਖਾਮੀਆਂ
ਦੱਸ ਕੀ ਕਸੂਰ ਹੋ ਗਏਆਂ ਵਗਦੀ ਹਵਾ
ਤੇ ਕਹਿੰਦੀ ਏ ਕਿ ਸੱਜਣਾ ਤੂੰ ਦੂਰ
ਹੋ ਗਏਆਂ
Majboor Lyrics Written by: Daaku
Official Music Video
Watch official video of the song on official YouTube Channel.
Credits
- Song - Majboor
- Singer - Daaku
- Music - Daaku
- Lyrics/Composer - Daaku
- Lable - One Zero
More Songs Lyrics
FAQ .......
Who is the singer of song "Majboor"?
Who wrote the Lyrics of Majboor?
Who gave the amazing music of Majboor?
Who is the director of Majboor?
Who leads the role of main cast of Majboor?
If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.







