Three Sixty Lyrics – Dilpreet Dhillon, Shipra, Parmish 2025
“Three Sixty” Lyrics by Dilpreet Dhillon, Shipra Goyal, Parmish Verma is the newly released Punjabi song of 2025. The song, “Three Sixty Lyrics” is sung by Dilpreet Dhillon, Shipra Goyal, Parmish Verma. The lyrics of “Three Sixty” are penned and composed by Kaptaan. It’s magical and trendy music by Desi Crew, Agam Mann & Aseem Mann are the director of Three Sixty song. “Three Sixty” song was released on the Speed Record‘s YouTube Channel.
Credits :-
- Song - Three Sixty
- Singer - Dilpreet Dhillon, Shipra Goyal, Parmish Verma
- Music - Desi Crew
- Lyrics/Composer - Kaptaan
- Lable - Speed Records

Three Sixty Lyrics – Dilpreet Dhillon, Shipra, Parmish 2025
Ve saare feature tere ch A to Z z z
Tera bottom jutti da jama red red red
Mai mara tere te tu vairy kare dead dead dead
Kadd dubb cho tu bhann dinna head head head
Jadonh hasda ae ve dand 32 seera
Jehdi riffle te jagey batti seera
Ve tainu jiddaron vi dekhaan sachchi seera
Tu mainu jiddaron vi dekhe jatti seera
Case 25 vair 31 yaar 36 dubb 38
Kille road te aa 80 kehar nira
Ve tainu jiddro vi dekhan sachi seera
Tiainu jiddaron vi dekhaan jatti seera
O sada maal te brown teri akh akh akh
Bill suitan de dinni ae sava lakh lakh lakh
Ghatt koka vi ni utto tikha nakk nakk nakk
Teri heel saddi ghodi krre thak thak thak
Jihne saambhea ae lehnga lakk seera
Jehdi littdi matthe te latt seera
Height paune 6-foot gol kangni ton gutt
Bhare coke di jo ghutt kehar nira
Ve teri chah pike lagg jandai chit chit chit
Ds eho ja ki paayea hunda ae vich vich vich
Daily daily roj roj nit nit nit
Firre cali de plaze bani chick chick
Jehdi morni modhe te rakhi seera
Jehdi patt vich paindi machchhi seera
Tu kaptaan dean geeta wangu hit hit hit
Teri outfit baby badi fit fit fit
Teri milli milli worth ve net net net
Thlle jeep utte jet life set set set
Tera nakhra ae mehnga but sira
Check vaardan tere ton chakk
Ve tu gaddi di open rakhe chhat chhat chhat
Nale verriyan te kholda ae hath hath hath
Ho Pauna karlan glass paune 7 7 7
Ni main maran lalkare billo dakk dakk dakk
Ho tere face te blunt cut seera
Ho baah kurti di koohni takk seera
Three Sixty Lyrics Written by: Kaptaan
ਵੇ ਸਾਰੇ ਫੀਚਰ ਤੇਰੇ ਚ A to Z Z Z
ਤੇਰਾ ਬਾਟਮ ਜੁੱਤੀ ਦਾ ਜਮਾਂ ਰੈੱਡ ਰੈੱਡ ਰੈੱਡ
ਮੈਂ ਮਾਰਾ ਤੇਰੇ ਤੇ, ਤੂੰ ਵੈਰੀ ਕਰੇ ਡੈੱਡ ਡੈੱਡ ਡੈੱਡ
ਕੱਢ ਡੱਬ ਚੋ ਤੂੰ ਭੰਨ ਦਿੰਦਾ ਹੈੱਡ ਹੈੱਡ ਹੈੱਡ
ਜਦੋਂ ਹੱਸਦਾ ਏ ਵੇ ਦੰਦ 32 ਸੀਰਾ
ਜਿਹੜੀ ਰਾਈਫਲ ਤੇ ਜਗੇ ਬੱਤੀ ਸੀਰਾ
ਵੇ ਤੈਨੂੰ ਜਿੱਧਰੋਂ ਵੀ ਵੇਖਾਂ ਸੱਚੀ ਸੀਰਾ
ਤੂੰ ਮੈਨੂੰ ਜਿੱਧਰੋਂ ਵੀ ਵੇਖੇ ਜੱਟੀ ਸੀਰਾ
ਕੇਸ 25, ਵੈਰ 31, ਯਾਰ 36, ਡੱਬ 38
ਕਿੱਲੇ ਰੋਡ ਤੇ ਆ 80 ਕਹਿਰ ਨੀਰਾ
ਵੇ ਤੈਨੂੰ ਜਿੱਧਰੋਂ ਵੀ ਵੇਖਾਂ ਸੱਚੀ ਸੀਰਾ
ਤੈਨੂੰ ਜਿੱਧਰੋਂ ਵੀ ਵੇਖਾਂ ਜੱਟੀ ਸੀਰਾ
ਓ ਸਦਾ ਮਾਲ ਤੇ ਬਰਾਊਨ ਤੇਰੀ ਅੱਖ ਅੱਖ ਅੱਖ
ਬਿੱਲ ਸੂਟਾਂ ਦੇ ਦਿੰਦੀ ਏ ਸਵਾ ਲੱਖ ਲੱਖ ਲੱਖ
ਘੱਟ ਕੋਕਾ ਵੀ ਨੀ ਉੱਤੋਂ ਤਿੱਖਾ ਨੱਕ ਨੱਕ ਨੱਕ
ਤੇਰੀ ਹੀਲ ਸਾਡੀ ਘੋੜੀ ਕਰੇ ਠੱਕ ਠੱਕ ਠੱਕ
ਜਿਹੜੀ ਸਾਂਭਿਆ ਏ ਲਹਿੰਗਾ ਲੱਕ ਸੀਰਾ
ਜਿਹੜੀ ਲਿੱਟਦੀ ਮੱਥੇ ਤੇ ਲਟ ਸੀਰਾ
ਹਾਈਟ ਪੌਣੇ 6 ਫੁੱਟ ਗੋਲ ਕੰਗਣੀ ਤੋ ਗੁੱਟ
ਭਰੇ ਕੋਕ ਦੀ ਜੋ ਘੁੱਟ ਕਹਿਰ ਨੀਰਾ
ਵੇ ਤੇਰੀ ਚਾਹ ਪੀਕੇ ਲੱਗ ਜੰਦੀ ਚਿੱਟ ਚਿੱਟ ਚਿੱਟ
ਦੱਸ ਇਹੋ ਜਿਹਾ ਕੀ ਪਾਇਆ ਹੁੰਦਾ ਏ ਵਿਚ ਵਿਚ ਵਿਚ
ਡੇਲੀ ਡੇਲੀ ਰੋਜ਼ ਰੋਜ਼ ਨਿੱਤ ਨਿੱਤ ਨਿੱਤ
ਫਿਰੇ ਕੈਲੀ ਦੇ ਪਲਾਜ਼ੇ ਬਣੀ ਚਿੱਕ ਚਿੱਕ
ਜਿਹੜੀ ਮੋਰਣੀ ਮੋਢੇ ਤੇ ਰੱਖੀ ਸੀਰਾ
ਜਿਹੜੀ ਪੱਟ ਵਿੱਚ ਪੈਂਦੀ ਮੱਛੀ ਸੀਰਾ
ਤੂੰ ਕਪਤਾਨ ਦੀਆਂ ਗੀਤਾਂ ਵਾਂਗੂ ਹਿੱਟ ਹਿੱਟ ਹਿੱਟ
ਤੇਰੀ ਆਉਟਫਿਟ ਬੇਬੀ ਬੜੀ ਫਿਟ ਫਿਟ ਫਿਟ
ਤੇਰੀ ਮਿਲੀ ਮਿਲੀ ਵਰਥ ਵੇ ਨੈਟ ਨੈਟ ਨੈਟ
ਥੱਲੇ ਜੀਪ ਉੱਤੇ ਜੈੱਟ ਲਾਈਫ ਸੈੱਟ ਸੈੱਟ ਸੈੱਟ
ਤੇਰਾ ਨਖਰਾ ਏ ਮਹਿੰਗਾ ਬਟ ਸੀਰਾ
ਚੈੱਕ ਵਾਰਦਾਂ ਤੇਰੇ ਤੋ ਚੱਕ
ਵੇ ਤੂੰ ਗੱਡੀ ਦੀ ਓਪਨ ਰੱਖੇ ਛੱਤ ਛੱਤ ਛੱਤ
ਨਾਲੇ ਵੈਰੀਆਂ ਤੇ ਖੋਲਦਾ ਏ ਹੱਥ ਹੱਥ ਹੱਥ
ਹੋ ਪੌਣਾ ਕਰਲਾਂ ਗਲਾਸ ਪੌਣੇ 7 7 7
ਨੀ ਮੈਂ ਮਰਾਂ ਲਲਕਾਰੇ ਬਿਲੋ ਡੱਕ ਡੱਕ ਡੱਕ
ਹੋ ਤੇਰੇ ਫੇਸ ਤੇ ਬਲੰਟ ਕੱਟ ਸੀਰਾ
ਹੋ ਬਾਂਹ ਕੁੜਤੀ ਦੀ ਕੋਹਣੀ ਤੱਕ ਸੀਰਾ
Three Sixty Lyrics Written by: Kaptaan
FAQ .......
Who is the singer of song "Three Sixty"?
Who wrote the Three Sixty song?
Who gave the amazing music of this song?
Who is the director of this song?
Lead cast of this song video?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







