If You Knew Her Lyrics – Sukha | New Punjabi Song 2025

Advertisements

“If You Knew Her” Lyrics by Sukha is the newly released Punjabi song of 2025. The song, “If You Knew Her Lyrics” is sung by Sukha. The lyrics of “If You Knew Her” are penned and composed by Sukha. It’s magical and trendy music by Mxrci,.

Credits :-

If You Knew Her Lyrics - Sukha | New Punjabi Song 2025

If You Knew Her Lyrics – Sukha | New Punjabi Song 2025

Fikke lagde aa tere mure ni gulab ]
chadheya tere te kude keher da shabab
chaal mastaani teri dekh ke
hauli kar laina chaal vi sama

phoolan ton vi sohna tera naa
phoolan ton vi sohna tera naa
phoolan ton vi sohna tera naa

ittar vi tettho russey lagde aa
chidi mehak chare passe dive jagde aa
gora gora rang tera baddlan jeha
shayar di sohniyan jeh sadraan jeha

kasam khuda di teinu sohniye
hovi na kade tu meri ankhan ton paraan

phoolan ton vi sohna tera naa
phoolan ton vi sohna tera naa
phoolan ton vi sohna tera naa

aayi swargan ton lagdi tu apsara
hunda gallan ch zikar tera aksar aa
jaadu koi wakhra aa teriyan adavan ch
nasha chadheya ae tere seher diyan rahvan ch

duniya di mainu na khabar ae
bas tu hi sardaare da jahaan

phoolan ton vi sohna tera naa
phoolan ton vi sohna tera naa
phoolan ton vi sohna tera naa

If You Knew Her Lyrics Written by: Sardara

ਫਿੱਕੇ ਲੱਗਦੇ ਆ ਤੇਰੇ ਮੁੰਹਰੇ ਨੀ ਗੁਲਾਬ
ਚੜ੍ਹੇਆ ਤੇਰੇ ਤੇ ਕੁੜੇ ਕਹਿਰ ਦਾ ਸ਼ਬਾਬ
ਚਾਲ ਮਸਤਾਨੀ ਤੇਰੀ ਦੇਖ ਕੇ
ਹੌਲੀ ਕਰ ਲੈਣਾ ਚਾਲ ਵੀ ਸਮਾਂ

ਫੁੱਲਾਂ ਤੋਂ ਵੀ ਸੋਹਣਾ ਤੇਰਾ ਨਾ
ਫੁੱਲਾਂ ਤੋਂ ਵੀ ਸੋਹਣਾ ਤੇਰਾ ਨਾ
ਫੁੱਲਾਂ ਤੋਂ ਵੀ ਸੋਹਣਾ ਤੇਰਾ ਨਾ

ਇੱਤਰ ਵੀ ਤੈਥੋਂ ਰੁੱਸੇ ਲੱਗਦੇ ਆ
ਚਿੜੀ ਮਹਿਕ ਚਾਰੇ ਪੱਸੇ ਦੀਵੇ ਜਗਦੇ ਆ
ਗੋਰਾ ਗੋਰਾ ਰੰਗ ਤੇਰਾ ਬੱਦਲਾਂ ਜਿਹਾ
ਸ਼ਾਇਰ ਦੀ ਸੋਹਣੀਆਂ ਜਿਹ ਸਦਰਾਂ ਜਿਹਾ

ਕਸਮ ਖੁਦਾ ਦੀ ਤੈਨੂੰ ਸੋਹਣੀਏ
ਹੋਵੀ ਨਾ ਕਦੇ ਤੂੰ ਮੇਰੀ ਅੱਖਾਂ ਤੋਂ ਪਰਾਂ

ਫੁੱਲਾਂ ਤੋਂ ਵੀ ਸੋਹਣਾ ਤੇਰਾ ਨਾ
ਫੁੱਲਾਂ ਤੋਂ ਵੀ ਸੋਹਣਾ ਤੇਰਾ ਨਾ
ਫੁੱਲਾਂ ਤੋਂ ਵੀ ਸੋਹਣਾ ਤੇਰਾ ਨਾ

ਆਈ ਸਵਰਗਾਂ ਤੋਂ ਲੱਗਦੀ ਤੂੰ ਅਪਸਰਾ
ਹੁੰਦਾ ਗੱਲਾਂ ਚ ਜ਼ਿਕਰ ਤੇਰਾ ਅਕਸਰ ਆ
ਜਾਦੂ ਕੋਈ ਵੱਖਰਾ ਆ ਤੇਰੀਆਂ ਅਦਾਵਾਂ ਚ
ਨਸ਼ਾ ਚੜ੍ਹੇਆ ਐ ਤੇਰੇ ਸਿਹਰ ਦੀਆਂ ਰਹਵਾਂ ਚ

ਦੁਨੀਆਂ ਦੀ ਮੈਨੂੰ ਨਾ ਖਬਰ ਐ
ਬਸ ਤੂੰ ਹੀ ਸਰਦਾਰੇ ਦਾ ਜਹਾਨ

ਫੁੱਲਾਂ ਤੋਂ ਵੀ ਸੋਹਣਾ ਤੇਰਾ ਨਾ
ਫੁੱਲਾਂ ਤੋਂ ਵੀ ਸੋਹਣਾ ਤੇਰਾ ਨਾ
ਫੁੱਲਾਂ ਤੋਂ ਵੀ ਸੋਹਣਾ ਤੇਰਾ ਨਾ

If You Knew Her Lyrics Written by: Sardara

FAQ .......

Who is the singer of song "If You Knew Her"?

Sukha is the singer of the song "If You Knew Her".

Who wrote the If You Knew Her song?

If You Knew Her song has been written and composed by Sukha.

Who gave the amazing music of this song?

Mxrci is the music producer of the If You Knew Her song.

If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.

Scroll to Top