I Really Do Lyrics – Karan Aujla | P-Pop Culture 2025
I Really Do Lyrics by Karan Aujla is the newly released Punjabi song of 2025. The song, “I Really Do Lyrics” is sung by Karan Aujla. The lyrics of “I Really Do” are penned and composed by Karan Aujla. It’s magical and trendy music by Ikky, Bosco Leslie Martis is the director of I Really Do song. “I Really Do” song was released on the Karan Aujla‘s YouTube Channel.
Credits :-
- Song - I Really Do
- Singer - Karan Aujla
- Music - Ikky
- Lyrics/Composer - Karan Aujla
- Lable - Karan Aujla

I Really Do Lyrics – Karan Aujla | P-Pop Culture 2025
Haan Nahi
Chahuno Thakde Vi Nahi
Rahi Vi Jaane Aa Reh Sakde Vi Nahi
Na Nahi
Akh Chakde Vi Nahi
Tere Toh Bina Koi Hor Takde Vi Nahi
Haan Nahi
Chahuno Thakde Vi Nahi
Rahi Vi Jaane Aa Reh Sakde Vi Nahi
Na Nahi
Akh Chakde Vi Nahi
Tere Toh Bina Koi Hor Takde Vi Nahi
Teinu Heera Milea Hai Kar Kadar Tu Thodi
Tere Piche Aunda Gabhru Ni Kinne Dil Todi
Dil Aujla Ji Dedo Ek Hath Jandi Jodi
Tere Naal Di Rakane Main Gulab Snne Modi
Je Tu Akk Gi Rakane Assi Akde Vi Nahi
Assi Ta Mureed Kise Luck De Vi Nahi
Tere Moohre Sohne Chehre Kakh De Vi Nahi
Haan Nahi
Chahuno Thakde Vi Nahi
Rahi Vi Jaane Aa Reh Sakde Vi Nahi
Na Nahi
Akh Chakde Vi Nahi
Tere Toh Bina Koi Hor Takde Vi Nahi
Haan Nahi
Chahuno Thakde Vi Nahi
Rahi Vi Jaane Aa Reh Sakde Vi Nahi
Na Nahi
Akh Chakde Vi Nahi
Tere Toh Bina Koi Hor Takde Vi Nahi
Kisse Gal Toh Rakane Munda Nassea Vi Howe
Ghar Howe Tah Sahi Nahi Par Wasea Vi Howe
Main Keha Karana Smilean Mainu Chatti Biba Pass
Mainu Dass Tah Sahi Je Munda Hassea Vi Howe
Haye Hun Assi Koke Tere Nak De Vi Nahi
Assi Ta Laaik Tere Shaq De Vi Nahi
Kyonki Dunia Nu Dasanne Toh Jakde Vi Nahi
Haan Nahi
Chahuno Thakde Vi Nahi
Rahi Vi Jaane Aa Reh Sakde Vi Nahi
Na Nahi
Akh Chakde Vi Nahi
Tere Toh Bina Koi Hor Takde Vi Nahi
Haan Nahi
Chahuno Thakde Vi Nahi
Rahi Vi Jaane Aa Reh Sakde Vi Nahi
Na Nahi
Ankh Chakde Vi Nahi
Tere Toh Bina Koi Hor Takde Vi Nahi
Tere Hisse Jatt Aaya Teri Qismat Lucky
Tu Ta Yaara De Moore Vi Saadi Laaj Nahio Rakhi
Biba Waise Mil Janda Dil Paise Da Ni Aunda
Kitho Mull Tu Layengi Yaari Toot Naalo Pakki
Tera Mann Bhargea Ya Fer Kann Bhare Lokan
Jede Dende Ne Salah Meri Jutti Dian Nok’an
Mera Dil Maarke Tu Chill Maardi Firre Ni
Jeda Just Friend Pehlan Car Ohdi Rokan
Hale Tah Ohna De Rah Takde Vi Nahi
Moore Ki Aaune Aa Phone Chakde Vi Nahi
Dashboard Te Donali Biba Dhakde Vi Nahi
Haan Nahi
Chahuno Thakde Vi Nahi
Rahi Vi Jaane Aa Reh Sakde Vi Nahi
Na Nahi
Akh Chakde Vi Nahi
Tere Toh Bina Koi Hor Takde Vi Nahi
Haan Nahi
Chahuno Thakde Vi Nahi
Rahi Vi Jaane Aa Reh Sakde Vi Nahi
Na Nahi
Akh Chakde Vi Nahi
Tere Toh Bina Koi Hor Takde Vi Nahi
I Really Do Lyrics Written by: Karan Aujla
ਹਾਂ ਨਹੀਂ
ਚਾਹੁਣੋ ਥੱਕਦੇ ਵੀ ਨਹੀਂ
ਰਹਿ ਵੀ ਜਾਣੇ ਆ ਰਹਿ ਸਕਦੇ ਵੀ ਨਹੀਂ
ਨਾ ਨਹੀਂ
ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
ਹਾਂ ਨਹੀਂ
ਚਾਹੁਣੋ ਥੱਕਦੇ ਵੀ ਨਹੀਂ
ਰਹਿ ਵੀ ਜਾਣੇ ਆ ਰਹਿ ਸਕਦੇ ਵੀ ਨਹੀਂ
ਨਾ ਨਹੀਂ
ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
ਤੈਨੂੰ ਹੀਰਾ ਮਿਲਿਆ ਹੈ ਕਰ ਕਦਰ ਤੂੰ ਥੋੜੀ
ਤੇਰੇ ਪਿੱਛੇ ਆਉਂਦਾ ਗਭਰੂ ਨੇ ਕਿੰਨੇ ਦਿਲ ਤੋੜੀ
ਦਿਲ ਔਜਲਾ ਜੀ ਦੇ ਦੋ ਇਕ ਹੱਥ ਜੰਦੀ ਜੋੜੀ
ਤੇਰੇ ਨਾਲ ਦੀ ਰੱਖਣੇ ਮੈਂ ਗੁਲਾਬ ਸੁਣੇ ਮੋੜੀ
ਜੇ ਤੂੰ ਅੱਕ ਗਈ ਰੱਖਣੇ ਅਸੀਂ ਅੱਕਦੇ ਵੀ ਨਹੀਂ
ਅਸੀਂ ਤਾਂ ਮਰੀਦ ਕਿਸੇ ਲੱਕ ਦੇ ਵੀ ਨਹੀਂ
ਤੇਰੇ ਮੂਹਰੇ ਸੋਹਣੇ ਚਿਹਰੇ ਕਖ ਦੇ ਵੀ ਨਹੀਂ
ਹਾਂ ਨਹੀਂ
ਚਾਹੁਣੋ ਥੱਕਦੇ ਵੀ ਨਹੀਂ
ਰਹਿ ਵੀ ਜਾਣੇ ਆ ਰਹਿ ਸਕਦੇ ਵੀ ਨਹੀਂ
ਨਾ ਨਹੀਂ
ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
ਹਾਂ ਨਹੀਂ
ਚਾਹੁਣੋ ਥੱਕਦੇ ਵੀ ਨਹੀਂ
ਰਹਿ ਵੀ ਜਾਣੇ ਆ ਰਹਿ ਸਕਦੇ ਵੀ ਨਹੀਂ
ਨਾ ਨਹੀਂ
ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
ਕਿਸੇ ਗੱਲ ਤੋਂ ਰੱਖਣੇ ਮੁੰਡਾ ਨੱਸਿਆ ਵੀ ਹੋਵੇ
ਘਰ ਹੋਵੇ ਤਾਂ ਸਹੀ ਨਹੀਂ ਪਰ ਵੱਸਿਆ ਵੀ ਹੋਵੇ
ਮੈਂ ਕਿਹਾ ਕਰਨਾ ਸਮਾਈਲਾਂ ਮੈਨੂੰ ਛੱਤੀ ਬੀਬਾ ਪਾਸ
ਮੈਨੂੰ ਦੱਸ ਤਾਂ ਸਹੀ ਜੇ ਮੁੰਡਾ ਹੱਸਿਆ ਵੀ ਹੋਵੇ
ਹਾਏ ਹੁਣ ਅਸੀਂ ਕੋਕੇ ਤੇਰੇ ਨੱਕ ਦੇ ਵੀ ਨਹੀਂ
ਅਸੀਂ ਤਾਂ ਲਾਇਕ ਤੇਰੇ ਸ਼ੱਕ ਦੇ ਵੀ ਨਹੀਂ
ਕਿਉਂਕਿ ਦੁਨੀਆਂ ਨੂੰ ਦੱਸਣੇ ਤੋਂ ਜੱਕਦੇ ਵੀ ਨਹੀਂ
ਹਾਂ ਨਹੀਂ
ਚਾਹੁਣੋ ਥੱਕਦੇ ਵੀ ਨਹੀਂ
ਰਹਿ ਵੀ ਜਾਣੇ ਆ ਰਹਿ ਸਕਦੇ ਵੀ ਨਹੀਂ
ਨਾ ਨਹੀਂ
ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
ਹਾਂ ਨਹੀਂ
ਚਾਹੁਣੋ ਥੱਕਦੇ ਵੀ ਨਹੀਂ
ਰਹਿ ਵੀ ਜਾਣੇ ਆ ਰਹਿ ਸਕਦੇ ਵੀ ਨਹੀਂ
ਨਾ ਨਹੀਂ
ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
ਤੇਰੇ ਹਿੱਸੇ ਜੱਟ ਆਇਆ ਤੇਰੀ ਕਿਸਮਤ ਲੱਕੀ
ਤੂੰ ਤਾਂ ਯਾਰਾਂ ਦੇ ਮੂਹਰੇ ਵੀ ਸਾਡੀ ਲਾਜ ਨਹੀਂ ਰੱਖੀ
ਬੀਬਾ ਵੈਸੇ ਮਿਲ ਜਾਂਦਾ ਦਿਲ ਪੈਸੇ ਦਾ ਨਹੀਂ ਆਉਂਦਾ
ਕਿੱਥੋਂ ਮੁੱਲ ਤੂੰ ਲਏਂਗੀ ਯਾਰੀ ਟੁੱਟ ਨਾਲੋਂ ਪੱਕੀ
ਤੇਰਾ ਮਨ ਭਰ ਗਿਆ ਜਾਂ ਫਿਰ ਕੰਨ ਭਰੇ ਲੋਕਾਂ
ਜੇਹੜੇ ਦਿੰਦੇ ਨੇ ਸਲਾਹ ਮੇਰੀ ਜੁੱਤੀ ਦੀਆਂ ਨੋਕਾਂ
ਮੇਰਾ ਦਿਲ ਮਾਰ ਕੇ ਤੂੰ ਚਿੱਲ ਮਾਰਦੀ ਫਿਰੇ ਨਹੀਂ
ਜੋ ਜਸਟ ਫ੍ਰੈਂਡ ਪਹਿਲਾਂ ਕਾਰ ਉਹਦੀ ਰੋਕਾਂ
ਹਾਲੇ ਤਾਂ ਉਹਨਾਂ ਦੇ ਰਾਹ ਤੱਕਦੇ ਵੀ ਨਹੀਂ
ਮੂਹਰੇ ਕੀ ਆਉਣੇ ਆ ਫੋਨ ਚੱਕਦੇ ਵੀ ਨਹੀਂ
ਡੈਸ਼ਬੋਰਡ ਤੇ ਡੋਨਾਲੀ ਬੀਬਾ ਢੱਕਦੇ ਵੀ ਨਹੀਂ
ਹਾਂ ਨਹੀਂ
ਚਾਹੁਣੋ ਥੱਕਦੇ ਵੀ ਨਹੀਂ
ਰਹਿ ਵੀ ਜਾਣੇ ਆ ਰਹਿ ਸਕਦੇ ਵੀ ਨਹੀਂ
ਨਾ ਨਹੀਂ
ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
ਹਾਂ ਨਹੀਂ
ਚਾਹੁਣੋ ਥੱਕਦੇ ਵੀ ਨਹੀਂ
ਰਹਿ ਵੀ ਜਾਣੇ ਆ ਰਹਿ ਸਕਦੇ ਵੀ ਨਹੀਂ
ਨਾ ਨਹੀਂ
ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
I Really Do Lyrics Written by: Karan Aujla
FAQ .......
Who is the singer of song "I Really Do"?
Who wrote the I Really Do song?
Who gave the amazing music of this song?
Who is the director of this song?
Lead cast of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







