Hoyi Na Hoyi Na Lyrics – Harsh Nussi 2026
- Published:
Hoyi Na Hoyi Na Lyrics by Harsh Nussi is the newly released Punjabi song of 2026. The song, “Hoyi Na Hoyi Na” is sung by Harsh Nussi. The lyrics of “Hoyi Na Hoyi Na” are penned and composed by Harsh Nussi & Deep Klair. It’s magical and trendy music by Uptown Slick.
Hoyi Na Hoyi Na Lyrics
Tere’na hasna tere’na rona
Tere’na sab kuch kinna sohna
Tera pyar aya mere hisse
Main kida karza sir ton launa
Tere hath hathan vich mere
Ese gal da saanu eh garoor
Haye thonu gal ik kehni a hazoor
Hoyi naa hoyi naa sathon door
Thonu gal ik kehni a hazoor
Hoyi naa hoyi naa sathon door
Hoyi naa hoyi naa satho door
Hoyi naa hoyi naa satho door
Baki taan haye bas saari katti a
Jehri asal ch jeelayi oh taan bind ki
Tere na beetaye jehre pal main
Ohi pal bas mere layi a zindagi
Ehe gal jehri horahi a nawi lagdi
Jado naal naa howe tu menu kami lagdi
Nhi taan ho nhi sakda ke kise ik karke
Poori duniya kise di sachi thami lagdi
Jehde supne sajaye vich tu eh
Darde’an ho na jaan churoon chur
thonu gal ik kehni a hazoor
Hoyi naa hoyi naa sathon door
Thonu gal ik kehni a hazoor
Hoyi naa hoyi naa sathon door
Hoyi naa hoyi naa satho door
Hoyi naa hoyi naa satho door
Tera te pta nhi , kakh rehna nhi mera je vakh hoye
Vishde tere ton , hanju rukne nhi chahe lakh roye
Tere naal te khushi lage dugni
Tere bin eh zind jida mukni
Tere naal pal keemti ne lagde
Tere bina nhi kise nu sade sajde
Deep bhul ke bhi rolh saanu dayi naa
Sachi bda tere pyar da saroor
Haye thonu gal ik kehni a hazoor
Hoyi naa hoyi naa sathon door
Thonu gal ik kehni a hazoor
Hoyi naa hoyi naa sathon door
Hoyi naa hoyi naa satho door
Hoyi naa hoyi naa satho door
Hoyi Na Hoyi Na Lyrics Written by: Harsh Nussi & Deep Klair
ਤੇਰੇ’ਨਾ ਹੱਸਣਾ ਤੇਰੇ’ਨਾ ਰੋਣਾ
ਤੇਰੇ’ਨਾ ਸਭ ਕੁਝ ਕਿੰਨਾ ਸੋਹਣਾ
ਤੇਰਾ ਪਿਆਰ ਆਇਆ ਮੇਰੇ ਹਿੱਸੇ
ਮੈਂ ਕਿੱਦਾਂ ਕਰਜ਼ਾ ਸਿਰ ਤੋਂ ਲਾਹੁਣਾ
ਤੇਰੇ ਹੱਥ ਹੱਥਾਂ ਵਿੱਚ ਮੇਰੇ
ਇਸੇ ਗੱਲ ਦਾ ਸਾਨੂੰ ਇਹ ਗਰੂਰ
ਹਾਏ ਤੁਹਾਨੂੰ ਗੱਲ ਇਕ ਕਹਿਣੀ ਆ ਹਜ਼ੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
ਤੁਹਾਨੂੰ ਗੱਲ ਇਕ ਕਹਿਣੀ ਆ ਹਜ਼ੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
ਬਾਕੀ ਤਾਂ ਹਾਏ ਬਸ ਸਾਰੀ ਕੱਟੀ ਆ
ਜੇਹੜੀ ਅਸਲ ‘ਚ ਜ਼ੀਲਾਈ ਓਹ ਤਾਂ ਬਿੰਦ ਕੀ
ਤੇਰੇ ਨਾ ਬਿਤਾਏ ਜਿਹੜੇ ਪਲ ਮੈਂ
ਓਹੀ ਪਲ ਬਸ ਮੇਰੇ ਲਈ ਆ ਜ਼ਿੰਦਗੀ
ਏਹ ਗੱਲ ਜਿਹੜੀ ਹੋਰ ਹੀ ਆ ਨਵੀਂ ਲੱਗਦੀ
ਜਦੋਂ ਨਾਲ ਨਾ ਹੋਵੇ ਤੂੰ ਮੈਨੂੰ ਕਮੀ ਲੱਗਦੀ
ਨਹੀਂ ਤਾਂ ਹੋ ਨਹੀਂ ਸਕਦਾ ਕੇ ਕਿਸੇ ਇਕ ਕਰਕੇ
ਪੂਰੀ ਦੁਨੀਆ ਕਿਸੇ ਦੀ ਸੱਚੀ ਥਮੀ ਲੱਗਦੀ
ਜੇਹੜੇ ਸੁਪਨੇ ਸਜਾਏ ਵਿੱਚ ਤੂੰ ਏ
ਡਰਦੇ ਆਂ ਹੋ ਨਾ ਜਾਣ ਚੂਰੋਂ ਚੂਰ
ਤੁਹਾਨੂੰ ਗੱਲ ਇਕ ਕਹਿਣੀ ਆ ਹਜ਼ੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
ਤੁਹਾਨੂੰ ਗੱਲ ਇਕ ਕਹਿਣੀ ਆ ਹਜ਼ੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
ਤੇਰਾ ਤੇ ਪਤਾ ਨਹੀਂ, ਕੱਖ ਰਹਿਣਾ ਨਹੀਂ ਮੇਰਾ ਜੇ ਵੱਖ ਹੋਏ
ਵਿੱਛੜੇ ਤੇਰੇ ਤੋਂ, ਹੰਝੂ ਰੁਕਣੇ ਨਹੀਂ ਚਾਹੇ ਲੱਖ ਰੋਏ
ਤੇਰੇ ਨਾਲ ਤੇ ਖੁਸ਼ੀ ਲੱਗੇ ਦੁੱਗਣੀ
ਤੇਰੇ ਬਿਨ ਇਹ ਜਿੰਦ ਜਿੱਦਾਂ ਮੁੱਕਣੀ
ਤੇਰੇ ਨਾਲ ਪਲ ਕੀਮਤੀ ਨੇ ਲੱਗਦੇ
ਤੇਰੇ ਬਿਨਾ ਨਹੀਂ ਕਿਸੇ ਨੂੰ ਸਾਡੇ ਸਜਦੇ
ਦੀਪ ਭੁੱਲ ਕੇ ਵੀ ਰੌਲ੍ਹ ਸਾਨੂੰ ਦਈਂ ਨਾ
ਸੱਚੀ ਬੜਾ ਤੇਰੇ ਪਿਆਰ ਦਾ ਸਰੂਰ
ਹਾਏ ਤੁਹਾਨੂੰ ਗੱਲ ਇਕ ਕਹਿਣੀ ਆ ਹਜ਼ੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
ਤੁਹਾਨੂੰ ਗੱਲ ਇਕ ਕਹਿਣੀ ਆ ਹਜ਼ੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
ਹੋਈ ਨਾ ਹੋਈ ਨਾ ਸਾਥੋਂ ਦੂਰ
Hoyi Na Hoyi Na Lyrics Written by: Harsh Nussi & Deep Klair
Official Music Video
Watch official video of the song on official YouTube Channel.
Credits
- Song - Hoyi Na Hoyi Na
- Singer - Harsh Nussi
- Music - Uptown Slick
- Lyrics/Composer - Harsh Nussi & Deep Klair
- Lable - Aura Music
More Songs Lyrics
FAQ .......
Who is the singer of song "Lost"?
Who wrote the Lyrics of Hoyi Na Hoyi Na song?
Who gave the amazing music of Hoyi Na Hoyi Na?
Who is the director of Hoyi Na Hoyi Na?
Who leads the role of main cast of Hoyi Na Hoyi Na?
If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.



