Dilbar Lyrics – Sunanda Sharma 2025
“Dilbar” Lyrics by Sunanda Sharma is the newly released Punjabi song of 2025. The song, “Dilbar Lyrics” is sung by Sunanda Sharma. The lyrics of “Dilbar” are penned and composed by Kaptaan. It’s magical and trendy music by Geet, Teji Sandhu is the director of Dilbar song. “Dilbar” song was released on the Sunanda Sharma‘s YouTube Channel.
Credits :-
- Song - Dilbar
- Singer - Sunanda Sharma
- Music - Geet
- Lyrics/Composer - Kaptaan
- Label - Sunanda Sharma

Dilbar Lyrics – Sunanda Sharma 2025
Haye ohde shade naag ton kaale si
ohde do teen yaar vi naale si
kayi dina’an baad main nikli si
ghar firdi lokhandwale si
naale aap khauga juttiyan
te naale mere pavauga pavauga
Mere dilbar ne meri baanh fadd layi haan
naal meri maa main marr jaa
haye ni mainu ghro kaddauga
haye ankhan kadd ke dara gya chandra
haye ni mainu aggressive jahiyan
pairi hath laake meri maa de
naale lai giya blessing jahyian
chann warga ni ajj chann chadh ke
naale mainu takk ke gaya sawar ke
paa ke siyapa kattha meri jaan nu
bahrle gya tur ke shelf mar ke
ho mera ghar ton jaana bahar andar
oh band karauga karauga
Ho Mere dilbar ne meri baanh fadd layi haan
naal meri maa main marr jaa
haye ni mainu ghro kaddauga
do oh phone rakheya te
paiyan do nattiyan
dove mere te ee rakh
bhawein do ankhiyan
kall katte oh le aa ke
chal do pakkhiyan ve
do totte kar dau je
heer’an do rakhiyan
ve do totte kar dau je
heer’an do rakhiyan
gore rang wangu like kardi
tere rang ve pakke nu sohneya
je takk leya main kise nu takda
teinu khaa ju kachhe nu sohneya
mainu vekh ke chadhaundiyan si nakk seheliyan
tere te si rakhdiyan ankh seheliyan
kaptaan kaptaan tere picche vekh ley
main week vich kuttdiyan satt seheliyan
ho mainu laarebaaj jeha lagdae
viyah da laara lauga laauga
Ho Mere dilbar ne meri baanh fadd layi haan
naal meri maa main marr jaa
haye ni mainu ghro kaddauga
Dilbar Lyrics Written by: Kaptaan
ਹਾਏ ਓਹਦੇ ਸ਼ੇਡੇ ਨਾਗਾਂ ਤੋਂ ਕਾਲੇ ਸੀ,
ਓਹਦੇ ਦੋ ਤਿੰਨ ਯਾਰ ਵੀ ਨਾਲੇ ਸੀ,
ਕਈ ਦਿਨਾਂ ਬਾਅਦ ਮੈਂ ਨਿਕਲੀ ਸੀ,
ਘਰ ਫਿਰਦੀ ਲੋਹਾਂਡਵਾਲੇ ਸੀ।
ਨਾਲੇ ਆਪ ਖੁਆਉਂਦਾ ਜੁੱਤੀਆਂ,
ਤੇ ਨਾਲੇ ਮੇਰੇ ਪਵਾਉਂਦਾ ਪਵਾਉਂਦਾ।
ਮੇਰੇ ਦਿਲਬਰ ਨੇ ਮੇਰੀ ਬਾਂਹ ਫੜ ਲੈਈ ਹਾਂ,
ਨਾਲ ਮੇਰੀ ਮਾਂ ਮੈਂ ਮਰ ਜਾ,
ਹਾਏ ਨੀ ਮੈਂਨੂੰ ਘਰੋਂ ਕੱਢਾਉਂਦਾ।
ਹਾਏ ਅੱਖਾਂ ਕੱਢ ਕੇ ਡਰਾ ਗਿਆ ਚੰਦਰਾ,
ਹਾਏ ਨੀ ਮੈਂਨੂੰ ਅਗਰੈੱਸਿਵ ਜਹੀਆਂ,
ਪੈਰੀ ਹੱਥ ਲਾ ਕੇ ਮੇਰੀ ਮਾਂ ਦੇ,
ਨਾਲੇ ਲੈ ਗਿਆ ਬਲੈਸਿੰਗ ਜਹੀਆਂ।
ਚੰਨ ਵਰਗਾ ਨੀ ਅੱਜ ਚੰਨ ਚੜ੍ਹ ਕੇ,
ਨਾਲੇ ਮੈਂਨੂੰ ਤੱਕ ਕੇ ਗਿਆ ਸਵਾਰ ਕੇ,
ਪਾ ਕੇ ਸਿਆਪਾ ਕੱਠਾ ਮੇਰੀ ਜਾਨ ਨੂੰ,
ਬਾਹਰਲੇ ਗਿਆ ਤੁਰ ਕੇ ਸ਼ੈਲਫ ਮਾਰ ਕੇ।
ਹੋ ਮੇਰਾ ਘਰੋਂ ਜਾਣਾ ਬਾਹਰ ਅੰਦਰ,
ਓਹ ਬੰਦ ਕਰਾਉਂਦਾ ਕਰਾਉਂਦਾ।
ਮੇਰੇ ਦਿਲਬਰ ਨੇ ਮੇਰੀ ਬਾਂਹ ਫੜ ਲੈਈ ਹਾਂ,
ਨਾਲ ਮੇਰੀ ਮਾਂ ਮੈਂ ਮਰ ਜਾ,
ਹਾਏ ਨੀ ਮੈਂਨੂੰ ਘਰੋਂ ਕੱਢਾਉਂਦਾ।
ਦੋ ਓਹ ਫੋਨ ਰੱਖਿਆ ਤੇ,
ਪਈਆਂ ਦੋ ਨੱਟੀਆਂ,
ਦੋਵੇਂ ਮੇਰੇ ਤੇ ਈ ਰੱਖ,
ਭਾਵੇਂ ਦੋ ਅੱਖੀਆਂ।
ਕੱਲ ਕੱਟੇ ਓਹ ਲੈ ਆ ਕੇ,
ਚੱਲ ਦੋ ਪੱਖੀਆਂ ਵੇ,
ਦੋ ਟੁੱਟੇ ਕਰ ਦਿਉਂ ਜੇ,
ਹੀਰਾਂ ਦੋ ਰੱਖੀਆਂ ਵੇ,
ਦੋ ਟੁੱਟੇ ਕਰ ਦਿਉਂ ਜੇ,
ਹੀਰਾਂ ਦੋ ਰੱਖੀਆਂ ਵੇ।
ਗੋਰੇ ਰੰਗ ਵਾਂਗੂ ਲਾਇਕ ਕਰਦੀ,
ਤੇਰੇ ਰੰਗ ਵੇ ਪੱਕੇ ਨੂ ਸੋਹਣਿਆ,
ਜੇ ਤੱਕ ਲਿਆ ਮੈਂ ਕਿਸੇ ਨੂ ਤੱਕਦਾ,
ਤੈਨੂੰ ਖਾ ਜੂ ਕੱਚੇ ਨੂ ਸੋਹਣਿਆ।
ਮੈਂਨੂੰ ਵੇਖ ਕੇ ਚੜ੍ਹਾਉਂਦੀਆਂ ਸੀ ਨੱਕ ਸਹੇਲੀਆਂ,
ਤੇਰੇ ਤੇ ਸੀ ਰੱਖਦੀਆਂ ਅੱਖ ਸਹੇਲੀਆਂ,
ਕਪਤਾਨ ਕਪਤਾਨ ਤੇਰੇ ਪਿੱਛੇ ਵੇਖ ਲੈ,
ਮੈਂ ਵੀਕ ਵਿਚ ਕੁੱਟਦੀਆਂ ਸੱਤ ਸਹੇਲੀਆਂ।
ਹੋ ਮੈਂਨੂੰ ਲਾਰੇਬਾਜ਼ ਜਿਹਾ ਲੱਗਦਾ,
ਵਿਆਹ ਦਾ ਲਾਰਾ ਲਾਉਂਦਾ ਲਾਉਂਦਾ।
ਮੇਰੇ ਦਿਲਬਰ ਨੇ ਮੇਰੀ ਬਾਂਹ ਫੜ ਲੈਈ ਹਾਂ,
ਨਾਲ ਮੇਰੀ ਮਾਂ ਮੈਂ ਮਰ ਜਾ,
ਹਾਏ ਨੀ ਮੈਂਨੂੰ ਘਰੋਂ ਕੱਢਾਉਂਦਾ।
Dilbar Lyrics Written by: Kaptaan
FAQ .......
Who is the singer of song "Dilbar"?
Who wrote the Dilbar song?
Who gave the amazing music of this song?
Who is the director of this song video?
Lead cast of this song video?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







