Culture Clicks Lyrics – Navaan Sandhu | House Navior 2025
“Culture Clicks” Lyrics by Navaan Sandhu is the newly released Punjabi song of 2025 from new album House Navior. The song, “Culture Clicks Lyrics” is sung by Navaan Sandhu. The lyrics of “Culture Clicks” are penned and composed by Navaan Sandhu. It’s magical and trendy music by Lejend, Goat Vision is the director of Culture Clicks song. “Culture Clicks” song was released on the Navaan Sandhu‘s YouTube Channel.
Credits :-
- Song - Culture Clicks
- Singer - Navaan Sandhu
- Music - Lejend
- Lyrics/Composer - Navaan Sandhu
- Label - Navaan Sandhu

Culture Clicks Lyrics – Navaan Sandhu | House Navior 2025
Ni nasha jithe ho je manzoor
Pher mann li ke government naslan nu maardi ae
Ni jiddan koi kachi goli kachi naar wargi
Rakaane poora asla vagaad’di ae
Ni sooh maadi nikkli
Pawaundi phire kikli
Blackie da masla khalaardi ae
Ni rann change ghar di je tutti hove sidko
fer saureyan de ghar nu ujaad’di ae
Taahi te soch gabru di hathodeyan de wargi
Rakaane seene pathran de paadh’di ae
Taahi te soch gabru di hathodeyan de wargi
Rakaane seene pathran de paadh’di ae
Pehli vaari banda koi plane vich chadeya
Drink koyi mangan ton darda ae
Te peg ik milda daleri poori nikle
Te dooji vaari lang change karda ae
Shareer jadon sadd’da pher rooh kise hor di
Property nu hor koi wand’da ae
Te pata marwaya par thalle vi sawaya si
Ae jag taan vi jand nu hi mand’da ae
Ni raah pehla kadd le si apne greed nu
Je diggeya te galti pahaad di ae
Taahi te soch gabru di hathodeyan de wargi
Rakaane seene pathran de paadh’di ae
Taahi te soch gabru di hathodeyan de wargi
Rakaane seene pathran de paadh’di ae
eh dushman ajj de ni jurtan nu mannde
taahi te modde dujeyan te rakhde ne
fer tundeyan nu dinde aa license kartoos de
kranti nu kothni ch dakde ne
mudda maas khaan da hi har passe chalda
swad changa leader na chunda ae
ji rani makhi chukeya makhel pura khind da
te laaneyan di saar na koi sunda ae
paseeneyan naal baniyan nu todde kawadiye
te kadar naa gaud de lohar di ae
Taahi te soch gabru di hathodeyan de wargi
Rakaane seene pathran de paadh’di ae
Taahi te soch gabru di hathodeyan de wargi
Rakaane seene pathran de paadh’di ae
Je tutte boohe mandiran de
Dass rabb nu ki parwah
Jna khana rabb bann’da
fer duniya nu luttda
Paathiyan ne kamm badle
Kehnde mildi ni tankhaa
Khulle sher taad laye ne
Hunn duniya ch bhedan hi aa
Haye guru ghare siyasat’an te thekedaariyan
Khud paap karke mangaun maafiyan
Ghod peya andran ch neech pune da
Khoon kithe saaf hona pee ke saafiyan
Sikheya de bhedeyan meyor chukkne
Painda ae kisana naal modde jod ne
Painda ae jawani da dhyaan rakhna
Ae anmulla itihas bacheyan nu dassna
Change hun kehnde ae jama hi baap warge
Je bigde taan maa hi bigaad’di ae
Taahi te soch gabru di
Culture Clicks Lyrics Written by: Navaan Sandhu
ਨੀ ਨਸ਼ਾ ਜਿੱਥੇ ਹੋ ਜੇ ਮਨਜ਼ੂਰ
ਫਿਰ ਮੰਨ ਲੀ ਕਿ ਗਵਰਨਮੈਂਟ ਨਸਲਾਂ ਨੂੰ ਮਾਰਦੀ ਏ
ਨੀ ਜਿਦਾਂ ਕੋਈ ਕੱਚੀ ਗੋਲੀ ਕੱਚੀ ਨਾਰ ਵਰਗੀ
ਰਕਾਨੇ ਪੂਰਾ ਅਸਲਾ ਵਗਾੜਦੀ ਏ
ਨੀ ਸੂਹ ਮਾੜੀ ਨਿੱਕਲੀ
ਪਵਾਉਂਦੀ ਫਿਰੇ ਕਿੱਕਲੀ
ਬਲੈਕੀ ਦਾ ਮਸਲਾ ਖਲਾਰਦੀ ਏ
ਨੀ ਰੰਨ ਚੰਗੇ ਘਰ ਦੀ ਜੇ ਟੁੱਟੀ ਹੋਵੇ ਸਿਡਕੋ
ਫੇਰ ਸੌਰਿਆਂ ਦੇ ਘਰ ਨੂੰ ਉਜਾੜਦੀ ਏ
ਤਾਹੀਂ ਤੇ ਸੋਚ ਗਬਰੂ ਦੀ ਹਥੌੜਿਆਂ ਦੇ ਵਰਗੀ
ਰਕਾਨੇ ਸੀਨੇ ਪੱਥਰਾਂ ਦੇ ਪਾੜਦੀ ਏ
ਤਾਹੀਂ ਤੇ ਸੋਚ ਗਬਰੂ ਦੀ ਹਥੌੜਿਆਂ ਦੇ ਵਰਗੀ
ਰਕਾਨੇ ਸੀਨੇ ਪੱਥਰਾਂ ਦੇ ਪਾੜਦੀ ਏ
ਪਹਿਲੀ ਵਾਰੀ ਬੰਦਾ ਕੋਈ ਪਲੇਨ ਵਿਚ ਚੜ੍ਹਿਆ
ਡ੍ਰਿੰਕ ਕੋਈ ਮੰਗਣ ਤੋੜ ਡਰਦਾ ਏ
ਤੇ ਪੈਗ ਇਕ ਮਿਲਦਾ ਦਲੇਰੀ ਪੂਰੀ ਨਿਕਲੇ
ਤੇ ਦੂਜੀ ਵਾਰੀ ਲੰਗ ਚੇਂਜ ਕਰਦਾ ਏ
ਸ਼ਰੀਰ ਜਦੋਂ ਸੱਡਦਾ ਫੇਰ ਰੂਹ ਕਿਸੇ ਹੋਰ ਦੀ
ਪਰੌਪਟੀ ਨੂੰ ਹੋਰ ਕੋਈ ਵੰਡਦਾ ਏ
ਤੇ ਪਤਾ ਮਰਵਾਇਆ ਪਰ ਥੱਲੇ ਵੀ ਸਵਾਇਆ ਸੀ
ਏ ਜਗ ਤਾਂ ਵੀ ਜੰਦ ਨੂੰ ਹੀ ਮੰਨਦਾ ਏ
ਨੀ ਰਾਹ ਪਹਿਲਾਂ ਕੱਢ ਲੈ ਸੀ ਆਪਣੇ ਗ੍ਰੀਡ ਨੂੰ
ਜੇ ਡਿੱਗਿਆ ਤੇ ਗਲਤੀ ਪਹਾੜ ਦੀ ਏ
ਤਾਹੀਂ ਤੇ ਸੋਚ ਗਬਰੂ ਦੀ ਹਥੌੜਿਆਂ ਦੇ ਵਰਗੀ
ਰਕਾਨੇ ਸੀਨੇ ਪੱਥਰਾਂ ਦੇ ਪਾੜਦੀ ਏ
ਤਾਹੀਂ ਤੇ ਸੋਚ ਗਬਰੂ ਦੀ ਹਥੌੜਿਆਂ ਦੇ ਵਰਗੀ
ਰਕਾਨੇ ਸੀਨੇ ਪੱਥਰਾਂ ਦੇ ਪਾੜਦੀ ਏ
ਏ ਦੁਸ਼ਮਣ ਅੱਜ ਦੇ ਨੀ ਜੁਰਤਾਂ ਨੂੰ ਮੰਨਦੇ
ਤਾਹੀਂ ਤੇ ਮੋਡੇ ਦੂਜਿਆਂ ਤੇ ਰੱਖਦੇ ਨੇ
ਫੇਰ ਟੁੰਡਿਆਂ ਨੂੰ ਦਿੰਦੇ ਆ ਲਾਇਸੰਸ ਕਾਰਤੂਸ ਦੇ
ਕ੍ਰਾਂਤੀ ਨੂੰ ਕੋਠਣੀ ‘ਚ ਡੱਕਦੇ ਨੇ
ਮੁੱਦਾ ਮਾਸ ਖਾਣ ਦਾ ਹੀ ਹਰ ਪਾਸੇ ਚਲਦਾ
ਸਵਾਦ ਚੰਗਾ ਲੀਡਰ ਨਾ ਚੁਣਦਾ ਏ
ਜੀ ਰਾਣੀ ਮੱਖੀ ਚੁੱਕਿਆ ਮਖੈਲ ਪੂਰਾ ਖਿੰਡ ਦਾ
ਤੇ ਲਾਣਿਆਂ ਦੀ ਸਾਰ ਨਾ ਕੋਈ ਸੁਣਦਾ ਏ
ਪਸੀਨਿਆਂ ਨਾਲ ਬਣਿਆਂ ਨੂੰ ਤੋੜਦੇ ਕਵਾਡੀਏ
ਤੇ ਕਦਰ ਨਾ ਗੌੜ ਦੇ ਲੁਹਾਰ ਦੀ ਏ
ਤਾਹੀਂ ਤੇ ਸੋਚ ਗਬਰੂ ਦੀ ਹਥੌੜਿਆਂ ਦੇ ਵਰਗੀ
ਰਕਾਨੇ ਸੀਨੇ ਪੱਥਰਾਂ ਦੇ ਪਾੜਦੀ ਏ
ਤਾਹੀਂ ਤੇ ਸੋਚ ਗਬਰੂ ਦੀ ਹਥੌੜਿਆਂ ਦੇ ਵਰਗੀ
ਰਕਾਨੇ ਸੀਨੇ ਪੱਥਰਾਂ ਦੇ ਪਾੜਦੀ ਏ
ਜੇ ਟੁੱਟੇ ਬੂਹੇ ਮੰਦਿਰਾਂ ਦੇ
ਦੱਸ ਰੱਬ ਨੂੰ ਕੀ ਪਰਵਾਹ
ਜਿਨ੍ਹਾਂ ਖਾਣਾ ਰੱਬ ਬਣਦਾ
ਫਿਰ ਦੁਨੀਆ ਨੂੰ ਲੁੱਟਦਾ
ਪਾਠੀਆਂ ਨੇ ਕੰਮ ਬਦਲੇ
ਕਹਿੰਦੇ ਮਿਲਦੀ ਨੀ ਤਨਖਾਹ
ਖੁੱਲੇ ਸ਼ੇਰ ਤਾੜ ਲਾਏ ਨੇ
ਹੁਣ ਦੁਨੀਆਂ ‘ਚ ਭੇਡਾਂ ਹੀ ਆ
ਹਾਏ ਗੁਰੂ ਘਰੇ ਸਿਆਸਤਾਂ ਤੇ ਠੇਕੇਦਾਰੀਆਂ
ਖੁਦ ਪਾਪ ਕਰਕੇ ਮੰਗਾਉਣ ਮਾਫੀਆਂ
ਘੋੜ ਪਿਆ ਅੰਦਰਾਂ ‘ਚ ਨੀਚ ਪੁਣੇ ਦਾ
ਖੂਨ ਕਿੱਥੇ ਸਾਫ ਹੋਣਾ ਪੀ ਕੇ ਸਾਫੀਆਂ
ਸਿੱਖਿਆ ਦੇ ਭੇਡਿਆਂ ਮੇਅਰ ਚੁੱਕਣੇ
ਪੈਂਦਾ ਏ ਕਿਸਾਨਾਂ ਨਾਲ ਮੋਡੇ ਜੋੜਨੇ
ਪੈਂਦਾ ਏ ਜਵਾਨੀ ਦਾ ਧਿਆਨ ਰੱਖਣਾ
ਏ ਅਨਮੁੱਲਾ ਇਤਿਹਾਸ ਬੱਚਿਆਂ ਨੂੰ ਦੱਸਣਾ
ਚੰਗੇ ਹੁਣ ਕਹਿੰਦੇ ਏ ਜਮਾ ਹੀ ਬਾਪ ਵਰਗੇ
ਜੇ ਬਿਗੜੇ ਤਾਂ ਮਾਂ ਹੀ ਬਿਗਾੜਦੀ ਏ
ਤਾਹੀਂ ਤੇ ਸੋਚ ਗਬਰੂ ਦੀ…
Culture Clicks Lyrics Written by: Navaan Sandhu
FAQ .......
Who is the singer of song "Culture Clicks"?
Who wrote the Culture Clicks song?
Who gave the amazing music of this song?
Who is the director of this song?
Lead cast of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







