Badass Lyrics – Arjan Dhillon 2026

Badass Lyrics by Arjan Dhillon is the newly released Punjabi song of 2026. The song, “Badass” is sung by Arjan Dhillon. The lyrics of “Badass” are penned and composed by Arjan Dhillon. It’s magical and trendy music by Rumane.

Badass Lyrics

Oh ni main samajh na aavan
Tu andaaze jaye na la
Tainu teri ki main dassaan
Mainu mera ni pata

Kade motoran de utte kade Michelin star
Chulla lightan da bana ke aape meat deiye chaarh
Ikk phone chakka Paris ton boldi aa Sophie
Sophie aap vi ni sofi utton main vi ni sofi
Dooja phone aave Pindron karauna kehnde cup
Pehlan tere vallon dena ae inaam paise dass

Hath as#e paye aa naale chhotiyan ni billo
Jinni khaandi hakk kamaiyan unni motiyan ni billo
Mainu chadhdi ni akkhan ‘chon tu aivein na piya
Tainu teri ki main dassaan
Mainu mera ni pata

Gallan mithiyan tu maare saadi tod deve diet
Yaar do chaar Aussie karde aa mate-mate
Bhai-bhai kehn mainu jehde pakke mere yaar
Ikk baby othon kahe tu geetan aali sarkar

Oh chitt karda hawayi adda pind Bhadaur devan paa
Oh zor jalwa jawaani devan jatt ‘te likha
Behni uthni saade naal flex kardi mundeer
Attitude aa drip mera fashion sareer
Jatt rehnde aa faraar dil rehnda lapata
Tainu teri ki main dassaan
Mainu mera ni pata

Oh jhalle pakkhiyan akkhan naal ni tu husna da peak
Ni tu aap vi elite playlist vi elite
Aaye pittne pawaundi Pilates aali fit
Billo aivein na storiyan tu paaya kar nitt

Hor kurhiyan de Crocs ni tu hand di ae Gucci
Kade Mouni Roy lagge tu kade Monica Bellucci
Yaar gehne zindagi de aithe ikk vi ni fake
Aithe duniya batheri loki good main great
Oh lekh Arjana beh ke laye Rabb ton likha
Tainu teri ki main dassaan
Mainu mera ni pata

Badass Lyrics Written by: Arjan Dhillon

ਓਹ ਨੀ ਮੈਂ ਸਮਝ ਨਾ ਆਵਾਂ
ਤੂੰ ਅੰਦਾਜ਼ੇ ਜਏ ਨਾ ਲਾ
ਤੈਨੂੰ ਤੇਰੀ ਕੀ ਮੈਂ ਦੱਸਾਂ
ਮੈਨੂੰ ਮੇਰਾ ਨੀ ਪਤਾ

ਕਦੇ ਮੋਟਰਾਂ ਦੇ ਉੱਤੇ ਕਦੇ Michelin star
ਚੁੱਲ੍ਹਾ ਲਾਈਟਾਂ ਦਾ ਬਣਾ ਕੇ ਆਪੇ meat ਦੇਈਏ ਚਾੜ੍ਹ
ਇੱਕ ਫੋਨ ਚੱਕਾ Paris ਤੋਂ ਬੋਲਦੀ ਆ Sophie
Sophie ਆਪ ਵੀ ਨੀ ਸੋਫੀ ਉੱਤੋਂ ਮੈਂ ਵੀ ਨੀ ਸੋਫੀ

ਦੂਜਾ ਫੋਨ ਆਵੇ ਪਿੰਡੋਂ ਕਰਾਉਣਾ ਕਹਿੰਦੇ cup
ਪਹਿਲਾਂ ਤੇਰੇ ਵੱਲੋਂ ਦੇਣਾ ਏ ਇਨਾਮ ਪੈਸੇ ਦੱਸ
ਹੱਥ ਅਸਲੇ ਪਏ ਆ ਨਾਲੇ ਛੋਟੀਆਂ ਨੀ ਬਿੱਲੋ
ਜਿੰਨੀ ਖਾਂਦੀ ਹੱਕ ਕਮਾਈਆਂ ਉੱਨੀ ਮੋਟੀਆਂ ਨੀ ਬਿੱਲੋ

ਮੈਨੂੰ ਚੜ੍ਹਦੀ ਨੀ ਅੱਖਾਂ ‘ਚੋਂ ਤੂੰ ਐਵੇਂ ਨਾ ਪਿਆ
ਤੈਨੂੰ ਤੇਰੀ ਕੀ ਮੈਂ ਦੱਸਾਂ
ਮੈਨੂੰ ਮੇਰਾ ਨੀ ਪਤਾ

ਗੱਲਾਂ ਮਿੱਠੀਆਂ ਤੂੰ ਮਾਰੇ ਸਾਡੀ ਤੋੜ ਦੇਵੇ diet
ਯਾਰ ਦੋ ਚਾਰ Aussie ਕਰਦੇ ਆ mate-mate
ਭਾਈ-ਭਾਈ ਕਹਿਣ ਮੈਨੂੰ ਜਿਹੜੇ ਪੱਕੇ ਮੇਰੇ ਯਾਰ
ਇੱਕ baby ਓਥੋਂ ਕਹੇ ਤੂੰ ਗੀਤਾਂ ਆਲੀ ਸਰਕਾਰ

ਓਹ ਚਿੱਤ ਕਰਦਾ ਹਵਾਈ ਅੱਡਾ ਪਿੰਡ ਭਦੌੜ ਦੇਵਾਂ ਪਾ
ਓਹ ਜ਼ੋਰ ਜਲਵਾ ਜਵਾਨੀ ਦੇਵਾਂ ਜੱਟ ‘ਤੇ ਲਿਖਾ
ਬਹਿਣੀ ਉੱਠਣੀ ਸਾਡੇ ਨਾਲ flex ਕਰਦੀ ਮੁੰਡੇਰ
Attitude ਆ drip ਮੇਰਾ fashion ਸਰੀਰ

ਜੱਟ ਰਹਿੰਦੇ ਆ ਫ਼ਰਾਰ ਦਿਲ ਰਹਿੰਦਾ ਲਾਪਤਾ
ਤੈਨੂੰ ਤੇਰੀ ਕੀ ਮੈਂ ਦੱਸਾਂ
ਮੈਨੂੰ ਮੇਰਾ ਨੀ ਪਤਾ

ਓਹ ਝੱਲੇ ਪੱਖੀਆਂ ਅੱਖਾਂ ਨਾਲ ਨੀ ਤੂੰ ਹੁਸਨਾਂ ਦਾ peak
ਨੀ ਤੂੰ ਆਪ ਵੀ elite playlist ਵੀ elite
ਆਏ ਪਿੱਟਣੇ ਪਵਾਉਂਦੀ Pilates ਆਲੀ fit
ਬਿੱਲੋ ਐਵੇਂ ਨਾ stories ਤੂੰ ਪਾਇਆ ਕਰ ਨਿੱਤ

ਹੋਰ ਕੁੜੀਆਂ ਦੇ Crocs ਨੀ ਤੂੰ hand ਦੀ ਐ Gucci
ਕਦੇ Mouni Roy ਲੱਗੇ ਤੂੰ ਕਦੇ Monica Bellucci
ਯਾਰ ਗਹਿਣੇ ਜ਼ਿੰਦਗੀ ਦੇ ਐਥੇ ਇੱਕ ਵੀ ਨੀ fake
ਐਥੇ ਦੁਨੀਆ ਬਥੇਰੀ ਲੋਕੀ good ਮੈਂ great

ਓਹ ਲੇਖ ਅਰਜਨਾ ਬਹਿ ਕੇ ਲਾਏ ਰੱਬ ਤੋਂ ਲਿਖਾ
ਤੈਨੂੰ ਤੇਰੀ ਕੀ ਮੈਂ ਦੱਸਾਂ
ਮੈਨੂੰ ਮੇਰਾ ਨੀ ਪਤਾ

Badass Lyrics Written by: Arjan Dhillon

FAQ .......

Who is the singer of song "Badass"?

Arjan Dhillon is the singer of the song "Badass".

Who wrote the Lyrics of Badass?

Badass has been written and composed by Arjan Dhillon.

Who gave the amazing music of Badass?

Rumane is the music producer of Badass.

Who is the director of Badass?

Badass song video has Directed by ??.

If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.

Scroll to Top