Regret Lyrics – Gagan Kooner 2026
- Published:
Regret Lyrics by Gagan Kooner is the newly released Punjabi song of 2026. The song, “Regret” is sung by Gagan Kooner. The lyrics of “Regret” are penned and composed by Gagan Kooner. It’s magical and trendy music by Gagan Kooner.
Regret Lyrics
Eh hath na eh auga nit pashtauga
Hath na eh auga nit pashtauga
Rohna peju palle ni pyaar karke
Rovengi ni mittran nu yaad karke
Rovengi ni mittran nu yaad karke
Rovengi ni sajna nu yaad karke
Gallan jad yaad auniya
Dil kida laawengi
Kalli Hoodie mehkan chadu
Jad jad paawengi
Gallan jad yaad auniya
Tu dil kida laawengi
Kalli Hoodie mehkan chadu
Jad jad pawengi
Mukh mori da ni inj ikraar karke
Rovengi ni mittran nu yaad karke
Rovengi ni mittran nu yaad karke
Rovengi ni sajna nu yaad karke
Sadda ki rehndi zindagi
Dil nu par chawange
Gehran jad lut put lehna
Fer chete awange
Duniya nu das na bethi
Apne afsane ni
Pathar dil bekadre jaa
Pugti har jaane ni
Kakho holi hojengi izhaar karke
Rovengi ni mittran nu yaad karke
Rovengi ni sajna nu yaad karke
Kise dehne na dilaase ni
Saab udd jaane hasse ni
Kitte sukli patasse faryaad karke
Rovengi ni sajna nu yaad karke
Rovengi ni mittran nu yaad karke
Rovengi ni sajna nu yaad karke
Regret Lyrics Written by: Gagan Kooner
ਏਹ ਹੱਥ ਨਾ ਏਹ ਆਊਗਾ ਨਿੱਤ ਪਛਤਾਊਗਾ
ਹੱਥ ਨਾ ਏਹ ਆਊਗਾ ਨਿੱਤ ਪਛਤਾਊਗਾ
ਰੋਣਾ ਪੈਜੂ ਪੱਲੇ ਨੀ ਪਿਆਰ ਕਰਕੇ
ਰੋਵੇਂਗੀ ਨੀ ਮਿੱਤਰਾਂ ਨੂੰ ਯਾਦ ਕਰਕੇ
ਰੋਵੇਂਗੀ ਨੀ ਮਿੱਤਰਾਂ ਨੂੰ ਯਾਦ ਕਰਕੇ
ਰੋਵੇਂਗੀ ਨੀ ਸੱਜਣਾਂ ਨੂੰ ਯਾਦ ਕਰਕੇ
ਗੱਲਾਂ ਜਦ ਯਾਦ ਆਉਣੀਆਂ
ਦਿਲ ਕਿਦਾਂ ਲਾਵੇਂਗੀ
ਕਾਲੀ ਹੂਡੀ ਮਹਿਕਾਂ ਛੱਡੂ
ਜਦ ਜਦ ਪਾਵੇਂਗੀ
ਗੱਲਾਂ ਜਦ ਯਾਦ ਆਉਣੀਆਂ
ਤੂੰ ਦਿਲ ਕਿਦਾਂ ਲਾਵੇਂਗੀ
ਕਾਲੀ ਹੂਡੀ ਮਹਿਕਾਂ ਛੱਡੂ
ਜਦ ਜਦ ਪਾਵੇਂਗੀ
ਮੂੰਹ ਮੋੜੀ ਦਾ ਨੀ ਇੰਜ ਇਕਰਾਰ ਕਰਕੇ
ਰੋਵੇਂਗੀ ਨੀ ਮਿੱਤਰਾਂ ਨੂੰ ਯਾਦ ਕਰਕੇ
ਰੋਵੇਂਗੀ ਨੀ ਮਿੱਤਰਾਂ ਨੂੰ ਯਾਦ ਕਰਕੇ
ਰੋਵੇਂਗੀ ਨੀ ਸੱਜਣਾਂ ਨੂੰ ਯਾਦ ਕਰਕੇ
ਸਾਡਾ ਕੀ ਰਹਿੰਦੀ ਜ਼ਿੰਦਗੀ
ਦਿਲ ਨੂੰ ਪਰ ਚਾਹਵਾਂਗੇ
ਗਹਿਰਾਂ ਜਦ ਲੁੱਟ ਪੁੱਟ ਲੈਣਾ
ਫੇਰ ਚੇਤੇ ਆਵਾਂਗੇ
ਦੁਨੀਆ ਨੂੰ ਦੱਸ ਨਾ ਬੈਠੀਂ
ਆਪਣੇ ਅਫ਼ਸਾਨੇ ਨੀ
ਪੱਥਰ ਦਿਲ ਬੇਕਦਰੇ ਜਾ
ਪੁਗਤੀ ਹਰ ਜਾਣੇ ਨੀ
ਕੱਖੋਂ ਹੋਲੀ ਹੋ ਜਾਵੇਂਗੀ ਇਜ਼ਹਾਰ ਕਰਕੇ
ਰੋਵੇਂਗੀ ਨੀ ਮਿੱਤਰਾਂ ਨੂੰ ਯਾਦ ਕਰਕੇ
ਰੋਵੇਂਗੀ ਨੀ ਸੱਜਣਾਂ ਨੂੰ ਯਾਦ ਕਰਕੇ
ਕਿਸੇ ਦੇਣੇ ਨਾ ਦਿਲਾਸੇ ਨੀ
ਸਭ ਉੱਡ ਜਾਣੇ ਹਾਸੇ ਨੀ
ਕਿਤੇ ਸੁੱਕਲੀ ਪਟਾਸੇ ਫਰਿਆਦ ਕਰਕੇ
ਰੋਵੇਂਗੀ ਨੀ ਸੱਜਣਾਂ ਨੂੰ ਯਾਦ ਕਰਕੇ
ਰੋਵੇਂਗੀ ਨੀ ਮਿੱਤਰਾਂ ਨੂੰ ਯਾਦ ਕਰਕੇ
ਰੋਵੇਂਗੀ ਨੀ ਸੱਜਣਾਂ ਨੂੰ ਯਾਦ ਕਰਕੇ
Regret Lyrics Written by: Gagan Kooner
Official Music Video
Watch official video of the song on official YouTube Channel.
Credits:
- Song: Regret
- Singer: Gagan Kooner
- Music: Gagan Kooner
- Lyrics/Composer: Gagan Kooner
- Label: Gagan Kooner
More Songs Lyrics
FAQ .......
Who is the singer of song "Regret"?
Who wrote the Lyrics of Regret?
Who gave the amazing music of song?
Who is the director of Regret?
Who leads the role of main cast of song?
If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.





