Refugee Lyrics – Jordan Sandhu | God’s Favorite 2026

Refugee Lyrics by Jordan Sandhu is the newly released Punjabi song of 2026. The song, “Refugee” is sung by Jordan Sandhu. The lyrics of “Refugee” are penned and composed by Kaptaan. It’s magical and trendy music by ABY.

Refugee Lyrics

Aaunde hi yaaran nu chaah ch maal paa daiye
Jehda peg chakke na ni gaal paa daiye
Mud de ni pind saal-saal paa daiye
Te kayiyan de dharhe taur naal paa daiye

Oh sasti ji drip aale muhn ni karde
Ni vairi te pasand maada shoe ni karde
Taahin saade muhre addi chu ni karde
Naddiyan nu haan chhad hu ni karde

Jo g#li tunni hundi ae band#ok vich ni
Odan jachi payi ae tu suit vich ni
Kaptaan utte chhid gayi zehar jattiye
Aayi payi ae sapni de roop vich ni

Jeep rakhi jatt ne kille de mull di
Te sadkan ton chaude ohde tyre paaye
Saah lainde ohdiyan chakka chulliyan
Ni asle di sauh jithe vair paa liye

Ni gall-gall utte bet laake beh jaiye
Kade jitt jaiye cash kade daake beh jaiye
Tu puchhe dil saada kithe lagda
Assi thaane ‘ch vi jee laake beh jaiye

Bapu bole ghante saadi ni os time ‘ch
Tu ae laa lai bas rajvaade jammeya
Pachees pindi laddu vande motichoor de
Ni assi kehda billo gharon maade jammeya

Ni bebe kolon loriyan te laad mileya ae
Har chhoti vaddi thaan regard mileya ae
Char din pehlan hi Mumbai shehar ton
Saanu jaagdi zameer da award mileya ae

Lakh dollar nu agg laake mud gaye
Te kurte de stitch karva ke mud gaye
Oh tere shehar aaye jatt Majhe vale ni
Bas billo caviar kha ke mud gaye

Kade-kade jithe beh gaye uthde hi na
Te chalo-chalo kehke kade kaahl paa daiye
Mittran di entry toofan vargi
Jithe pair paiye ni bhuchaal paa daiye

Aaunde hi yaaran nu chaah ch maal paa daiye
Jehda peg chakke na ni gaal paa daiye
Mud de ni pind saal-saal paa daiye
Te kayiyan de dharhe taur naal paa daiye

Refugee Lyrics Written by: Kaptaan

ਆਉਂਦੇ ਹੀ ਯਾਰਾਂ ਨੂੰ ਚਾਹ ‘ਚ ਮਾਲ ਪਾ ਦਈਏ
ਜੇਹੜਾ ਪੈਗ ਚੱਕੇ ਨਾ ਨੀ ਗਾਲ ਪਾ ਦਈਏ
ਮੁੜਦੇ ਨੀ ਪਿੰਡ ਸਾਲ-ਸਾਲ ਪਾ ਦਈਏ
ਤੇ ਕਈਆਂ ਦੇ ਧੜੇ ਤੌਰ ਨਾਲ ਪਾ ਦਈਏ

ਓ ਸਸਤੀ ਜੀ ਡ੍ਰਿੱਪ ਆਲੇ ਮੂੰਹ ਨੀ ਕਰਦੇ
ਨੀ ਵੈਰੀ ‘ਤੇ ਪਸੰਦ ਮਾੜਾ ਸ਼ੂ ਨੀ ਕਰਦੇ
ਤਾਹੀਂ ਸਾਡੇ ਮੂਹਰੇ ਅੱਡੀ ਚੂ ਨੀ ਕਰਦੇ
ਨੱਢੀਆਂ ਨੂੰ ਹਾਂ ਛੱਡ ਹੁ ਨੀ ਕਰਦੇ

ਜੋ ਗ#ਲੀ ਤੁੰਨੀ ਹੁੰਦੀ ਏ ਬੰਦ#ਕ ਵਿੱਚ ਨੀ
ਓਦਣ ਜਚੀ ਪਈ ਏ ਤੂੰ ਸੂਟ ਵਿੱਚ ਨੀ
ਕਪਤਾਨ ਉੱਤੇ ਛਿੜ ਗਈ ਜ਼ਹਿਰ ਜੱਟੀਏ
ਆਈ ਪਈ ਏ ਸਪਨੀ ਦੇ ਰੂਪ ਵਿੱਚ ਨੀ

ਜੀਪ ਰੱਖੀ ਜੱਟ ਨੇ ਕਿੱਲੇ ਦੇ ਮੁੱਲ ਦੀ
ਤੇ ਸੜਕਾਂ ਤੋਂ ਚੌੜੇ ਓਹਦੇ ਟਾਇਰ ਪਾਏ
ਸਾਹ ਲੈਂਦੇ ਓਹਦੀਆਂ ਚੱਕਾ ਚੁੱਲੀਆਂ
ਨੀ ਅਸਲੇ ਦੀ ਸੌਂਹ ਜਿੱਥੇ ਵੈਰ ਪਾ ਲੀਏ

ਨੀ ਗੱਲ-ਗੱਲ ਉੱਤੇ ਬੈਟ ਲਾ ਕੇ ਬਹਿ ਜਾਈਏ
ਕਦੇ ਜਿੱਤ ਜਾਈਏ ਕੈਸ਼ ਕਦੇ ਡਾਕੇ ਬਹਿ ਜਾਈਏ
ਤੂੰ ਪੁੱਛੇ ਦਿਲ ਸਾਡਾ ਕਿੱਥੇ ਲੱਗਦਾ
ਅਸੀਂ ਥਾਣੇ ‘ਚ ਵੀ ਜੀ ਲਾ ਕੇ ਬਹਿ ਜਾਈਏ

ਬਾਪੂ ਬੋਲੇ ਘੰਟੇ ਸਾਡੀ ਨੀ ਓਸ ਟਾਈਮ ‘ਚ
ਤੂੰ ਐ ਲਾ ਲੈ ਬਸ ਰਾਜਵਾੜੇ ਜੰਮਿਆ
ਪੱਚੀ ਪਿੰਡੀ ਲੱਡੂ ਵੰਡੇ ਮੋਤੀਚੂਰ ਦੇ
ਨੀ ਅਸੀਂ ਕਿਹੜਾ ਬਿੱਲੋ ਘਰੋਂ ਮਾੜੇ ਜੰਮਿਆ

ਨੀ ਬੇਬੇ ਕੋਲੋਂ ਲੋਰੀਆਂ ਤੇ ਲਾਡ ਮਿਲਿਆ ਏ
ਹਰ ਛੋਟੀ ਵੱਡੀ ਥਾਂ ਰਿਗਾਰਡ ਮਿਲਿਆ ਏ
ਚਾਰ ਦਿਨ ਪਹਿਲਾਂ ਹੀ ਮੁੰਬਈ ਸ਼ਹਿਰ ਤੋਂ
ਸਾਨੂੰ ਜਾਗਦੀ ਜ਼ਮੀਰ ਦਾ ਅਵਾਰਡ ਮਿਲਿਆ ਏ

ਲੱਖ ਡਾਲਰ ਨੂੰ ਅੱਗ ਲਾ ਕੇ ਮੁੜ ਗਏ
ਤੇ ਕੁੜਤੇ ਦੇ ਸਟਿੱਚ ਕਰਵਾ ਕੇ ਮੁੜ ਗਏ
ਓ ਤੇਰੇ ਸ਼ਹਿਰ ਆਏ ਜੱਟ ਮਾਝੇ ਵਾਲੇ ਨੀ
ਬਸ ਬਿੱਲੋ ਕੈਵਿਆਰ ਖਾ ਕੇ ਮੁੜ ਗਏ

ਕਦੇ-ਕਦੇ ਜਿੱਥੇ ਬਹਿ ਗਏ ਉੱਠਦੇ ਹੀ ਨਾ
ਤੇ ਚਲੋ-ਚਲੋ ਕਹਿ ਕੇ ਕਦੇ ਕਾਹਲ ਪਾ ਦਈਏ
ਮਿੱਤਰਾਂ ਦੀ ਐਂਟਰੀ ਤੂਫ਼ਾਨ ਵਰਗੀ
ਜਿੱਥੇ ਪੈਰ ਪਾਈਏ ਨੀ ਭੂਚਾਲ ਪਾ ਦਈਏ

ਆਉਂਦੇ ਹੀ ਯਾਰਾਂ ਨੂੰ ਚਾਹ ‘ਚ ਮਾਲ ਪਾ ਦਈਏ
ਜੇਹੜਾ ਪੈਗ ਚੱਕੇ ਨਾ ਨੀ ਗਾਲ ਪਾ ਦਈਏ
ਮੁੜਦੇ ਨੀ ਪਿੰਡ ਸਾਲ-ਸਾਲ ਪਾ ਦਈਏ
ਤੇ ਕਈਆਂ ਦੇ ਧੜੇ ਤੌਰ ਨਾਲ ਪਾ ਦਈਏ

Refugee Lyrics Written by: Kaptaan

FAQ .......

Who is the singer of song "Refugee"?

Jordan Sandhu is the singer of the song "Refugee".

Who wrote the Lyrics of Refugee?

Refugee has been written and composed by Kaptaan.

Who gave the amazing music of Refugee?

ABY is the music producer of Refugee.

Who is the director of Refugee?

Refugee song video has Directed by Rupan Bal x Dilpreet VFX films.

Who leads the role of main cast of Refugee?

Refugee video features Jordan Sandhu.

If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.

Scroll to Top