Banere Te Lyrics – Amrinder Gill | Hazir 2026

Banere Te Lyrics provided by Lyricloops.com, This song is from Album “Hazir”. Amrinder Gill is the singer of “Banere Te”. The lyrics of “Banere Te” are penned and composed by Raj Ranjodh. It’s magical and trendy music by Armaan Gill & Arnaaz Gill.

Banere Te Lyrics

Baadal banke var jaavan
Main sohne chehre te
Aa ni kudiye, moore baith ja
Aan banere te

Dhoop hovaan taan chamka
Aake lehange tere te
Aa ni kudiye, moore baith ja
Aan banere te

Tu aakhen te main bolan
Ganda ishq diyan fir kholan
Teri sang ‘ch haase tolan
Ni sun pariye, haan diye

Rukhaan ton lai ke rang kude
Main teri rangan wang kude
Firdaus vich aaya lang kude
Tainu khushboo jaan diye

Banke chaanan jud ja
Mere naal hanere te
Aa ni kudiye, moore baith ja
Aan banere te

Dhoop hovaan taan chamka
Aake lehange tere te
Aa ni kudiye, moore baith ja
Aan banere te

Aa ni kudiye, moore baith ja
Aan banere te
Palkaan thalle surma rehnda
Kann de thalle dil rehnda ae

Zulfan de vich raat rave ni
Mukhde utte din rehnda ae
Kalmaan baith ke likhan tainu
Poori kitthe aave

Shayar tere rang warga ni
Akhar kithon jaave
Raaj ne hatthi chug laine
Je haase kere te

Aa ni kudiye, moore baith ja
Aan banere te
Dhoop hovaan taan chamka
Aake lehange tere te

Aa ni kudiye, moore baith ja
Aan banere te
Aa ni kudiye, moore baith ja
Aan banere te

Jinna tainu vekhi jaavan
Onni sohni ho jaandi ae
Uthe taan jag roshan hunda
Chaanan di ban lo jaandi ae

Teri sifat likhaavaan
Barke khedhe-khedhe te
Aa ni kudiye, moore baith ja
Aan banere te

Dhoop hovaan taan chamka
Aake lehange tere te
Aa ni kudiye, moore baith ja
Aan banere te

Banere Te Lyrics Written by: Raj Ranjodh

ਬੱਦਲ ਬਣਕੇ ਵਰ ਜਾਵਾਂ
ਮੈਂ ਸੋਹਣੇ ਚਿਹਰੇ ‘ਤੇ
ਆ ਨੀ ਕੁੜੀਏ, ਮੂਹਰੇ ਬੈਠ ਜਾ
ਆਣ ਬਨੇਰੇ ‘ਤੇ

ਧੁੱਪ ਹੋਵਾਂ ਤਾਂ ਚਮਕਾਂ
ਆ ਕੇ ਲਹਿੰਗੇ ਤੇਰੇ ‘ਤੇ
ਆ ਨੀ ਕੁੜੀਏ, ਮੂਹਰੇ ਬੈਠ ਜਾ
ਆਣ ਬਨੇਰੇ ‘ਤੇ

ਤੂੰ ਆਖੇਂ ਤੇ ਮੈਂ ਬੋਲਾਂ
ਗੰਢਾ ਇਸ਼ਕ ਦੀਆਂ ਫਿਰ ਖੋਲ੍ਹਾਂ
ਤੇਰੀ ਸੰਗ ‘ਚ ਹਾਸੇ ਤੋਲਾਂ
ਨੀ ਸੁਣ ਪਰੀਏ, ਹਾਂ ਦੀਏ

ਰੁੱਖਾਂ ਤੋਂ ਲੈ ਕੇ ਰੰਗ ਕੁੜੇ
ਮੈਂ ਤੇਰੀ ਰੰਗਾਂ ਵਾਂਗ ਕੁੜੇ
ਫਿਰਦੌਸ ਵਿੱਚ ਆਇਆ ਲੰਘ ਕੁੜੇ
ਤੈਨੂੰ ਖੁਸ਼ਬੂ ਜਾਣ ਦੀਏ

ਬਣਕੇ ਚਾਨਣ ਜੁੜ ਜਾ
ਮੇਰੇ ਨਾਲ ਹਨੇਰੇ ‘ਤੇ
ਆ ਨੀ ਕੁੜੀਏ, ਮੂਹਰੇ ਬੈਠ ਜਾ
ਆਣ ਬਨੇਰੇ ‘ਤੇ

ਧੁੱਪ ਹੋਵਾਂ ਤਾਂ ਚਮਕਾਂ
ਆ ਕੇ ਲਹਿੰਗੇ ਤੇਰੇ ‘ਤੇ
ਆ ਨੀ ਕੁੜੀਏ, ਮੂਹਰੇ ਬੈਠ ਜਾ
ਆਣ ਬਨੇਰੇ ‘ਤੇ

ਆ ਨੀ ਕੁੜੀਏ, ਮੂਹਰੇ ਬੈਠ ਜਾ
ਆਣ ਬਨੇਰੇ ‘ਤੇ
ਪਲਕਾਂ ਥੱਲੇ ਸੁਰਮਾ ਰਹਿੰਦਾ
ਕੰਨ ਦੇ ਥੱਲੇ ਦਿਲ ਰਹਿੰਦਾ ਏ

ਜ਼ੁਲਫ਼ਾਂ ਦੇ ਵਿੱਚ ਰਾਤ ਰਵੇ ਨੀ
ਮੁਖੜੇ ਉੱਤੇ ਦਿਨ ਰਹਿੰਦਾ ਏ
ਕਲਮਾਂ ਬੈਠ ਕੇ ਲਿਖਾਂ ਤੈਨੂੰ
ਪੂਰੀ ਕਿੱਥੇ ਆਵੇ

ਸ਼ਾਇਰ ਤੇਰੇ ਰੰਗ ਵਰਗਾ ਨੀ
ਅੱਖਰ ਕਿੱਥੋਂ ਜਾਵੇ
ਰਾਜ ਨੇ ਹੱਥੀਂ ਚੁਗ ਲੈਣੇ
ਜੇ ਹਾਸੇ ਕੇਰੇ ਤੇ

ਆ ਨੀ ਕੁੜੀਏ, ਮੂਹਰੇ ਬੈਠ ਜਾ
ਆਣ ਬਨੇਰੇ ‘ਤੇ
ਧੁੱਪ ਹੋਵਾਂ ਤਾਂ ਚਮਕਾਂ
ਆ ਕੇ ਲਹਿੰਗੇ ਤੇਰੇ ‘ਤੇ

ਆ ਨੀ ਕੁੜੀਏ, ਮੂਹਰੇ ਬੈਠ ਜਾ
ਆਣ ਬਨੇਰੇ ‘ਤੇ
ਆ ਨੀ ਕੁੜੀਏ, ਮੂਹਰੇ ਬੈਠ ਜਾ
ਆਣ ਬਨੇਰੇ ‘ਤੇ

ਜਿੰਨਾ ਤੈਨੂੰ ਵੇਖੀ ਜਾਵਾਂ
ਓਨੀ ਸੋਹਣੀ ਹੋ ਜਾਂਦੀ ਏ
ਉੱਠੇ ਤਾਂ ਜੱਗ ਰੌਸ਼ਨ ਹੁੰਦਾ
ਚਾਨਣ ਦੀ ਬਣ ਲੋ ਜਾਂਦੀ ਏ

ਤੇਰੀ ਸਿਫ਼ਤ ਲਿਖਾਵਾਂ
ਬਾਰਿਕੇ ਖੇੜੇ-ਖੇੜੇ ‘ਤੇ
ਆ ਨੀ ਕੁੜੀਏ, ਮੂਹਰੇ ਬੈਠ ਜਾ
ਆਣ ਬਨੇਰੇ ‘ਤੇ

ਧੁੱਪ ਹੋਵਾਂ ਤਾਂ ਚਮਕਾਂ
ਆ ਕੇ ਲਹਿੰਗੇ ਤੇਰੇ ‘ਤੇ
ਆ ਨੀ ਕੁੜੀਏ, ਮੂਹਰੇ ਬੈਠ ਜਾ
ਆਣ ਬਨੇਰੇ ‘ਤੇ

Banere Te Lyrics Written by: Raj Ranjodh

FAQ .......

Who is the singer of song "Banere Te"?

Amrinder Gill is the singer of the "Banere Te".

Who wrote the Lyrics of Banere Te?

Banere Te has been written and composed by Raj Ranjodh.

Who gave the amazing music of Banere Te?

Armaan Gill & Arnaaz Gill are the music producer of Banere Te song.

Who is the director of Banere Te?

Banere Te song video has Directed by Diljot Garcha & Shamir Cheema.

Who leads the role of main cast of Banere Te?

Banere Te song video features Amrinder Gill.

If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.

Scroll to Top