Without Me Lyrics AP Dhillon | New Punjabi Song 2025

Advertisements

Without Me Lyrics AP Dhillon is the newly released Punjabi song of 2025. The song, “Without Me Lyrics” is sung by AP Dhillon. The lyrics of “Without Me” are penned and composed by AP Dhillon. It’s magical and trendy music by AP Dhillon, Luca Mauti, Rebbel, Zac Facts is the director of Without Me song. “Without Me” song was released on the AP Dhillon‘s YouTube Channel.

Credits :-

Without Me Lyrics AP Dhillon

Without Me Lyrics AP Dhillon | New Punjabi Song 2025

Tu chhdd meri
dass ki ae haal tera
kinj yaad aayi saddi
kive langheya ae saal tera

hun dass mere bina neend aundi aa ke nai
jo meriyan si chijaan oh pauni aa ke nai
jo bag si main ditte oh handauni aa ke nai
saddi photo’an nu vekh muskurauni aa ke nai

Oo hi aa ke nai jo main rakheya si naam tera
Tu chhdd meri
dass ki ae haal tera
kinj yaad aayi saddi
kive langheya ae saal tera

Tu chhdd meri
dass ki ae haal tera

hun ankh naa milave
tu nazra churave
gal dil di kyon dasdi nahi

na chehre te dikhawe
Kinna k pachtawe
sab paa ke vi hun hasdi nahi

hun dass mere supne teinu aunde aa ke nai
raatan diyan neendra udaunde aa ke nai
waade jo si kitte aa sataunde aa ke nai
khat jo si mere oo ravaunde aa ke nai

oh rakhda ke nai jive rakhda khayal tera
Tu chhdd meri
dass ki ae haal tera
kinj yaad aayi saddi
kive langheya ae saal tera

Tu chhdd meri
dass ki ae haal tera

Without Me Lyrics AP Dhillon

ਤੂੰ ਛੱਡ ਮੇਰੀ
ਦੱਸ ਕੀ ਐ ਹਾਲ ਤੇਰਾ
ਕਿੰਝ ਯਾਦ ਆਈ ਸਾਡੀ
ਕਿਵੇਂ ਲੰਘਿਆ ਐ ਸਾਲ ਤੇਰਾ

ਹੁਣ ਦੱਸ ਮੇਰੇ ਬਿਨਾਂ ਨੀਂਦ ਆਉਂਦੀ ਆ ਕੇ ਨਈਂ
ਜੋ ਮੇਰੀਆਂ ਸੀ ਚੀਜ਼ਾਂ, ਓ ਪਾਉਂਦੀ ਆ ਕੇ ਨਈਂ
ਜੋ ਬਗ਼ ਸੀ ਮੈਂ ਦਿਤੇ, ਓ ਹੰਡਾਉਂਦੀ ਆ ਕੇ ਨਈਂ
ਸਾਡੀ ਫੋਟੋਆਂ ਨੂੰ ਵੇਖ ਮੁਸਕੁਰਾਉਂਦੀ ਆ ਕੇ ਨਈਂ

ਓਹੀ ਆ ਕੇ ਨਈਂ ਜੋ ਮੈਂ ਰੱਖਿਆ ਸੀ ਨਾਮ ਤੇਰਾ
ਤੂੰ ਛੱਡ ਮੇਰੀ
ਦੱਸ ਕੀ ਐ ਹਾਲ ਤੇਰਾ
ਕਿੰਝ ਯਾਦ ਆਈ ਸਾਡੀ
ਕਿਵੇਂ ਲੰਘਿਆ ਐ ਸਾਲ ਤੇਰਾ

ਤੂੰ ਛੱਡ ਮੇਰੀ
ਦੱਸ ਕੀ ਐ ਹਾਲ ਤੇਰਾ

ਹੁਣ ਅੱਖ ਨਾ ਮਿਲਾਵੇ
ਤੂੰ ਨਜ਼ਰਾ ਚੁਰਾਵੇ
ਗੱਲ ਦਿਲ ਦੀ ਕਿਉਂ ਦੱਸਦੀ ਨਹੀਂ

ਨਾ ਚਿਹਰੇ ਤੇ ਦਿਖਾਵੇ
ਕਿੰਨਾ ਕ ਪਛਤਾਵੇ
ਸਭ ਪਾ ਕੇ ਵੀ ਹੁਣ ਹੱਸਦੀ ਨਹੀਂ

ਹੁਣ ਦੱਸ ਮੇਰੇ ਸੁਪਨੇ ਤੈਨੂੰ ਆਉਂਦੇ ਆ ਕੇ ਨਈਂ
ਰਾਤਾਂ ਦੀਆਂ ਨੀਂਦਾਂ ਉਡਾਉਂਦੇ ਆ ਕੇ ਨਈਂ
ਵਾਅਦੇ ਜੋ ਸੀ ਕੀਤੇ ਆ ਸਤਾਉਂਦੇ ਆ ਕੇ ਨਈਂ
ਖ਼ਤ ਜੋ ਸੀ ਮੇਰੇ ਓ ਰੁਲਾਉਂਦੇ ਆ ਕੇ ਨਈਂ

ਓ ਰੱਖਦਾ ਕੇ ਨਈਂ ਜਿਵੇਂ ਰੱਖਦਾ ਖ਼ਿਆਲ ਤੇਰਾ
ਤੂੰ ਛੱਡ ਮੇਰੀ
ਦੱਸ ਕੀ ਐ ਹਾਲ ਤੇਰਾ
ਕਿੰਝ ਯਾਦ ਆਈ ਸਾਡੀ
ਕਿਵੇਂ ਲੰਘਿਆ ਐ ਸਾਲ ਤੇਰਾ

ਤੂੰ ਛੱਡ ਮੇਰੀ
ਦੱਸ ਕੀ ਐ ਹਾਲ ਤੇਰਾ

Without Me  Lyrics Written by: AP Dhillon

FAQ .......

Who is the singer of song "Without Me"?

AP Dhillon is the singer of the song "Without Me".

Who wrote the Without Me song?

AP Dhillon song has been written and composed by AP Dhillon.

Who gave the amazing music of this song?

AP Dhillon, Luca Mauti, Rebbel are the music producer of the Without Me song.

Who is the director of this song?

Without Me song video has Directed by Zac Facts.

Lead cast of this song?

Without Me song video features AP Dhillon.

If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.

Scroll to Top