That Girl Lyrics – Param | New Punjabi Song 2025

“That Girl” Lyrics by Param is the newly released Punjabi song of 2025. The song, “That Girl Lyrics” is sung by Param. The lyrics of “That Girl” are penned and composed by Param, Saab. It’s magical and trendy music by ????, Tru Makers is the director of That Girl song. “That Girl” song was released on the Collab Creation‘s YouTube Channel.

Credits :-

That Girl Lyrics - Param | New Punjabi Song 2025

That Girl Lyrics – Param | New Punjabi Song 2025

Ve main addi na patashe jaavan phor di
gall chare passe hundi meri tor di
ankh takdi na kise nu eh ghoordi
meri chuppi japdi doonge shor jahi

ve jaa tere vass di na gal
mere route chhdd de te kise hor da raah mall
siddhi teer wargi aa
putthi jara na main gall
hath ajj vi naa aavan
na hi auna tere kall

ve tu samjhi na mainu kise hor jahyi
mere bag ch glock rehnda
oh vi pura load
utto ankh vi rakhi aa 12 bore jahyi
Ve main addi na patashe jaavan phor di

nikki hundi ton aa shaunk ve donali da
taun chakk jaave jehra moore laa li da
pairi kasoori jutti ankhan utte shade gucci
jaana saaariyan pagauniyan garariyan

ve jaa vaaddu gallan naa main maara
jatti kalli hi batheri na hi chahida sahara
main suneya tu seher vich karda khadake
main vi weekend sara shooter range te guzara

muh di mitthi hoke challan mainu lorh nai
ve main anakh aa paa lyi jeone morh jahyi
bani 25 pind reppo tainu vehl na snapo
mere phone utto lainda jahaj modnai

door dabka aa bhol ni sahari da
main ta kar daan shikar ve shikari da
kade aaji time laike ve mai kar dun ilaaj
bahoti sir nu jo chadhi hoyi khumari da

jatti seher lavaundi jaam tere
expense mere layi aam
jitthe jaavan vair kamava
don te raaje karan gulam

mere dil te laga ae koi door nai
enna pyara vyaara vich koi score nai
gadda seeneyan ch kill ve
main udda wang El
Jammi malwe jittho da koi tod nai

That Girl Lyrics Written by: Param, Saab

ਵੇ ਮੈਂ ਅੱਡੀ ਨਾ ਪਟਾਸ਼ੇ ਜਾਵਾਂ ਫੋਰ ਦੀ
ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰ ਦੀ
ਅੱਖ ਤੱਕਦੀ ਨਾ ਕਿਸੇ ਨੂੰ ਏਹ ਘੂੜੀ
ਮੇਰੀ ਚੁੱਪੀ ਜੱਪਦੀ ਡੂੰਘੇ ਸ਼ੋਰ ਜਿਹੀ

ਵੇ ਜਾ ਤੇਰੇ ਵੱਸ ਦੀ ਨਾ ਗੱਲ
ਮੇਰੇ ਰੂਟ ਛੱਡ ਦੇ ਤੇ ਕਿਸੇ ਹੋਰ ਦਾ ਰਾਹ ਮੱਲ
ਸਿੱਧੀ ਤੀਰ ਵਾਂਗੀ ਐ
ਪੁੱਠੀ ਜਰਾ ਨਾ ਮੈਂ ਗੱਲ
ਹੱਥ ਅੱਜ ਵੀ ਨਈਂ ਆਵਣ
ਨਾ ਹੀ ਆਉਣਾ ਤੇਰੇ ਕੱਲ

ਵੇ ਤੂੰ ਸਮਝੀ ਨਾ ਮੈਨੂੰ ਕਿਸੇ ਹੋਰ ਜਹੀ
ਮੇਰੇ ਬੈਗ ਚ ਗਲੌਕ ਰਹਿੰਦਾ
ਓਹ ਵੀ ਪੂਰਾ ਲੋਡ
ਉੱਤੋਂ ਅੱਖ ਵੀ ਰੱਖੀ ਆ 12 ਬੋਰ ਜਹੀ
ਵੈ ਮੈਂ ਅੱਡੀ ਨਾ ਪਟਾਸ਼ੇ ਜਾਵਾਂ ਫੋਰ ਦੀ

ਨਿੱਕੀ ਹੁੰਦੀ ਤੌਂ ਆ ਸ਼ੌਂਕ ਵੇ ਦੋਨਾਲੀ ਦਾ
ਤਾਂ ਚੱਕ ਜਾਵੇ ਜਿਹੜਾ ਮੂੜ ਲਾ ਲਈਦਾ
ਪੈਰੀ ਕਸੂਰੀ ਜੁੱਤੀ ਅੱਖਾਂ ਉੱਤੇ ਸ਼ੇਡ ਗੁੱਚੀ
ਜਾਣਾ ਸਾਰੀਆਂ ਪਗਾਉਣੀਆਂ ਗਰਾਰੀਆਂ

ਵੇ ਜਾ ਵੱਧ ਗੱਲਾਂ ਨਾ ਮੈਂ ਮਾਰਾਂ
ਜੱਟੀ ਕੱਲੀ ਹੀ ਬਹੈਰੀ ਨਾ ਹੀ ਚਾਹੀਦਾ ਸਹਾਰਾ
ਮੈਂ ਸੁਣਿਆ ਤੂੰ ਸਹਿਰ ਵਿਖ ਕਰਦੀ ਖੜਾਕੇ
ਮੈਂ ਵੀ weekend ਸਾਰਾ shooter range ਤੇ ਗੁਜ਼ਾਰਾ

ਮੂੰਹ ਦੀ ਮਿੱਠੀ ਹੋਕੇ ਚੱਲਾਂ ਮੈਨੂੰ ਲੋੜ ਨਈਂ
ਵੇ ਮੈਂ ਅੱਖ ਆ ਪਾ ਲਈ ਜਿਉਂਨੇ ਮੋਢ ਜਹੀ
ਬਣੀ 25 ਪਿੰਡ ਰੈਪੋ ਤੈਨੂੰ ਵੇਲ ਨੈ ਸਨਾਪੋ
ਮੇਰੇ ਫੋਨ ਉੱਤੇ ਲੈਂਦਾ ਜਹਾਜ਼ ਮੋਡਨੇ

ਦੂਰ ਡੱਬਾ ਆ ਭੋਲ ਨੀ ਸਹਾਰੀ ਦਾ
ਮੈਂ ਤਾਂ ਕਰਦਾਂ ਸ਼ਿਕਾਰ ਵੇ ਸ਼ਿਕਾਰੀ ਦਾ
ਕਦੇ ਆਜੀ ਟਾਈਮ ਲੈ ਕੇ ਵੇ ਮੈਂ ਕਰ ਦੂੰ ਇਲਾਜ
ਬਹੁਤੀ ਸਿਰ ਨੂੰ ਜੋ ਚੜ੍ਹੀ ਹੋਈ ਖੁਮਾਰੀ ਦਾ

ਜੱਟੀ ਸਹਿਰ ਲਵਾਉਂਦੀ ਜਾਮ ਤੇਰੇ
ਏਕਸਪੈਂਸ ਮੇਰੇ ਲਈ ਆਮ
ਜਿੱਥੇ ਜਾਵਾਂ ਵੈਰ ਕਮਾਵਾਂ
ਦੋਂ ਤੇ ਰਾਜੇ ਕਰਨ ਗੁਲਾਮ

ਮੇਰੇ ਦਿਲ ਤੇ ਲੱਗਾ ਏ ਕੋਈ ਦੂਰ ਨਹੀਂ
ਐੰਨਾ ਪਿਆਰਾ ਵਿਆਰਾ ਵਿੱਚ ਕੋਈ ਸਕੋਰ ਨਹੀਂ
ਗੱਡਾ ਸੀਨੇਆਂ ਚ ਕਿਲ ਵੇ
ਮੈਂ ਉੱਡਾ ਵਾਂਗ ਐਲ
ਜੰਮੀ ਮਾਲਵੇ ਜਿੱਥੋਂ ਦਾ ਕੋਈਤੋੜ ਨਹੀਂ

That Girl Lyrics Written by: Param, Saab

FAQ .......

Who is the singer of song "That Girl"?

Param is the singer of the song "That Girl".

Who wrote the That Girl song?

That Girl song has been written and composed by Param, Saab.

Who gave the amazing music of this song?

???? is the music producer of the That Girl song.

Who is the director of this song?

That Girl song video has Directed by Tru Makers.

Lead cast of this song?

That Girl song video features Param.

If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.

Scroll to Top