Taarh Taarh Lyrics – Watan Sahi, Jasmeen A | Dr Zeus 2025
Taarh Taarh Lyrics Watan Sahi, Jasmeen Akhtar is the newly released Punjabi song of 2025. The song, “Taarh Taarh Watan Sahi Lyrics” is sung by Watan Sahi, Jasmeen Akhtar. The lyrics of “Taarh Taarh” are penned and composed by Watan Sahi. It’s magical and trendy music by Dr Zeus.
Credits :-
- Song - Taarh Taarh
- Singer - Watan Sahi, Jasmeen Akhtar
- Music - Dr Zeus
- Lyrics/Composer - Watan Sahi
- Label - K Million Music

Taarh Taarh Lyrics – Watan Sahi, Jasmeen A | Dr Zeus 2025
oo gaddi vich gaane saare taarh taarh jeh
rehn de ve jatta meinu aithe ee taar de
kehdi gallo putthe sidhe kamm kardey
kehdi gallo na tu gunda touch chhdday
ungli te jatta tere ki lageya
ve akhra te rehndi aa ve kaato face te
o dedh ni dedh te main saare ee dedh te
mera naam laike jehre tainu chhed-de
dedh ni dedh te main saare ee dedh te
sarhde rakane inj navi karta
aye din chadh janda ik parcha
kadd lainda damm mammeyan da bhanja
chakk lau rakane saare daav janda
ve karda ae change gal mainu lagda
o fukri ch rehna dass kehnu lagda
nave jo shilaru tgere baare bolde
ni thoda time ruk vekhi aunde line te
o dedh ni dedh te main saare ee dedh te
mera naam laike jehre tainu chhed-de
dedh ni dedh te main saare ee dedh te
haan main tang tere naal laiyan karke
milta ki teinu ve ladaiyan karke
kehri than te jatta kida sir khol de
ve tu aa hi kujh sikheya padhaiyan karke
sikheya bathera kamm aahi chaldey
tere agge hath jode band kar de
oo diggy vich paiyan talwar’an khundiyan
ve time naal aya ni bulaya date te
o dedh ni dedh te main saare ee dedh te
mera naam laike jehre tainu chhed-de
dedh ni dedh te main saare ee dedh te
thaan thaan te singh je fasayi rakhna
ve tera kamm ho geya satayi rakhna
kitthe ohna nu rakane auni neend jajh di
tere saahi ne vi vair aisa payi rakhna
mere piche sare kamm hide karday
side by side by side karday
ho teinu ta rakane haale aa hi nai pata
ke chakk laina jaafi ni main pehle ee date te
o dedh ni dedh te main saare ee dedh te
mera naam laike jehre tainu chhed-de
dedh ni dedh te main saare ee dedh te
ni tera sahi taa
Taarh Taarh Lyrics Written by: Watan Sahi
ਓ ਗੱਡੀ ਵਿੱਚ ਗਾਣੇ ਸਾਰੇ ਤਾਰ਼ ਤਾਰ਼ ਜੇਹ
ਰਹਿ ਦੇ ਵੇ ਜੱਟਾ ਮੈਨੂੰ ਇਥੇ ਏ ਤਾਰ ਦੇ
ਕਿਹੜੀ ਗੱਲੋਂ ਪੁੱਤੇ ਸਿੱਧੇ ਕੰਮ ਕਰਦੇ
ਕਿਹੜੀ ਗੱਲੋਂ ਨਾ ਤੂੰ ਗੁੰਡਾ ਟੱਚ ਛੱਡੇ
ਉਂਗਲੀ ਤੇ ਜੱਟਾ ਤੇਰੇ ਕੀ ਲਗਿਆ
ਵੇ ਅੱਖਰਾ ਤੇ ਰਹਿੰਦੀ ਆ ਵੇ ਕਾਟੋ ਫੇਸ ਤੇ
ਓ ਦੇੜ ਨੀਂ ਦੇੜ ਤੇ ਮੈਂ ਸਾਰੇ ਏ ਦੇੜ ਤੇ
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
ਦੇੜ ਨੀਂ ਦੇੜ ਤੇ ਮੈਂ ਸਾਰੇ ਏ ਦੇੜ ਤੇ
ਸਰ੍ਹਦੇ ਰੱਖਣੇ ਇੰਜ ਨਵੀਂ ਕਰਤਾ
ਏ ਦਿਨ ਚੜ੍ਹ ਜਾਂਦਾ ਇਕ ਪੜਚਾ
ਕੱਢ ਲੈਂਦਾ ਦਮ ਮਾਮਿਆਂ ਦਾ ਭਾਂਜਾ
ਚੱਕ ਲਉ ਰੱਖਣੇ ਸਾਰੇ ਦਾਵ ਜਾਂਦਾ
ਵੇ ਕਰਦਾ ਏ ਚੇਂਜ ਗੱਲ ਮੈਨੂੰ ਲੱਗਦਾ
ਓ ਫੁਕਰੀ ਚ ਰਹਿਣਾ ਦੱਸ ਕਿਸਨੂੰ ਲੱਗਦਾ
ਨਵੇ ਜੋ ਸ਼ਿਲਰੂ ਤੇਰੇ ਬਾਰੇ ਬੋਲਦੇ
ਨੀ ਥੋੜਾ ਟਾਈਮ ਰੁਕ ਵੇਖੀ ਆਉਂਦੇ ਲਾਈਨ ਤੇ
ਓ ਦੇੜ ਨੀਂ ਦੇੜ ਤੇ ਮੈਂ ਸਾਰੇ ਏ ਦੇੜ ਤੇ
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
ਦੇੜ ਨੀਂ ਦੇੜ ਤੇ ਮੈਂ ਸਾਰੇ ਏ ਦੇੜ ਤੇ
ਹਾਂ ਮੈਂ ਤੰਗ ਤੇਰੇ ਨਾਲ ਲਾਇਆਂ ਕਰਕੇ
ਮਿਲਦਾ ਕੀ ਤੈਨੂੰ ਵੇ ਲੜਾਈਆਂ ਕਰਕੇ
ਕਿਹੜੀ ਥਾਂ ਤੇ ਜੱਟਾ ਕਿਸੇ ਸਿਰ ਖੋਲ ਦੇ
ਵੇ ਤੂੰ ਆ ਹੀ ਕੁਝ ਸਿਖਿਆ ਪੜ੍ਹਾਈਆਂ ਕਰਕੇ
ਸਿੱਖਿਆ ਬਹੱਤਰਾ ਕੰਮ ਆਹੀ ਚਲਦੇ
ਤੇਰੇ ਅੱਗੇ ਹੱਥ ਜੋੜੇ ਬੰਦ ਕਰ ਦੇ
ਓ ਡਿੱਗੀ ਵਿੱਚ ਪਈਆਂ ਤਲਵਾਰਾਂ ਖੁੰਡੀਅਾਂ
ਵੇ ਟਾਈਮ ਨਾਲ ਆਇਆ ਨੀ ਬੁਲਾਇਆ ਡੇਟ ਤੇ
ਓ ਦੇੜ ਨੀਂ ਦੇੜ ਤੇ ਮੈਂ ਸਾਰੇ ਏ ਦੇੜ ਤੇ
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
ਦੇੜ ਨੀਂ ਦੇੜ ਤੇ ਮੈਂ ਸਾਰੇ ਏ ਦੇੜ ਤੇ
ਥਾਂ ਥਾਂ ਤੇ ਸਿੱਘ ਜੇ ਫਸਾਈ ਰੱਖਣਾ
ਵੇ ਤੇਰਾ ਕੰਮ ਹੋ ਗਿਆ ਸਤਾਈ ਰੱਖਣਾ
ਕਿੱਥੇ ਉਹਨਾਂ ਨੂੰ ਰੱਖਣੇ ਆਉਣੀ ਨੀਂਦ ਜੱਜ਼ ਦੀ
ਤੇਰੇ ਸਾਹਿਬ ਨੇ ਵੀ ਵੈਰ ਐਸਾ ਪਾਈ ਰੱਖਣਾ
ਮੇਰੇ ਪਿੱਛੇ ਸਾਰੇ ਕੰਮ ਹਾਈਡ ਕਰਦੇ
ਸਾਈਡ ਬਾਈ ਸਾਈਡ ਬਾਈ ਸਾਈਡ ਕਰਦੇ
ਹੋ ਤੈਨੂੰ ਤਾਂ ਰੱਖਣੇ ਹਾਲੇ ਆ ਹੀ ਨਈਂ ਪਤਾ
ਕੇ ਚੱਕ ਲੈਣਾ ਜ਼ਾਫੀ ਨੀਂ ਮੈਂ ਪਹਿਲੇ ਏ ਡੇਟ ਤੇ
ਓ ਦੇੜ ਨੀਂ ਦੇੜ ਤੇ ਮੈਂ ਸਾਰੇ ਏ ਦੇੜ ਤੇ
ਮੇਰਾ ਨਾਮ ਲੈ ਕੇ ਜਿਹੜੇ ਤੈਨੂੰ ਛੇੜਦੇ
ਦੇੜ ਨੀਂ ਦੇੜ ਤੇ ਮੈਂ ਸਾਰੇ ਏ ਦੇੜ ਤੇ
ਨੀ ਤੇਰਾ ਸਹੀ ਤਾ…
Taarh Taarh Lyrics Written by: Watan Sahi
FAQ .......
Who is the singer of song "Taarh Taarh"?
Who wrote the Taarh Taarh song?
Who gave the amazing music of this song?
Who is the director of this song?
Lead cast of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







