Sarkar Lyrics – Chinna, Gur Sidhu 2026

“Sarkar” Lyrics by Chinna is the newly released Punjabi song of 2026. The song, “Sarkar Lyrics” is sung by Chinna. The lyrics of “Sarkar” are penned and composed by Chinna. It’s magical and trendy music by Gur Sidhu, Hrprt Brar is the director of Sarkar song. “Sarkar” song was released on the Collab Creation‘s YouTube Channel.

Credits :-

Sarkar Lyrics - Chinna, Gur Sidhu 2026

Sarkar Lyrics – Chinna, Gur Sidhu 2026

utte auna aa je paihe vi chadhaune paine ne
bure bandeyan naal haath vi milaune paine ne
je koi bharti karauṇi aa Te oh vi dass de
Je koi badli karauṇi Te kara duan has ke

Saade kite kaarnameyan Da tod kithe aa?
Chor chor nu puchhe Dass chor kithe aa?
Jedi mili si guarantee Oh road kithe aa?
Ik judge naal ik thekedaar fasni

Dekh Ta vi main har vaari bach jaana ya
Je main fasseya te saari sarkaar fasni
Ta vi main har vaari bach jaana ya
Je main fasseya te saari sarkar fasni

Roti chulleyan di khaake
Asi saar-soor laina
Je tainu satt taaran ch bithauṇ di Kude
saada naal saada ja vattila Rakhi da
ohve jahaj Mainu duniya ghumaaun di kude

Panje unglaan te maut vi nachai jaane aa
Tainu milan di chitt vi pugai jaanne aa
ni main vairiyan te police nu labhda hi nai
Par tere layi hatheli utte jaan rakh ni

Dekh Ta vi main har vaari bach jaana ya
Je main fasseya te saari sarkaar fasni
Ta vi main har vaari bach jaana ya
Je main fasseya te saari sarkar fasni

Veera-pan wangu mare mere daake da Pata
kine lander pavaye ki khabar kise nu
Bada TV-aan te sokha badnaam karna
Kinne chitte ton hataaye
Ki khabar kise nu?

Khali keh ke jaana dava saar soniye
Bina paperon byaane dava chaar soniye
Jive jailaan ch tandoori meat chalda peya
Pata lagya re saari ae ta haad fasni

Dekh Ta vi main har vaari bach jaana ya
Je main fasseya te saari sarkaar fasni
Ta vi main har vaari bach jaana ya
Je main fasseya te saari sarkar fasni

Sarkar Lyrics Written by: Chinna

ਉੱਤੇ ਆਉਣਾ ਆ ਜੇ ਪੈਹੇ ਵੀ ਚੜ੍ਹਾਉਣੇ ਪੈਂਦੇ ਨੇ
ਬੁਰੇ ਬੰਦਿਆਂ ਨਾਲ ਹੱਥ ਵੀ ਮਿਲਾਉਣੇ ਪੈਂਦੇ ਨੇ
ਜੇ ਕੋਈ ਭਰਤੀ ਕਰਾਉਣੀ ਆ ਤੇ ਓਹ ਵੀ ਦੱਸ ਦੇ
ਜੇ ਕੋਈ ਬਦਲੀ ਕਰਾਉਣੀ ਤੇ ਕਰਾ ਦਿਆਂ ਹੱਸ ਕੇ

ਸਾਡੇ ਕੀਤੇ ਕਾਰਨਾਮਿਆਂ ਦਾ ਤੋੜ ਕਿੱਥੇ ਆ?
ਚੋਰ ਚੋਰ ਨੂੰ ਪੁੱਛੇ ਦੱਸ ਚੋਰ ਕਿੱਥੇ ਆ?
ਜੇਹੜੀ ਮਿਲੀ ਸੀ ਗਾਰੰਟੀ ਓਹ ਰੋਡ ਕਿੱਥੇ ਆ?
ਇੱਕ ਜੱਜ ਨਾਲ ਇੱਕ ਠੇਕੇਦਾਰ ਫਸਣੀ

ਦੇਖ ਤਾਂ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫੱਸਿਆ ਤੇ ਸਾਰੀ ਸਰਕਾਰ ਫਸਣੀ
ਤਾਂ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫੱਸਿਆ ਤੇ ਸਾਰੀ ਸਰਕਾਰ ਫਸਣੀ

ਰੋਟੀ ਚੁੱਲ੍ਹਿਆਂ ਦੀ ਖਾ ਕੇ
ਅਸੀਂ ਸਾਰ-ਸੂਰ ਲੈਣਾ
ਜੇ ਤੈਨੂੰ ਸੱਤ ਤਾਰਾਂ ’ਚ ਬਿਠਾਉਣ ਦੀ ਕੁੜੇ
ਸਾਡੇ ਨਾਲ ਸਾਡਾ ਜਾ ਵੱਟੀਲਾ ਰੱਖੀਦਾ
ਓਹਵੇਂ ਜਹਾਜ਼ ਮੈਨੂੰ ਦੁਨੀਆ ਘੁਮਾਉਣ ਦੀ ਕੁੜੇ

ਪੰਜੇ ਉਂਗਲਾਂ ’ਤੇ ਮੌਤ ਵੀ ਨਚਾਈ ਜਾਂਦੀ ਆ
ਤੈਨੂੰ ਮਿਲਣ ਦੀ ਚਿੱਤ ਵੀ ਪੁਗਾਈ ਜਾਂਦੀ ਆ
ਨੀ ਮੈਂ ਵੈਰੀਆਂ ਤੇ ਪੁਲਿਸ ਨੂੰ ਲੱਭਦਾ ਹੀ ਨਹੀਂ
ਪਰ ਤੇਰੇ ਲਈ ਹਥੇਲੀ ਉੱਤੇ ਜਾਨ ਰੱਖ ਨੀ

ਦੇਖ ਤਾਂ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫੱਸਿਆ ਤੇ ਸਾਰੀ ਸਰਕਾਰ ਫਸਣੀ
ਤਾਂ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫੱਸਿਆ ਤੇ ਸਾਰੀ ਸਰਕਾਰ ਫਸਣੀ

ਵੀਰਾਪਣ ਵਾਂਗੂ ਮਾਰੇ ਮੇਰੇ ਡਾਕੇ ਦਾ ਪਤਾ
ਕਿੰਨੇ ਲੈਂਡਰ ਪਵਾਏ ਕੀ ਖ਼ਬਰ ਕਿਸੇ ਨੂੰ
ਬੜਾ ਟੀ.ਵੀ.ਆਂ ’ਤੇ ਸੋਖਾ ਬਦਨਾਮ ਕਰਨਾ
ਕਿੰਨੇ ਚਿੱਟੇ ਤੋਂ ਹਟਾਏ
ਕੀ ਖ਼ਬਰ ਕਿਸੇ ਨੂੰ?

ਖਾਲੀ ਕਹਿ ਕੇ ਜਾਣਾ ਦਵਾਂ ਸਾਰ ਸੋਣੀਏ
ਬਿਨਾਂ ਪੇਪਰੋਂ ਬਿਆਨੇ ਦਵਾਂ ਚਾਰ ਸੋਣੀਏ
ਜਿਵੇਂ ਜੇਲਾਂ ’ਚ ਤੰਦੂਰੀ ਮੀਟ ਚੱਲਦਾ ਪਿਆ
ਪਤਾ ਲੱਗਿਆ ਰੇ ਸਾਰੀ ਐ ਤਾਂ ਹਾੜ ਫਸਣੀ

ਦੇਖ ਤਾਂ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫੱਸਿਆ ਤੇ ਸਾਰੀ ਸਰਕਾਰ ਫਸਣੀ
ਤਾਂ ਵੀ ਮੈਂ ਹਰ ਵਾਰੀ ਬਚ ਜਾਣਾ ਆ
ਜੇ ਮੈਂ ਫੱਸਿਆ ਤੇ ਸਾਰੀ ਸਰਕਾਰ ਫਸਣੀ

Sarkar Lyrics Written by: Chinna

FAQ .......

Who is the singer of song "Sarkar"?

Chinna is the singer of the song "Sarkar".

Who wrote the Sarkar song?

Sarkar song has been written and composed by Chinna.

Who gave the amazing music of this song?

Gur Sidhu is the music producer of the Sarkar song.

Who is the director of this song?

Sarkar song video has Directed by Hrprt Brar.

Lead cast of this song?

Sarkar song video features Chinna.

If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.

Scroll to Top