Past Present Future Lyrics – Khan Bhaini 2025
“Past Present Future” Lyrics by Khan Bhaini is the newly released Punjabi song of 2025. The song, “Past Present Future Lyrics” is sung by Khan Bhaini. The lyrics of “Past Present Future” are penned and composed by Khan Bhaini. It’s magical and trendy music by Savraj, Rupan Bal is the director of Past Present Future song. “Past Present Future” song was released on the Khan Bhaini‘s YouTube Channel.
Credits :-
- Song - Past Present Future
- Singer - Khan Bhaini
- Music - Savraj
- Lyrics/Composer - Khan Bhaini
- Lable - Khan Bhaini

Past Present Future Lyrics – Khan Bhaini 2025
Naa Naa Naa Naa Naa Naa
Naa Naa Naa Naa Naa Naa
Oh Pta Lagge Aa Rakaane Ohdo Appey Paina Karna Ni
Padhan Laa Taa Si Jadonh Pind Sarkaari Ch
Haaye Karna Taa Ki Si Ohdo Supne Sajaaun Lagga
Shuru Tonh Rakaane Puthha Gear Si Garaari Ch
Ni Jeddi Age Maape Hath Chhadni Jawaakaan Da Naa
Osdo Vele Si Hatth Weapon-Aan Nu Paa Leaa
Ni Fark Ainaa Si Mere Weapon Bandukaan Nahii Si
Kaiyaan Da Dheeyaa Naal Mathha Zindagi Na Laaliya
Ni Chhaddia Koi Ni Kaam Kadna Ni Aaya
Hath Khade Ta Karate Hath Chhadna Ni Aaya
Jodi Teji Naali Yaari Os Time Di Rakaane Aaya
Jod Da Sawaal Ni Si Kadne
Nii Kadna Si Vehaim Kite Katt Ae
Mehar-Baan Rabb Hai
Hath Toh Rkaane Dinda Patta Ni
Badliya Rakaane Ditte Duor Ae
Nitt Nave Jorr Ae Mitraan Te Duniya Di Goal Ae
Nii Kadna Si Vehaim Kite Katt Ae
Haaye Aj Di Karaan Je Gall
Hath Ni Taraunda Mal
Bet Aa Rakaane Mudda Season Da Best Aa
Ni Nevigator Aa Kaali Kurta Pajama
Chitta Entry Rakane Jime Chalda Koi Fest Aa Ni
Ni Jehi Jahi Vi Jidda De Vi Ghar De Layi Ok Keeta
Khud Nu Ni Change Kade Duniya De Darr Ch
Focus Rakaane Sadaa Khud Utte Rakha
Ni Main Onna To Ki Lena Jede Pahliyan
Blur Hoke Pappa Baar Dekhan
Rakaana Hoiiyan Tanng
Ankkh Mera Munde Da
Moore Yaaran Di Aa Kaand
Saada Char’gya Je Rang
Laggu Garmi Ch Thand
Kar Band Saaddi Khang Vich Khangnaa
Nii Mangna Tu Time Ohin
Kithe Baithe Yaar Jithe
Pyaar Pure Rahe
Badde Pichhe Ni
Puchhna Tu Jaana Kithe Tak
Hale Chhaddia Clutch Pair Race Te
Batki Ohde Hath Ae
Ni Puchhna Tu Jaana Kithe Tak Ae
Ni Appe Kise Naal Ni Kisi Da Comparison Koii Jehdde Maar De Aulaad Bas Aa Gallan Di Ghat-Aan
Ni Oh Manzil Kise Di Jitho Kare Koi Start
Aappo Aapniyaan Batt Aapo Aapne Halaatan
Ni Kadeya Taan Ik Mein
Ehi Unh Tak
Jehde Sapne Na Bune
Ohdi Rabb Vi Ni Sunda
Dukh Hans Ke Jeode
Dekhe Hatha Pairan Waaj Hai Ni
Billo Koi Laaj Laggi
Judge Me Nu Kunnda Ni
Ni Pind Badde Gaddi
Billo Milaa Jaanda Lagg
Mitraan Di Bol Di Rkaane Tuti Ajj
Bina Likhe Kade Bhi Yo Mar’da Ni Bhukha
Banda Niton Jo Rakaane Janve Rakh
Haaye Ni Jag Kehnde Jogeyaan De Meley
Yaar La Vele
Bebe Baapu Yaaran De Laii Vele
Main Bhala Billo Mangaa Sarbat Da
Bhini Pind Jatt Da
Mid Naa Rakaane Pichhe Hatda Ni
Bhala Billo Mangaa Sarbat Da
Naa Naa Naa Naa Naa Naa
Past Present Future Lyrics Written by: Khan Bhaini
ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ
ਓਹ ਪਤਾ ਲੱਗੇ ਆ ਰਕਾਣੇ, ਓਦੋ ਆਪੇ ਪੈਣਾ ਕਰਨਾ ਨੀ
ਪੜ੍ਹਨ ਲਾ ਤਾਂ ਸੀ ਜਦੋਂ ਪਿੰਡ ਸਰਕਾਰੀ ਚ
ਹਾਏ ਕਰਨਾ ਤਾਂ ਕੀ ਸੀ ਓਦੋ ਸੁਪਨੇ ਸਜਾਉਣ ਲੱਗਾ
ਸ਼ੁਰੂ ਤੋਂ ਰਕਾਣੇ ਪੁੱਠਾ ਗੀਅਰ ਸੀ ਗਰਾਰੀ ਚ
ਨੀ ਜੇੜੀ ਅੱਗੇ ਮਾਪੇ ਹੱਥ ਛੱਡਣੀ, ਜਵਾਕਾਂ ਦਾ ਨਾਂ
ਓਸ ਵੇਲੇ ਸੀ ਹੱਥ ਵੇਪਨ ਆਂ ਨੂੰ ਪਾ ਲਿਆ
ਨੀ ਫਰਕ ਐਨਾ ਸੀ ਮੇਰੇ ਵੇਪਨ ਬੰਦੂਕਾਂ ਨਹੀਂ ਸੀ
ਕਈਆਂ ਦਾ ਧੀ ਨਾਲ ਮੱਥਾ ਜ਼ਿੰਦਗੀ ‘ਚ ਲਾਇਆ
ਨੀ ਛੱਡਿਆ ਕੋਈ ਨਹੀਂ, ਕੰਮ ਕੱਟਣਾ ਨਹੀਂ ਆਇਆ
ਹੱਥ ਖੜੇ ਤਾਂ ਕਰਾਤੇ, ਹੱਥ ਛੱਡਣਾ ਨਹੀਂ ਆਇਆ
ਜੋਦੀ ਤੇਜ਼ੀ ਨਾਲ ਯਾਰੀ, ਓਹ ਸਮੇਂ ਦੀ ਰਕਾਣੇ ਆਇਆ
ਜੋੜ ਦਾ ਸਵਾਲ ਨਹੀਂ ਸੀ ਕੱਢਣੇ
ਨੀ ਕੱਡਣਾ ਸੀ ਵਹਿਮ ਕਿਧਰੇ ਕੱਟ ਏ
ਮੇਹਰਬਾਨ ਰੱਬ ਹੈ
ਹੱਥ ਤੋਂ ਰਕਾਣੇ ਦਿੰਦਾ ਪੱਤਾ ਨੀ
ਬਦਲਿਆ ਰਕਾਣੇ ਦਿਤੇ ਦੂਰ ਏ
ਨਿੱਤ ਨਵੇਂ ਜੋੜ ਨੇ, ਮਿੱਤਰਾਂ ਤੇ ਦੁਨਿਆ ਦੀ ਗੋਲ ਏ
ਨੀ ਕੱਡਣਾ ਸੀ ਵਹਿਮ ਕਿਧਰੇ ਕੱਟ ਏ
ਹਾਏ ਅੱਜ ਦੀ ਕਰਾਂ ਜੇ ਗੱਲ
ਹੱਥ ਨਹੀਂ ਤਰਾਂਉਂਦਾ ਮੱਲ
ਬੈਠ ਆ ਰਕਾਣੇ ਮੁੰਡਾ ਸੀਜ਼ਨ ਦਾ ਬੈਸਟ ਆ
ਨੀ ਨੇਵੀਗੇਟਰ ਆ ਕਾਲਾ ਕੁਰਤਾ ਪਜਾਮਾ
ਚਿੱਟਾ ਐਂਟਰੀ ਰਕਾਣੇ ਜਿਵੇਂ ਚੱਲਦਾ ਕੋਈ ਫੈਸਟ ਆ ਨੀ
ਨੀ ਜਿਹੀ ਜਿਹੀ ਵੀ, ਜਿਥੇ ਦੇ ਵੀ ਘਰ ਲਈ ਓਕੇ ਕੀਤਾ
ਖੁਦ ਨੂੰ ਨਹੀਂ ਚੇਂਜ ਕਦੇ ਦੁਨੀਆ ਦੇ ਡਰ ਚ
ਫੋਕਸ ਰਕਾਣੇ ਸਦਾ ਖੁਦ ਉੱਤੇ ਰੱਖਿਆ
ਨੀ ਮੈਂ ਓਹਨਾਂ ਤੋਂ ਕੀ ਲੈਣਾ ਜੇੜੇ ਪਹਿਲਿਆਂ
ਬਲਰ ਹੋਕੇ ਪੱਪਾ ਬਾਹਰ ਵੇਖਣ
ਰਕਾਣਾ ਹੋਈਆਂ ਤੰਗ
ਅੱਖ ਮੇਰਾ ਮੁੰਡੇ ਦਾ
ਮੂਹਰੇ ਯਾਰਾਂ ਦੀ ਆ ਕਾਂਡ
ਸਾਡਾ ਚੜ ਗਿਆ ਜੇ ਰੰਗ
ਲੱਗੇ ਗਰਮੀ ਚ ਠੰਡ
ਕਰ ਬੰਦ ਸਾਡੀ ਖੰਘ ਵਿੱਚ ਖੰਘਣਾ
ਨੀ ਮੰਗਣਾ ਤੂੰ ਟਾਈਮ ਓਹੀ
ਕਿੱਥੇ ਬੈਠੇ ਯਾਰ ਜਿੱਥੇ
ਪਿਆਰ ਪੂਰੇ ਰਹੇ
ਬੱਡੇ ਪਿੱਛੇ ਨਹੀਂ
ਪੁੱਛਣਾ ਤੂੰ ਜਾਣਾ ਕਿੱਥੇ ਤਕ
ਹਾਲੇ ਛੱਡਿਆ ਕਲਚ, ਪੈਰ ਰੇਸ ਤੇ
ਬਟਕੀ ਓਹਦੇ ਹੱਥ ਏ
ਨੀ ਪੁੱਛਣਾ ਤੂੰ ਜਾਣਾ ਕਿੱਥੇ ਤਕ ਏ
ਨੀ ਆਪੇ ਕਿਸੇ ਨਾਲ ਨਹੀਂ, ਕਿਸੇ ਦਾ ਕੰਪੈਰਿਜ਼ਨ ਕੋਈ
ਜਿਹੜੇ ਮਾਰਦੇ ਔਲਾਦ, ਬੱਸ ਆ ਗੱਲਾਂ ਦੀ ਘੱਟਾਂ
ਨੀ ਓਹ ਮੰਜ਼ਿਲ ਕਿਸੇ ਦੀ, ਜਿਥੋਂ ਕਰੇ ਕੋਈ ਸਟਾਰਟ
ਆਪੋ ਆਪਣੀਆਂ ਬੱਤ, ਆਪੋ ਆਪਣੇ ਹਾਲਾਤਾਂ
ਨੀ ਕਦੇ ਤਾਂ ਇਕ ਮੈਂ
ਏਹੀ ਉੱਥੋਂ ਤਕ
ਜੇਹੜੇ ਸੁਪਨੇ ਨਾ ਬੁਣੇ
ਓਹਦਾ ਰੱਬ ਵੀ ਨਹੀਂ ਸੁਣਦਾ
ਦੁੱਖ ਹੱਸ ਕੇ ਜਿਓਂਦੇ
ਦੇਖੇ ਹੱਥਾ ਪੈਰਾਂ, ਵਾਜ਼ ਹੈ ਨੀ
ਬਿਲੋ ਕੋਈ ਲਾਜ਼ ਲੱਗੀ
ਜੱਜ ਮੈਨੂੰ ਕੁੰਢਾ ਨੀ
ਨੀ ਪਿੰਡ ਬੱਡੇ ਗੱਡੀ
ਬਿਲੋ ਮਿਲਦਾ ਜાંਦਾ ਲੱਗ
ਮਿੱਤਰਾਂ ਦੀ ਬੋਲਦੀ ਰਕਾਣੇ ਟੁੱਟੀ ਅੱਜ
ਬਿਨਾ ਲਿਖੇ ਕਦੇ ਵੀ ਯੋ ਮਰਦਾ ਨਹੀਂ ਭੁੱਖਾ
ਬੰਦਾ ਨਿੱਤੋਂ ਜੋ ਰਕਾਣੇ ਜਣਵੇ ਰੱਖ
ਹਾਏ ਨੀ ਜਗ ਕਹਿੰਦੇ ਜੋਗਿਆਂ ਦੇ ਮੇਲੇ
ਯਾਰ ਲਾ ਵੇਲੇ
ਬੇਬੇ ਬਾਪੂ ਯਾਰਾਂ ਲਈ ਵੇਲੇ
ਮੈਂ ਭਲਾ ਬਿਲੋ ਮੰਗਾ ਸਰਬਤ ਦਾ
ਭੀਣੀ ਪਿੰਡ ਜੱਟ ਦਾ
ਮਿੱਡ ਨਾ ਰਕਾਣੇ ਪਿੱਛੇ ਹਟਦਾ ਨੀ
ਭਲਾ ਬਿਲੋ ਮੰਗਾ ਸਰਬਤ ਦਾ
ਨਾ ਨਾ ਨਾ ਨਾ ਨਾ ਨਾ
Past Present Future Lyrics Written by: Khan Bhaini
FAQ .......
Who is the singer of song "Past Present Future"?
Who wrote the Past Present Future song?
Who gave the amazing music of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







