Pan India Lyrics – Guru Randhawa | Home Rule 2025
“Pan India” Lyrics by Guru Randhawa is the newly released Punjabi song of 2025. The song, “Pan India Lyrics” is sung by Guru Randhawa. The lyrics of “Pan India” are penned and composed by Gurjit Gill. It’s magical and trendy music by LAVISH DHIMAN, HARRY SINGH | PREET SINGH is the director of Pan India song. “Pan India” song was released on the Guru Randhawa’s YouTube Channel.
Credits :-
- Song - Pan India
- Singer - Guru Randhawa
- Music - LAVISH DHIMAN
- Lyrics/Composer - Gurjit Gill
- Label - Guru Randhawa

Pan India Lyrics – Guru Randhawa | Home Rule 2025
Husan Rakaane Tera Pan India
Sara Teri Figure Da Fan India
Ankh Teri Kolo Aashiqan Nu Khatra
Ni Tera Lakk Kare Pura Ban India
Husan Rakaane Tera Pan India
Sara Teri Figure Da Fan India
Ankh Teri Kolo Aashiqan Nu Khatra
Ni Lakk Tera Kare Pura Ban India
Red Aa Ferrari Teri Made Italy
Ni Paa Ke Frok Paundi Firre Kikli
Face To Iraan Di Haseena Lagdi
Hoke Taiyaar Tu Kareena Lagdi
Baby Ghummi Jaani Aan Dubai Ni
Baby Move Kar Gayi Mumbai Ni
Gori Dhaun Uttte Chain Maare Lishkaan
Saara Hi Gawayi Betha Chain India
Husan Rakaane Tera Pan India
Sara Teri Figure Da Fan India
Ankh Teri Kolo Aashiqan Nu Khatra
Ni Lakk Tera Kare Poora Ban India
Carry Da Fruit Kehda Khaayi Jaani Ae
Paris To Plazo Banwaayi Jaani Ae
Swiss To Jahda Ke Pink Diamond Ni
Finger Di Ring Jih Dikhayi Jaani Ae
Baby Mascara Mexico Da
Baby Tera Rang Aiven Hi To Ja
Aa Na Dupehre Bahar Lai Ke Chhatri
Takk Takk Hoju Tainu Tan India
Husan Rakaane Tera Pan India
Sara Teri Figure Da Fan India
Ankh Teri Kolo Aashiqan Nu Khatra
Ni Lakk Tera Karey Poora Ban India
Dilli Aala Nakhra Tere Te Fabda
Fashion Chalawe Billo Tu Ajj Da
Dunia Nu Bhull Gayi Punjab Aake Ni
England Vogue Tainu Phire Labhda
Baby Teri Turkey Di Tor Ni
Baby Tainu Vekh Chade Lorr Ni
Tere Pichhe Guru Gill Gurjit Nu
Lag Pe Na Kithe Maada Kehn India
Husan Rakaane Tera Pan India
Saara Teri Figure Da Fan India
Ankh Teri Kolo Aashiqan Nu Khatra
Ni Lakk Tera Kare Poora Ban India
Pan India Lyrics Written by: Gurjit Gill
ਹੁਸਨ ਰਕਾਣੇ ਤੇਰਾ ਪੈਨ ਇੰਡੀਆ,
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ।
ਅੱਖ ਤੇਰੀ ਕੋਲੋਂ ਆਸ਼ਕਾਂ ਨੂ ਖਤਰਾ,
ਨੀ ਲੱਕ ਤेरा ਕਰੇ ਪੂਰਾ ਬੈਨ ਇੰਡੀਆ।
ਹੁਸਨ ਰਕਾਣੇ ਤੇਰਾ ਪੈਨ ਇੰਡੀਆ,
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ।
ਅੱਖ ਤੇਰੀ ਕੋਲੋਂ ਆਸ਼ਕਾਂ ਨੂ ਖਤਰਾ,
ਨੀ ਲੱਕ ਤੇਰਾ ਕਰੇ ਪੂਰਾ ਬੈਨ ਇੰਡੀਆ।
ਰੈੱਡ ਆ ਫਰਾਰੀ ਤੇਰੀ ਮੇਡ ਇਟਲੀ,
ਨੀ ਪਾ ਕੇ ਫਰੋਕ ਫਿਰੇ ਕਿਕਲੀ।
ਫੇਸ ਤੋ ਇਰਾਨ ਦੀ ਹਸੀਨਾ ਲੱਗਦੀ,
ਹੋ ਕੇ ਤਿਆਰ ਤੂੰ ਕਰੀਨਾ ਲੱਗਦੀ।
ਬੇਬੀ ਘੁੰਮੀ ਜਾਣੀ ਆਂ ਦੁਬਈ ਨੀ,
ਬੇਬੀ ਮੂਵ ਕਰ ਗਈ ਮੁੰਬਈ ਨੀ।
ਗੋਰੀ ਢੌਣ ਉੱਤੇ ਚੇਨ ਮਾਰੇ ਲਿਸ਼ਕਾਂ,
ਸਾਰਾ ਹੀ ਗਵਾਈ ਬੈਠਾ ਚੇਨ ਇੰਡੀਆ।
ਹੁਸਨ ਰਕਾਣੇ ਤੇਰਾ ਪੈਨ ਇੰਡੀਆ,
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ।
ਅੱਖ ਤੇਰੀ ਕੋਲੋਂ ਆਸ਼ਕਾਂ ਨੂ ਖਤਰਾ,
ਨੀ ਲੱਕ ਤੇਰਾ ਕਰੇ ਪੂਰਾ ਬੈਨ ਇੰਡੀਆ।
ਕੇਰੀ ਦਾ ਫਰੂਟ ਕਿਹੜਾ ਖਾਈ ਜਾਣੀ ਏ,
ਪੈਰਿਸ ਤੋ ਪਲਾਜ਼ੋ ਬਣਵਾਈ ਜਾਣੀ ਏ।
ਸਵਿਟਜ਼ ਤੋ ਲਿਆ ਕੇ ਪਿੰਕ ਡਾਇਮੰਡ ਨੀ,
ਫਿੰਗਰ ਦੀ ਰਿੰਗ ਜਿਹ ਦਿਖਾਈ ਜਾਣੀ ਏ।
ਬੇਬੀ ਮਸਕਾਰਾ ਮੈਕਸਿਕੋ ਦਾ,
ਬੇਬੀ ਤੇਰਾ ਰੰਗ ਐਵੇਂ ਹੀ ਤੋ ਜਾ।
ਆ ਨਾ ਦੁਪਹਿਰੇ ਬਾਹਰ ਲੈ ਕੇ ਛਤਰੀ,
ਤੱਕ ਤੱਕ ਹੋਜੂ ਤੈਨੂੰ ਤਪਣ ਇੰਡੀਆ।
ਹੁਸਨ ਰਕਾਣੇ ਤੇਰਾ ਪੈਨ ਇੰਡੀਆ,
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ।
ਅੱਖ ਤੇਰੀ ਕੋਲੋਂ ਆਸ਼ਕਾਂ ਨੂ ਖਤਰਾ,
ਨੀ ਲੱਕ ਤੇਰਾ ਕਰੇ ਪੂਰਾ ਬੈਨ ਇੰਡੀਆ।
ਦਿੱਲੀ ਵਾਲਾ ਨਖਰਾ ਤੇਰੇ ਤੇ ਫਬਦਾ,
ਫੈਸ਼ਨ ਚਲਾਵੇ ਬਿੱਲੋ ਤੂੰ ਅੱਜ ਦਾ।
ਦੁਨੀਆ ਨੂ ਭੁੱਲ ਗਈ ਪੰਜਾਬ ਆ ਕੇ ਨੀ,
ਇੰਗਲੈਂਡ ਵੋਗ ਤੈਨੂੰ ਫਿਰੇ ਲੱਭਦਾ।
ਬੇਬੀ ਤੇਰੀ ਤੁਰਕੀ ਦੀ ਤੌਰ ਨੀ,
ਬੇਬੀ ਤੈਨੂੰ ਵੇਖ ਛੱਡੇ ਲੌਰ ਨੀ।
ਤੇਰੇ ਪਿੱਛੇ ਗੁਰੂ ਗਿੱਲ ਗੁਰਜੀਤ ਨੂ,
ਲੱਗ ਪੇ ਨਾ ਕਿੱਥੇ ਮਾੜਾ ਕਹਿ ਦਿੰਦਾ ਇੰਡੀਆ।
ਹੁਸਨ ਰਕਾਣੇ ਤੇਰਾ ਪੈਨ ਇੰਡੀਆ,
ਸਾਰਾ ਤੇਰੀ ਫਿਗਰ ਦਾ ਫੈਨ ਇੰਡੀਆ।
ਅੱਖ ਤੇਰੀ ਕੋਲੋਂ ਆਸ਼ਕਾਂ ਨੂ ਖਤਰਾ,
ਨੀ ਲੱਕ ਤੇਰਾ ਕਰੇ ਪੂਰਾ ਬੈਨ ਇੰਡੀਆ
Pan India Lyrics Written by: Gurjit Gill
FAQ .......
Who is the singer of song "Pan India"?
Who wrote the Pan India song?
Who gave the amazing music of this song?
Who is the director of this song?
Lead cast of this Pan India ?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.