One In A Million Lyrics – Jordan Sandhu 2025
“One In A Million” Lyrics by Jordan Sandhu is the newly released Punjabi song of 2025. The song, “One In A Million Lyrics” is sung by Jordan Sandhu. The lyrics of “One In A Million” are penned and composed by Kaptaan. It’s magical and trendy music by Avvy Sra, Rupan Bal is the director of One In A Million song. “One In A Million” song was released on the Jordan Sandhu’s YouTube Channel.
Credits :-
- Song - One In A Million
- Singer - Jordan Sandhu
- Music - Avvy Sra
- Lyrics/Composer - Kaptaan
- Lable - Jordan Sandhu

One In A Million Lyrics – Jordan Sandhu 2025
Kehra Surma Pauni Ae
Tu Akhan De Vich Ni
Ik Number Te Auni Ae
Tu Lakhan De Vich Ni
Pata Ni Tu Koke Naal Jachdi
Pata Ni Koka Tere Naal Jachde
Pata Ni Tu Mor Wangu Nachdi
Pata Ni Mor Tere Wangu Nachde
Fullan Ton Titlian Chakk Laini Ae
Hatthan De Vich Ni
Kehra Surma Pauni Ae
Tu Akhan De Vich Ni
Ik Number Te Auni Ae
Tu Lakhan De Wich Ni
Kehra Surma Pauni Ae
Tu Akhan De Vich Ni
Ik Number Te Auni Ae
Tu Lakhan De Wich Ni
Milky Jeha Rang Te Silky Je Suit Da
Lakhan Da Bill Aagya
Teri Jawani Te Kaali Jehi Gaani Te
Chann Da Vi Dil Aagya
Pata Ni Tu Oud Naal Mehkdi
Pata Ni Oud Tere Naal Mehkde
Pata Ni Kyu Rabb Nehde Lagde
Kaptaan Jadon Tere Naal baithdey
Teri Nagan Gutt Da
Khauf Vekhya Sappan De Vich Ni
Kehra Surma Pauni Ae
Tu Akhan De Vich Ni
Ik Number Te Auni Ae
Tu Lakhan De Vich Ni
Kehra Surma Pauni Ae
Tu Akhan De Vich Ni
Ik Number Te Auni Ae
Tu Lakhan De Vich Ni
Tu 21 Main 19 Te Sirr Te Aa Chunni
Te Nakhra Nawabi Kude
Gucci Ni Paundi Te Jutti Ni Laundi
Tu Sohni Te Saadi Kude
Tu Kudi Kahdi Nadi Ae Ni Noor Di
Example Ae Heere Di Te Hoor Di
Main Ticket Karai Baitha Goriyan
Tere Naal Taareyan De Tour Di
Tere Karke Dunia Te
Laggeya Hoya Chitt Ni
Kehra Surma Pauni Ae
Tu Akhan De Vich Ni
Ik Number Te Auni Ae
Tu Lakhan De Wich Ni
Kehra Surma Pauni Ae
Tu Akhan De Vich Ni
Ik Number Te Auni Ae
Tu Lakhan De Wich Ni
Lyrics Written by: Kaptaan
ਕੇਹੜਾ ਸੁਰਮਾ ਪਾਉਣੀ ਐ
ਤੂੰ ਅੱਖਾਂ ਦੇ ਵਿਚ ਨੀ
ਇੱਕ ਨੰਬਰ ਤੇ ਆਉਣੀ ਐ
ਤੂੰ ਲੱਖਾਂ ਦੇ ਵਿਚ ਨੀ
ਪਤਾ ਨਹੀਂ ਤੂੰ ਕੋਕੇ ਨਾਲ ਜਚਦੀ
ਪਤਾ ਨਹੀਂ ਕੋਕਾ ਤੇਰੇ ਨਾਲ ਜਚਦੇ
ਪਤਾ ਨਹੀਂ ਤੂੰ ਮੋਰ ਵਾਂਗੂ ਨੱਚਦੀ
ਪਤਾ ਨਹੀਂ ਮੋਰ ਤੇਰੇ ਵਾਂਗੂ ਨੱਚਦੇ
ਫੁੱਲਾਂ ਤੋ ਤਿਤਲੀਆਂ ਚੱਕ ਲੈਣੀ ਐ
ਹੱਥਾਂ ਦੇ ਵਿਚ ਨੀ
ਕੇਹੜਾ ਸੁਰਮਾ ਪਾਉਣੀ ਐ
ਤੂੰ ਅੱਖਾਂ ਦੇ ਵਿਚ ਨੀ
ਇੱਕ ਨੰਬਰ ਤੇ ਆਉਣੀ ਐ
ਤੂੰ ਲੱਖਾਂ ਦੇ ਵਿਚ ਨੀ
ਕੇਹੜਾ ਸੁਰਮਾ ਪਾਉਣੀ ਐ
ਤੂੰ ਅੱਖਾਂ ਦੇ ਵਿਚ ਨੀ
ਇੱਕ ਨੰਬਰ ਤੇ ਆਉਣੀ ਐ
ਤੂੰ ਲੱਖਾਂ ਦੇ ਵਿਚ ਨੀ
ਮਿਲਕੀ ਜਿਹਾ ਰੰਗ ਤੇ ਸਿਲਕੀ ਜੇ ਸੂਟ ਦਾ
ਲੱਖਾਂ ਦਾ ਬਿੱਲ ਆ ਗਿਆ
ਤੇਰੀ ਜਵਾਨੀ ਤੇ ਕਾਲੀ ਜਿਹੀ ਗਾਣੀ ਤੇ
ਚੰਨ ਦਾ ਵੀ ਦਿਲ ਆ ਗਿਆ
ਪਤਾ ਨਹੀਂ ਤੂੰ ਔਦ ਨਾਲ ਮਹਿਕਦੀ
ਪਤਾ ਨਹੀਂ ਔਦ ਤੇਰੇ ਨਾਲ ਮਹਿਕਦੇ
ਪਤਾ ਨਹੀਂ ਕਿਉਂ ਰੱਬ ਨੇੜੇ ਲੱਗਦੇ
ਕਪਤਾਨ ਜਦੋਂ ਤੇਰੇ ਨਾਲ ਬੈਠਦੇ
ਤੇਰੀ ਨੱਗਣ ਗੁੱਟ ਦਾ
ਖੌਫ ਵੇਖਿਆ ਸੱਪਾਂ ਦੇ ਵਿਚ ਨੀ
ਕੇਹੜਾ ਸੁਰਮਾ ਪਾਉਣੀ ਐ
ਤੂੰ ਅੱਖਾਂ ਦੇ ਵਿਚ ਨੀ
ਇੱਕ ਨੰਬਰ ਤੇ ਆਉਣੀ ਐ
ਤੂੰ ਲੱਖਾਂ ਦੇ ਵਿਚ ਨੀ
ਕੇਹੜਾ ਸੁਰਮਾ ਪਾਉਣੀ ਐ
ਤੂੰ ਅੱਖਾਂ ਦੇ ਵਿਚ ਨੀ
ਇੱਕ ਨੰਬਰ ਤੇ ਆਉਣੀ ਐ
ਤੂੰ ਲੱਖਾਂ ਦੇ ਵਿਚ ਨੀ
ਤੂੰ 21 ਮੈਂ 19 ਤੇ ਸਿਰ ਤੇ ਆ ਚੁੰਨੀ
ਤੇ ਨਖਰਾ ਨਵਾਬੀ ਕੁੜੇ
ਗੁੱਚੀ ਨਹੀਂ ਪਾਉਂਦੀ ਤੇ ਜੁੱਤੀ ਨਹੀਂ ਲਾਉਂਦੀ
ਤੂੰ ਸੋਹਣੀ ਤੇ ਸਾਧੀ ਕੁੜੇ
ਤੂੰ ਕੁੜੀ ਕਿਹੜੀ ਨਦੀ ਐ ਨੀ ਨੂਰ ਦੀ
ਉਦਾਹਰਣ ਐ ਹੀਰੇ ਦੀ ਤੇ ਹੂਰ ਦੀ
ਮੈਂ ਟਿਕਟ ਕਰਾਈ ਬੈਠਾ ਗੋਰੀਆਂ
ਤੇਰੇ ਨਾਲ ਤਾਰਿਆਂ ਦੇ ਟੂਰ ਦੀ
ਤੇਰੇ ਕਰਕੇ ਦੁਨੀਆ ਤੇ
ਲੱਗਿਆ ਹੋਇਆ ਚਿੱਤ ਨੀ
ਕੇਹੜਾ ਸੁਰਮਾ ਪਾਉਣੀ ਐ
ਤੂੰ ਅੱਖਾਂ ਦੇ ਵਿਚ ਨੀ
ਇੱਕ ਨੰਬਰ ਤੇ ਆਉਣੀ ਐ
ਤੂੰ ਲੱਖਾਂ ਦੇ ਵਿਚ ਨੀ
ਕੇਹੜਾ ਸੁਰਮਾ ਪਾਉਣੀ ਐ
ਤੂੰ ਅੱਖਾਂ ਦੇ ਵਿਚ ਨੀ
ਇੱਕ ਨੰਬਰ ਤੇ ਆਉਣੀ ਐ
ਤੂੰ ਲੱਖਾਂ ਦੇ ਵਿਚ ਨੀ
One In A Million Lyrics Written by: Kaptaan
FAQ .......
Who is the singer of song "One In A Million"?
Who wrote the One In A Million song?
Who gave the amazing music of this song?
Who is the director of this song?
Lead cast of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







