Kufar LYrics – Diljit Dosanjh Lyrics | New PUNJABI Song 2025

Advertisements

Kufar Lyrics by Diljit Dosanjh is the newly released Punjabi song of 2025. The song, “Kufar Lyrics” is sung by Diljit Dosanjh. The lyrics of “Kufar” are penned and composed by RAj Ranjodh. It’s magical and trendy music by Mix Singh, Piyush – Shazia is the director of Kufar song. “Kufar” song was released on the Diljit Dosanjh’s YouTube Channel.

Credits :-

Kufar LYrics - Diljit Dosanjh Lyrics | New PUNJABI Song 2025

Kufar LYrics – Diljit Dosanjh Lyrics | New PUNJABI Song 2025

Heere Kufr Kare
Heere Kufr Kare
Heere Kufr Kare
Heere Kufr Kare

Heere Kufar Kare Akh Na Khade
Body Sangmarmar Pohoch Ton Pare
Kada Kadde Vair Kare Dil Naal Play
Tattoo Tere Lakk Te Tu Kardi Slay

Sappni Ji Tor Vekh Chadhti Aa Lor
15 Halaak Karein Nit Da Score
Hair Nu Flick Kare Munde Thode Sick Kare
Ek Na Tu Pick Karein Nakhra Crore

Heere Kufar Kare
Heere Kufar Kare
Heere Kufar Kare
Heere Kufar Kare

Yoga Kardi Kardi Tu
Mudka Mudka Hogyi Ni
Kudi Picasso Paint Kari
Munde Di Nabz Khalo Gayi Ni

Oh Laban Tur Payi Dil Da Jaani
Sari Duniya Kho Gayi Ni

Rabb Di Ae Sohn Tor Da Flow
Vekh Teinu Maar Jaande Peru De Pharaoh
Kashmir Wargi Tu Ankh Ch Glow
Nasha Tera Daaru Wangu Karda Grow

Enna Kufr Karo
Enna Kufr Karo
Enna Kufr Karo
Enna Kufr Karo

Sohni Main Marna Chohna
Tere Naine De Vich Takk Ke Ni
Jannat De Darwaze Kudiye
Tere Agge Kakh De Ni

Aah Vi Ley ja Oh Vi Ley ja
Kadd Le Saade Saah Kudiye
Dasni Kehdi Sheh Chahidi
Sab Kujh Tere Naam Kudiye
Sab Kujh Tere Naam Kudiye

Kade Ni Tu Satt
Te Kade Sadda Chain
Ni Raaj Sare Dil’an De
Sadde Kol Luke Rehn

Kehndi Aa Main Busy
Ya Kardi Play
Ni Gal Kar Pakki Pakki
Meri Aa Tu Say

Heere Kufr Kare
Heere Kufr Kare
Heere Kufr Kare
Heere Kufr Kare

Kufar Lyrics Written by: RAj Ranjodh

ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ

ਹੀਰੇ ਕੁਫ਼ਰ ਕਰੇ ਅੱਖ ਨਾ ਖੜੇ
ਬਾਡੀ ਸੰਗਮਰਮਰ ਪਹੁੰਚ ਤੋਂ ਪਰੇ
ਕਦਾ ਕੱਢੇ ਵੈਰ ਕਰੇ ਦਿਲ ਨਾਲ ਪਲੇ
ਟੈਟੂ ਤੇਰੇ ਲੱਕ ‘ਤੇ ਤੂੰ ਕਰਦੀ ਸਲੇ

ਸੱਪਣੀ ਜੀ ਤੋਰ ਵੇਖ ਛੱਡਤੀ ਆ ਲੋਰ
15 ਹਲਾਕ ਕਰੇ ਨਿੱਤ ਦਾ ਸਕੋਰ
ਹੇਅਰ ਨੂੰ ਫ਼ਲਿਕ ਕਰੇ ਮੁੰਡੇ ਥੋੜੇ ਸਿਕ ਕਰੇ
ਇੱਕ ਨਾ ਤੂੰ ਪਿਕ ਕਰੇ ਨਖ਼ਰਾ ਕਰੋੜ

ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ

ਯੋਗਾ ਕਰਦੀ ਕਰਦੀ ਤੂੰ
ਮੁਡਕਾ ਮੁਡਕਾ ਹੋ ਗਈ ਨੀ
ਕੁੜੀ ਪਿਕਾਸੋ ਪੇਂਟ ਕਰੇ
ਮੁੰਡੇ ਦੀ ਨਬਜ਼ ਖ਼ਲੋ ਗਈ ਨੀ

ਓ ਲੱਬਾਂ ਤੁਰ ਪਈ ਦਿਲ ਦਾ ਜਾਨੀ
ਸਾਰੀ ਦੁਨੀਆ ਖੋ ਗਈ ਨੀ

ਰੱਬ ਦੀ ਏ ਸੋਹਣ ਤੋਰ ਦਾ ਫ਼ਲੋ
ਵੇਖ ਤੈਨੂੰ ਮਾਰ ਜਾਂਦੇ ਪੇਰੂ ਦੇ ਫ਼ੈਰੋ
ਕਸ਼ਮੀਰ ਵਰਗੀ ਤੂੰ ਅੱਖ ਚ ਗਲੋ
ਨਸ਼ਾ ਤੇਰਾ ਦਾਰੂ ਵਾਂਗੂੰ ਕਰਦਾ ਗਰੋ

ਐਨਾ ਕੁਫ਼ਰ ਕਰੋ
ਐਨਾ ਕੁਫ਼ਰ ਕਰੋ
ਐਨਾ ਕੁਫ਼ਰ ਕਰੋ
ਐਨਾ ਕੁਫ਼ਰ ਕਰੋ

ਸੋਹਣੀ ਮੈਂ ਮਰਨਾ ਚਾਹੁੰਨਾ
ਤੇਰੇ ਨੈਣਾਂ ਦੇ ਵਿਚ ਤੱਕ ਕੇ ਨੀ
ਜੰਨਤ ਦੇ ਦਰਵਾਜ਼ੇ ਕੁੜੀਏ
ਤੇਰੇ ਅੱਗੇ ਕੱਖ ਦੇ ਨੀ

ਆਹ ਵੀ ਲੈ ਜਾ ਓਹ ਵੀ ਲੈ ਜਾ
ਕੱਢ ਲੈ ਸਾਡੇ ਸਾਹ ਕੁੜੀਏ
ਦੱਸਣੀ ਕਿਹੜੀ ਚੀਜ਼ ਚਾਹੀਦੀ
ਸੱਭ ਕੁਝ ਤੇਰੇ ਨਾਮ ਕੁੜੀਏ
ਸੱਭ ਕੁਝ ਤੇਰੇ ਨਾਮ ਕੁੜੀਏ

ਕਦੇ ਨਹੀਂ ਤੂੰ ਸੱਟ
ਤੇ ਕਦੇ ਸਾਡਾ ਚੈਨ
ਨੀ ਰਾਜ ਸਾਰੇ ਦਿਲਾਂ ਦੇ
ਸਾਡੇ ਕੋਲ ਲੁਕੇ ਰਹਿਣ

ਕਹਿੰਦੀ ਆ ਮੈਂ ਬਿਜ਼ੀ
ਯਾ ਕਰਦੀ ਪਲੇ
ਨੀ ਗੱਲ ਕਰ ਪੱਕੀ ਪੱਕੀ
ਮੇਰੀ ਆ ਤੂੰ ਸੇ

ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ
ਹੀਰੇ ਕੁਫ਼ਰ ਕਰੇ

Kufar Lyrics Written by:RAj Ranjodh

 

FAQ .......

Who is the singer of song "Kufr"?

Diljit Dosanjh is the singer of the song "kufr". He is very known punjabi singer.

Who wrote the Kufr song?

Kufr song has been written and composed by RAj Ranjodh.

Who gave the amazing music of this song?

Mix Singh is the music producer of the Kufr song.

Who is the director of this song?

Kufr song video has Directed by Piyush - Shazia.

Lead cast of this song?

Kufr song video features Diljit Dosanjh, Manushi Chhillar.

If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.

Scroll to Top