Kaatilana Talwiinder Lyrics | New Punjabi Song 2025
“Kaatilana” Lyrics by Talwiinder is the newly released Punjabi song of 2025. The song, “Kaatilana Lyrics” is sung by Talwiinder. The lyrics of “Kaatilana” are penned and composed by Rippy Grewal. It’s magical and trendy music by Push Kahlon, Bowdhitya is the director of Kaatilana song. “Kaatilana” song was released on the Talwiinder‘s YouTube Channel.
Credits :-
- Song - Kaatilaana
- Singer - Talwiinder
- Music - Push Kahlon
- Lyrics/Composer - Rippy Grewal
- Lable - Talwiinder

Kaatilana Talwiinder Lyrics | New Punjabi Song 2025
Nazrein Hain Kaatilaana
Nazrein Hain Kaatilaana
Teriyan Janaab-E-Jaana
Teriyan Janaabe
Nazrein Hain Kaatilaana
Teriyan Janaab-E-Jaana
Ik Vaari Vekh Laan Taan
Dil Kare Vekhi Jaavaan
Jo Vi Mehsoos Hunda, Hoya Nai Pehlan
Ban Ja Surma Teri Akkhan Vich Reh Laan
Jo Vi Mehsoos Hunda, Hoya Nai Pehlan
Ban Ja Surma Teri Akkhan Vich Reh Laan
Tera Mera Mil Jaana Rishta Lagge Puraana
Tera Mera Mil Jaana Rishta Lagge Puraana
Rishta Lagge Puraana
Nazrein Hain Kaatilaana
Nazrein Hain Kaatilaana
Teriyan Janaab-E-Jaana
Teriyan Janaabe
Nazrein Hain Kaatilaana
Teriyan Janaab-E-Jaana
Ik Vaari Vekh Laan Taan
Dil Kare Vekhi Jaavaan
Suni Jaavan Bas Saara Din Tainu
Naa Main Rokaan Naa Roke Koi Mainu
Har Pal Terе Naal Bitaana
Labbda Phiran Bahaana
Har Pal Tere Naal Bitaana
Labbda Phiran Bahaana
Nazrein Hain Kaatilaana
Nazrеin Hain Kaatilaana
Teriyan Janaab-E-Jaana
Teriyan Janaabe
Nazrein Hain Kaatilaana
Teriyan Janaab-E-Jaana
Ik Vaari Vekh Laan Taan
Dil Kare Vekhi Jaavaan
Kaatilana Lyrics Written by: Rippy Grewal
ਨਜ਼ਰਾਂ ਨੇ ਕਾਤਿਲਾਨਾ
ਨਜ਼ਰਾਂ ਨੇ ਕਾਤਿਲਾਨਾ
ਤੇਰੀਆਂ ਜਨਾਬ-ਏ-ਜਾਨਾ
ਤੇਰੀਆਂ ਜਨਾਬੇ
ਨਜ਼ਰਾਂ ਨੇ ਕਾਤਿਲਾਨਾ
ਤੇਰੀਆਂ ਜਨਾਬ-ਏ-ਜਾਨਾ
ਇੱਕ ਵਾਰੀ ਵੇਖ ਲਾਂ ਤਾਂ
ਦਿਲ ਕਰੇ ਵੇਖੀਂ ਜਾਵਾਂ
ਜੋ ਵੀ ਮਹਿਸੂਸ ਹੁੰਦਾ, ਹੋਇਆ ਨਹੀਂ ਪਹਿਲਾਂ
ਬਣ ਜਾ ਸੁਰਮਾ ਤੇਰੀ ਅੱਖਾਂ ਵਿਚ ਰਹ ਲਾਂ
ਜੋ ਵੀ ਮਹਿਸੂਸ ਹੁੰਦਾ, ਹੋਇਆ ਨਹੀਂ ਪਹਿਲਾਂ
ਬਣ ਜਾ ਸੁਰਮਾ ਤੇਰੀ ਅੱਖਾਂ ਵਿਚ ਰਹ ਲਾਂ
ਤੇਰਾ ਮੇਰਾ ਮਿਲ ਜਾਣਾ, ਰਿਸ਼ਤਾ ਲੱਗੇ ਪੁਰਾਣਾ
ਤੇਰਾ ਮੇਰਾ ਮਿਲ ਜਾਣਾ, ਰਿਸ਼ਤਾ ਲੱਗੇ ਪੁਰਾਣਾ
ਰਿਸ਼ਤਾ ਲੱਗੇ ਪੁਰਾਣਾ
ਨਜ਼ਰਾਂ ਨੇ ਕਾਤਿਲਾਨਾ
ਨਜ਼ਰਾਂ ਨੇ ਕਾਤਿਲਾਨਾ
ਤੇਰੀਆਂ ਜਨਾਬ-ਏ-ਜਾਨਾ
ਤੇਰੀਆਂ ਜਨਾਬੇ
ਨਜ਼ਰਾਂ ਨੇ ਕਾਤਿਲਾਨਾ
ਤੇਰੀਆਂ ਜਨਾਬ-ਏ-ਜਾਨਾ
ਇੱਕ ਵਾਰੀ ਵੇਖ ਲਾਂ ਤਾਂ
ਦਿਲ ਕਰੇ ਵੇਖੀਂ ਜਾਵਾਂ
ਸੁਣੀ ਜਾਵਾਂ ਬਸ ਸਾਰਾ ਦਿਨ ਤੈਨੂੰ
ਨਾ ਮੈਂ ਰੋਕਾਂ, ਨਾ ਰੋਕੇ ਕੋਈ ਮੈਨੂੰ
ਹਰ ਪਲ ਤੇਰੇ ਨਾਲ ਬਿਤਾਉਣਾ
ਲੱਭਦਾ ਫਿਰਾਂ ਬਹਾਨਾ
ਹਰ ਪਲ ਤੇਰੇ ਨਾਲ ਬਿਤਾਉਣਾ
ਲੱਭਦਾ ਫਿਰਾਂ ਬਹਾਨਾ
ਨਜ਼ਰਾਂ ਨੇ ਕਾਤਿਲਾਨਾ
ਨਜ਼ਰਾਂ ਨੇ ਕਾਤਿਲਾਨਾ
ਤੇਰੀਆਂ ਜਨਾਬ-ਏ-ਜਾਨਾ
ਤੇਰੀਆਂ ਜਨਾਬੇ
ਨਜ਼ਰਾਂ ਨੇ ਕਾਤਿਲਾਨਾ
ਤੇਰੀਆਂ ਜਨਾਬ-ਏ-ਜਾਨਾ
ਇੱਕ ਵਾਰੀ ਵੇਖ ਲਾਂ ਤਾਂ
ਦਿਲ ਕਰੇ ਵੇਖੀਂ ਜਾਵਾਂ
Kaatilana Lyrics Written by: Rippy Grewal
FAQ .......
Who is the singer of song "Kaatilaana"?
Who wrote the Kaatilaana song?
Who gave the amazing music of this song?
Who is the director of this song?
Lead cast of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







