Hijar Lyrics – Saabi Bhinder 2025

Advertisements

“Hijar” Lyrics by Saabi Bhinder is the newly released Punjabi song of 2025. The song, “Hijar Lyrics” is sung by Saabi Bhinder. The lyrics of “Hijar” are penned and composed by Saabi Bhinder. It’s magical and trendy music by Cheetah.“Hijar” song was released on the Saabi Bhinder Music’s YouTube Channel.

Credits :-

Hijar Lyrics - Saabi Bhinder 2025

Hijar Lyrics – Saabi Bhinder 2025

Hijran di suli ni main chadheya jado
jinna roya si dil onni ankh na royi
jine mera dil kare ae qatal
oh koi gair nai apna ae koi
jine mera dil kare ae qatal
oh koi gair nai apna ae koi

Oo kaalje di ratt aundi ankhan vichho bahar
aisa mareya tu seene mere teer vair ne
mitran naal same ohi kari tu rakane
jehri ranjhne naal kar gayi si heer vair ne

ronde kurlaundeyan da pucheya naa haal
gairan di bukal vich jaa ke beh gayi
baah te likhayi saabi firdi si jehri
mera kujh vi nai tu jandi vaar keh gayi

jehri mere naal tu kar gayi
mainu hun tak lage supna ae koi

jine mera dil kare ae qatal
oh koi gair nai apna ae koi
jine mera dil kare ae qatal
oh koi gair nai apna ae koi

gal sun moto kehri nikal gi loto
faad gyi ae photo dil de frame ch
laa ke brain juthe kar gyi blame
nikal gi bahar ishqe di game cho

fakran di haay laggu ankhan vicho neend bhajju
udd ju ga dil cho karar dekh lyi
fer vi thikane je ta aayi na surat
aake yaar di mani da ni tu nigh sek layi

dekhe agar mera dil cheer ke
usme tere siva dukh naa hai koi

jine mera dil kare ae qatal
oh koi gair nai apna ae koi
jine mera dil kare ae qatal
oh koi gair nai apna ae koi

Hijar Lyrics Written by: Saabi Bhinder

ਹਿਜਰਾਂ ਦੀ ਸੂਲੀ ਨੀ ਮੈਂ ਚੜ੍ਹਿਆ ਜਦੋਂ
ਜਿੰਨਾ ਰੋਇਆ ਸੀ ਦਿਲ, ਓੰਨੀ ਅੱਖ ਨਾ ਰੋਈ
ਜਿਨ੍ਹੇ ਮੇਰਾ ਦਿਲ ਕਰੇ ਐ ਕਤਲ
ਓਹ ਕੋਈ ਗੈਰ ਨਹੀਂ, ਆਪਣਾ ਐ ਕੋਈ
ਜਿਨ੍ਹੇ ਮੇਰਾ ਦਿਲ ਕਰੇ ਐ ਕਤਲ
ਓਹ ਕੋਈ ਗੈਰ ਨਹੀਂ, ਆਪਣਾ ਐ ਕੋਈ

ਓ ਕਾਲਜੇ ਦੀ ਰੱਤ ਆਉਂਦੀ ਅੱਖਾਂ ਵਿੱਚੋਂ ਬਾਹਰ
ਐਸਾ ਮਾਰਿਆ ਤੂੰ ਸੀਨੇ ਮੇਰੇ ਤੀਰ ਵੈਰ ਨੇ
ਮਿੱਤਰਾਂ ਨਾਲ ਸੇਮ ਓਹੀ ਕਰੀ ਤੂੰ ਰਕਾਨੇ
ਜੇਹੜੀ ਰਾਂਝਣੇ ਨਾਲ ਕਰ ਗਈ ਸੀ ਹੀਰ ਵੈਰ ਨੇ

ਰੋਂਦੇ ਕੁਰਲਾਂਦੇਆਂ ਦਾ ਪੁੱਛਿਆ ਨਾ ਹਾਲ
ਗੈਰਾਂ ਦੀ ਬੁੱਕਲ ਵਿੱਚ ਜਾ ਕੇ ਬਹਿ ਗਈ
ਬਾਂਹ ਤੇ ਲਿਖਾਈ ਸਾਬੀ ਫਿਰਦੀ ਸੀ ਜੇਹੜੀ
ਮੇਰਾ ਕੁਝ ਵੀ ਨਹੀਂ, ਤੂੰ ਜਾਣਦੀ ਵਾਰ ਕਹਿ ਗਈ

ਜੇਹੜੀ ਮੇਰੇ ਨਾਲ ਤੂੰ ਕਰ ਗਈ
ਮੈਨੂੰ ਹੁਣ ਤੱਕ ਲੱਗੇ ਸੁਪਨਾ ਐ ਕੋਈ

ਜਿਨ੍ਹੇ ਮੇਰਾ ਦਿਲ ਕਰੇ ਐ ਕਤਲ
ਓਹ ਕੋਈ ਗੈਰ ਨਹੀਂ, ਆਪਣਾ ਐ ਕੋਈ
ਜਿਨ੍ਹੇ ਮੇਰਾ ਦਿਲ ਕਰੇ ਐ ਕਤਲ
ਓਹ ਕੋਈ ਗੈਰ ਨਹੀਂ, ਆਪਣਾ ਐ ਕੋਈ

ਗੱਲ ਸੁਣ ਮੋਟੋ, ਕੇਹੜੀ ਨਿਕਲ ਗਈ ਲੋਟੋ
ਫਾੜ ਗਈ ਐ ਫੋਟੋ ਦਿਲ ਦੇ ਫ੍ਰੇਮ ‘ਚ
ਲਾ ਕੇ ਬ੍ਰੇਨ ਝੂਠੇ ਕਰ ਗਈ ਬਲੇਮ
ਨਿਕਲ ਗਈ ਬਾਹਰ ਇਸ਼ਕ਼ੇ ਦੀ ਗੇਮ ‘ਚੋਂ

ਫ਼ਕਰਾਂ ਦੀ ਹਾਏ ਲੱਗੂ, ਅੱਖਾਂ ਵਿੱਚੋਂ ਨੀਂਦ ਭੱਜੂ
ਉੱਡ ਜੂਗਾ ਦਿਲ ‘ਚੋਂ ਕਰਾਰ ਦੇਖ ਲੈ
ਫਿਰ ਵੀ ਠਿਕਾਣੇ ਜੇ ਤਾਂ ਆਈ ਨਾ ਸੂਰਤ
ਆ ਕੇ ਯਾਰ ਦੀ ਮਣੀ ਦਾ ਨੀ ਤੂੰ ਨਿੱਘ ਸੇਕ ਲੈ

ਦੇਖੇ ਅਗਰ ਮੇਰਾ ਦਿਲ ਚੀਰ ਕੇ
ਉਸ ਵਿੱਚ ਤੇਰੇ ਸਿਵਾ ਦੁੱਖ ਨਾ ਹੈ ਕੋਈ

ਜਿਨ੍ਹੇ ਮੇਰਾ ਦਿਲ ਕਰੇ ਐ ਕਤਲ
ਓਹ ਕੋਈ ਗੈਰ ਨਹੀਂ, ਆਪਣਾ ਐ ਕੋਈ
ਜਿਨ੍ਹੇ ਮੇਰਾ ਦਿਲ ਕਰੇ ਐ ਕਤਲ
ਓਹ ਕੋਈ ਗੈਰ ਨਹੀਂ, ਆਪਣਾ ਐ ਕੋਈ

Hijar Lyrics Written by: Saabi Bhinder

FAQ .......

Who is the singer of song "Hijar"?

Saabi Bhinder is the singer of the song "Hijar".

Who wrote the Hijar song?

Hijar song has been written and composed by Saabi Bhinder.

Who gave the amazing music of this song?

Cheetah is the music producer of the Hijar song.

If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.

Scroll to Top