GhostFace Killah Lyrics – Sidhu Moose Wala 2026
- Published:
GhostFace Killah Lyrics by Sidhu Moose Wala is the newly released Punjabi song of 2026. The song, “GhostFace Killah” is sung by Sidhu Moose Wala. The lyrics of “GhostFace Killah” are penned and composed by Sidhu Moose Wala. It’s magical and trendy music by Mxrci.
GhostFace Killah Lyrics
Naa sanu ankhan naa ishare naa tu kar billo ni
Thoda Ghostface Killaraan ton dar billo
Je tere husn te aashiq marde ne ni
Saade hathaan chon vi bade gaye aa mar billo ni
Thoda Ghostface Killaraan ton dar billo ni
Thoda Ghostface Killaraan ton dar billo ni
Thoda Ghostface Killaraan ton dar billo ni
Thoda Ghostface Killaraan ton
Ustaad jo kahaunde, behnde gairaan ‘ch giri de
Chaske rakaane lagge easy money de
Tu vair te ta rakhi sireyaan ve likhe ne
Chhaddi ni koi kami karma je tari de
Oh banda narkaan ‘ch pejhan da work billo ni
Thoda Ghostface Killaraan ton dar billo ni
Thoda Ghostface Killaraan ton dar billo ni
Thoda Ghostface Killaraan ton dar billo ni
Thoda Ghostface Killaraan ton
Ghostface Killaraan ton
Ghostface Killaraan ton
Ghostface Killaraan ton
Dar billo ni, thoda Ghostface Killaraan ton
Oh naam de ni bhukhe, paunde nahio post’an
Silent ne kamm, lainde high cost’an
Teeje din hi shehraan vich shor hunda ae ni
Raati chakk ditta banda kise vaang toast’an
Tu jihnu jail aakhay, eh ae mera ghar billo ni
Thoda Ghostface Killaraan ton dar billo ni
Thoda Ghostface Killaraan ton dar billo ni
Thoda Ghostface Killaraan ton dar billo ni
Thoda Ghostface Killaraan ton
Ghostface Killaraan ton
Dar billo ni, thoda Ghostface Killaraan ton
Dar billo ni, thoda Ghostface Killaraan ton
Ghostface Killaraan ton
Ghostface Killaraan ton
Ghostface Killaraan ton
GhostFace Killah Lyrics Written by: Sidhu Moose Wala
ਨਾ ਸਾਨੂੰ ਅੱਖਾਂ ਨਾ ਇਸ਼ਾਰੇ ਨਾ ਤੂੰ ਕਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ ਡਰ ਬਿੱਲੋ
ਜੇ ਤੇਰੇ ਹੁਸਨ ‘ਤੇ ਆਸ਼ਿਕ ਮਰਦੇ ਨੇ ਨੀ
ਸਾਡੇ ਹੱਥਾਂ ਚੋਂ ਵੀ ਬੜੇ ਗਏ ਆ ਮਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ ਡਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ ਡਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ ਡਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ
ਉਸਤਾਦ ਜੋ ਕਹਾਉਂਦੇ, ਬਹਿੰਦੇ ਗੈਰਾਂ ‘ਚ ਗਿਰੀ ਦੇ
ਚਸਕੇ ਰਕਾਣੇ ਲੱਗੇ ਈਜ਼ੀ ਮਨੀ ਦੇ
ਤੂੰ ਵੈਰ ਤੇ ਤਾਂ ਰੱਖੀ ਸਿਰਿਆਂ ਵੇ ਲਿਖੇ ਨੇ
ਛੱਡੀ ਨੀ ਕੋਈ ਕਮੀ ਕਰਮਾ ਜੇ ਤਰੀ ਦੇ
ਓ ਬੰਦਾ ਨਰਕਾਂ ‘ਚ ਪੇਜਣ ਦਾ ਵਰਕ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ ਡਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ ਡਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ ਡਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ
ਘੋਸਟਫੇਸ ਕਿਲਾਰਾਂ ਤੋਂ
ਘੋਸਟਫੇਸ ਕਿਲਾਰਾਂ ਤੋਂ
ਘੋਸਟਫੇਸ ਕਿਲਾਰਾਂ ਤੋਂ
ਡਰ ਬਿੱਲੋ ਨੀ, ਥੋੜਾ ਘੋਸਟਫੇਸ ਕਿਲਾਰਾਂ ਤੋਂ
ਓ ਨਾਮ ਦੇ ਨੀ ਭੁੱਖੇ, ਪਾਉਂਦੇ ਨਾਹਿਓ ਪੋਸਟਾਂ
ਸਾਇਲੈਂਟ ਨੇ ਕੰਮ, ਲੈਂਦੇ ਹਾਈ ਕਾਸਟਾਂ
ਤੀਜੇ ਦਿਨ ਹੀ ਸ਼ਹਿਰਾਂ ਵਿੱਚ ਸ਼ੋਰ ਹੁੰਦਾ ਏ ਨੀ
ਰਾਤੀ ਚੱਕ ਦਿੱਤਾ ਬੰਦਾ ਕਿਸੇ ਵਾਂਗ ਟੋਸਟਾਂ
ਤੂੰ ਜਿਹਨੂੰ ਜੇਲ੍ਹ ਆਖੇ, ਇਹ ਏ ਮੇਰਾ ਘਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ ਡਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ ਡਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ ਡਰ ਬਿੱਲੋ ਨੀ
ਥੋੜਾ ਘੋਸਟਫੇਸ ਕਿਲਾਰਾਂ ਤੋਂ
ਘੋਸਟਫੇਸ ਕਿਲਾਰਾਂ ਤੋਂ
ਡਰ ਬਿੱਲੋ ਨੀ, ਥੋੜਾ ਘੋਸਟਫੇਸ ਕਿਲਾਰਾਂ ਤੋਂ
ਡਰ ਬਿੱਲੋ ਨੀ, ਥੋੜਾ ਘੋਸਟਫੇਸ ਕਿਲਾਰਾਂ ਤੋਂ
ਘੋਸਟਫੇਸ ਕਿਲਾਰਾਂ ਤੋਂ
ਘੋਸਟਫੇਸ ਕਿਲਾਰਾਂ ਤੋਂ
ਘੋਸਟਫੇਸ ਕਿਲਾਰਾਂ ਤੋਂ
GhostFace Killah Lyrics Written by: Sidhu Moose Wala
Official Music Video
Watch official video of the song on official YouTube Channel.
Credits
- Song - GhostFace Killah
- Singer - Sidhu Moose Wala
- Music - Mxrci
- Lyrics/Composer - Sidhu Moose Wala
- Lable - Sidhu Moose Wala
More Songs Lyrics
FAQ .......
Who is the singer of song "GhostFace Killah"?
Who wrote the GhostFace Killah song?
Who gave the amazing music of this song?
Who is the director of GhostFace Killah?
Lead cast of GhostFace Killah?
What is the meaning of GhostFace Killah?
When was GhostFace Killah Released?
If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.


