Gal Sun Lyrics – Sabaat Batin, Rackstar 2025
“Gal Sun” Lyrics by Sabaat Batin, Rackstar is the newly released Punjabi song of 2025. The song, “Gal Sun Lyrics” is sung by Sabaat Batin, Rackstar. The lyrics of “Gal Sun” are penned and composed by Sabaat Batin, Rackstar. It’s magical and trendy music by Rackstar, Rupan Bal is the director of Gal Sun song. “Gal Sun” song was released on the SkillMill Records’s YouTube Channel.
Credits :-
- Song - Gal Sun
- Singer - Sabaat Batin, Rackstar
- Music - Rackstar
- Lyrics/Composer - Sabaat Batin, Rackstar
- Lable - SkillMill Records

Gal Sun Lyrics – Sabaat Batin, Rackstar 2025
Je Tu Labda Wafa Phirda Nai Labbni
Roop Dooja Ae Saza Da Sajan Sajni
Jado Apna Begana Hoya Takde Aayi
Ve Rondeyaan Nu Thaan Nai Teinu Ae Labni
Assi Aa Deewane Bas
Te Sade Kol Khazane Nai
Te Jinna Kol Khazane Nai
Laundi Ohna Naal Yaraane Nai
Dunia Matlabi Dunia
Sunke Na Kar Ansunniyaan
Fer Kahi Na Tu Dasseya Ni Dasseya Ni
Sun O Gal Sun Dilbar Jaani
Jag Wafa Teri Nadani
Na Koi Tere Gham Da Haani
Raja Jhoothe Jhoothi Raani
Sun O Gal Sun Dilbar Jaani
Jag Wafa Teri Nadani
Na Koi Tere Gham Da Haani
Raja Jhoothe Jhoothi Raani
Jhoothi Ranai Jhoothi Raani
Oh Jhhoothi Raani Jhhuthi Rani
Mai Fadhan Ohde Dhokhe Aggon Pandi Aa Kahaani
Oh Kehndi Kar Vishvaas Haigi Naio Wish Khaas
Dena Chaundi Dhokha Nai Si Ho Gayi Naadaani
Naadaan Nai Ae Hoshiyar Bahut
Dunia Ae Kise Di Nai Aide Yaar Bahut
Tu Maan Bethha Ehnu Aakhri
Jaanda Nai Veere Haige Ehde Yaar Bahut
Na Kari Yaara Pyar Nain Milni Wafa
Ohna Pyar Haiga Sarna Ni Apni Dafa
Haan Kari Izhaar Na Tu Kari Aitbaar
Tu Kinu Sooli Chadhna Main Likh Ke Dawan
Chann Chann Aakhein Jihnu
Raataan Ohne Pauniyan Ne
Pani Jeh Ne Rang Chadhaya
Aggaan Ohne Launiyan Ne
Kal Kujh Nai Je Sochna Te Soch Ajj Hi
Ajj Baras Pai Kal Hona Gajj Hi
Kar Faisla Je Ajj Kal Pher Hona Kakh Ni
Baaki Daseya Main Agge Yara Teri Marzi
Sun O Gal Sun Dilbar Jaani
Jag Wafa Teri Nadani
Na Koi Tere Gham Da Haani
Raja Jhoothe Jhoothi Raani
Koi Nain Daur Reh Gaye Ve
Pyara Te Khumaraan De
Koi Nai Daur Reh Gaye Ve
Pyara Te Khumaraan De
Koi Nai Daur Reh Gaye Ve
Pyara Te Khumaraan De
O Bikde Ne Dil Jaani
Lakhan Te Hazara Che Ve
Koi Nai Daur Reh Gaye Ve
Pyara Te Khumaraan De
Gal Sun Lyrics Written by: Sabaat Batin, Rackstar
ਜੇ ਤੂੰ ਲੱਭਦਾ ਵਫ਼ਾ ਫਿਰਦਾ ਨਹੀਂ ਲੱਭਣੀ
ਰੂਪ ਦੂਜਾ ਏ ਸਜ਼ਾ ਦਾ ਸਜਣ ਸਜਣੀ
ਜਦੋਂ ਅਪਣਾ ਬੇਗਾਨਾ ਹੋਇਆ ਤਕਦੇ ਆਈ
ਵੇ ਰੋਂਦਿਆਂ ਨੂੰ ਥਾਂ ਨਹੀਂ ਤੈਨੂੰ ਏ ਲੱਭਣੀ
ਅਸੀਂ ਆ ਦਿਵਾਨੇ ਬਸ
ਤੇ ਸਾਡੇ ਕੋਲ ਖਜ਼ਾਨੇ ਨਹੀਂ
ਤੇ ਜਿੰਨਾ ਕੋਲ ਖਜ਼ਾਨੇ ਨਹੀਂ
ਲੌਂਦੀ ਉਹਨਾਂ ਨਾਲ ਯਾਰਾਣੇ ਨਹੀਂ
ਦੁਨੀਆ ਮਤਲਬੀ ਦੁਨੀਆ
ਸੁਣਕੇ ਨਾ ਕਰ ਅਣਸੁਣੀਆਂ
ਫਿਰ ਕਹੀਂ ਨਾ ਤੂੰ ਦੱਸਿਆ ਨੀਂ ਦੱਸਿਆ ਨੀਂ
ਸੁਣ ਓ ਗੱਲ ਸੁਣ ਦਿਲਬਰ ਜਾਨੀ
ਜਗ ਵਫ਼ਾ ਤੇਰੀ ਨਾਦਾਨੀ
ਨਾ ਕੋਈ ਤੇਰੇ ਗ਼ਮ ਦਾ ਹਾਨੀ
ਰਾਜਾ ਝੂਠੇ ਝੂਠੀ ਰਾਣੀ
ਸੁਣ ਓ ਗੱਲ ਸੁਣ ਦਿਲਬਰ ਜਾਨੀ
ਜਗ ਵਫ਼ਾ ਤੇਰੀ ਨਾਦਾਨੀ
ਨਾ ਕੋਈ ਤੇਰੇ ਗ਼ਮ ਦਾ ਹਾਨੀ
ਰਾਜਾ ਝੂਠੇ ਝੂਠੀ ਰਾਣੀ
ਝੂਠੀ ਰਣਈ ਝੂਠੀ ਰਾਣੀ
ਓ ਝੂਠੀ ਰਾਣੀ ਝੂਠੀ ਰਾਣੀ
ਮੈਂ ਫੜਾਂ ਓਹਦੇ ਧੋਖੇ ਅੱਗੋਂ ਪਾਂਦੀ ਆ ਕਹਾਣੀ
ਓ ਕਹਿੰਦੀ ਕਰ ਵਿਸ਼ਵਾਸ ਹੈਗੀ ਨਹੀਂ ਵਿਸ਼ ਖਾਸ
ਦੇਣਾ ਚਾਹੁੰਦੀ ਧੋਖਾ ਨਹੀਂ ਸੀ ਹੋ ਗਈ ਨਾਦਾਨੀ
ਨਾਦਾਨ ਨਹੀਂ ਏ ਹੋਸ਼ਿਆਰ ਬਹੁਤ
ਦੁਨੀਆ ਏ ਕਿਸੇ ਦੀ ਨਹੀਂ ਐਦੇ ਯਾਰ ਬਹੁਤ
ਤੂੰ ਮਾਣ ਬੈਠਾ ਏਨੂੰ ਆਖਰੀ
ਜਾਂਦਾ ਨਹੀਂ ਵੀਰੇ ਹੈਗੇ ਏਦੇ ਯਾਰ ਬਹੁਤ
ਨਾ ਕਰੀਂ ਯਾਰਾਂ ਪਿਆਰ ਨਹੀਂ ਮਿਲਣੀ ਵਫ਼ਾ
ਓਹਨਾਂ ਪਿਆਰ ਹੈਗਾ ਸਰਨਾ ਨਹੀਂ ਆਪਣੀ ਦਫ਼ਾ
ਹਾਂ ਕਰੀਂ ਇਜਹਾਰ ਨਾ ਤੂੰ ਕਰੀਂ ਐਤਬਾਰ
ਤੂੰ ਕਿਨੂੰ ਸੂਲੀ ਚੜ੍ਹਣਾ ਮੈਂ ਲਿਖ ਕੇ ਦਵਾਂ
ਚੰਨ ਚੰਨ ਅੱਖਾਂ ਜਿਹਨੂੰ
ਰਾਤਾਂ ਓਹਨੇ ਪਾਉਣੀਆਂ ਨੇ
ਪਾਣੀ ਜਿਹੇ ਨੇ ਰੰਗ ਚੜ੍ਹਾਇਆ
ਅੱਗਾਂ ਓਹਨੇ ਲਾਉਣੀਆਂ ਨੇ
ਕੱਲ੍ਹ ਕੁਝ ਨਹੀਂ ਜੇ ਸੋਚਣਾ ਤੇ ਸੋਚ ਅੱਜ ਹੀ
ਅੱਜ ਬਰਸ ਪਈ ਕੱਲ੍ਹ ਹੋਣਾ ਗੱਜ ਹੀ
ਕਰ ਫ਼ੈਸਲਾ ਜੇ ਅੱਜ ਕੱਲ੍ਹ ਫਿਰ ਹੋਣਾ ਕਖ਼ ਨਹੀਂ
ਬਾਕੀ ਦੱਸਿਆ ਮੈਂ ਅੱਗੇ ਯਾਰਾ ਤੇਰੀ ਮਰਜ਼ੀ
ਸੁਣ ਓ ਗੱਲ ਸੁਣ ਦਿਲਬਰ ਜਾਨੀ
ਜਗ ਵਫ਼ਾ ਤੇਰੀ ਨਾਦਾਨੀ
ਨਾ ਕੋਈ ਤੇਰੇ ਗ਼ਮ ਦਾ ਹਾਨੀ
ਰਾਜਾ ਝੂਠੇ ਝੂਠੀ ਰਾਣੀ
ਕੋਈ ਨਹੀਂ ਦੌਰ ਰਹਿ ਗਏ ਵੇ
ਪਿਆਰ ਤੇ ਖੁਮਾਰਾਂ ਦੇ
ਕੋਈ ਨਹੀਂ ਦੌਰ ਰਹਿ ਗਏ ਵੇ
ਪਿਆਰ ਤੇ ਖੁਮਾਰਾਂ ਦੇ
ਕੋਈ ਨਹੀਂ ਦੌਰ ਰਹਿ ਗਏ ਵੇ
ਪਿਆਰ ਤੇ ਖੁਮਾਰਾਂ ਦੇ
ਓ ਬਿਕਦੇ ਨੇ ਦਿਲ ਜਾਨੀ
ਲੱਖਾਂ ਤੇ ਹਜ਼ਾਰਾਂ ‘ਚ ਵੇ
ਕੋਈ ਨਹੀਂ ਦੌਰ ਰਹਿ ਗਏ ਵੇ
ਪਿਆਰ ਤੇ ਖੁਮਾਰਾਂ ਦੇ
Gal Sun Lyrics Written by: Sabaat Batin, Rackstar
FAQ .......
Who is the singer of song "Gal Sun"?
Who wrote the Gal Sun song?
Who gave the amazing music of this song?
Who is the director of this song?
Lead cast of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







