Churayi Lyrics – The PropheC, Jonita Gandhi 2026

“Churayi” Lyrics by The PropheC, Jonita Gandhi is the newly released Punjabi song of 2026. The song, “Churayi Lyrics” is sung by The PropheC, Jonita Gandhi. The lyrics of “Churayi” are penned and composed by Abeer & The PropheC. It’s magical and trendy music also by The PropheC.

Credits :-

Churayi Lyrics - The PropheC, Jonita Gandhi 2026

Churayi Lyrics – The PropheC, Jonita Gandhi 2026

Kade dikhdi ae chuni leke kaale rang di
Kaale rang di haye main ki karaan
Kade kanna vich vaaj pave teri vangg di
Teri vangg di main ki karaan

Ni tu seene thand paave
Jadon haske bulaave
Jadon haske bulaave mera naam
Agg paaniyan chalaave
Sachi hosh je bhulaave
Sachi hosh je bhulaave ve taa

Khwaaban vich aayi jandi ae
Neendan cho jagayi janni ae
Roz tu sataayi jaani ae
neendran churaayi jaani ae

Tu neendran churaayi jaana ae
Tu neendran churaayi jaana ae
Rog jeha laayi jaana ae
Tu neendran churaayi jaana ae

hoke ni tu sohniye roohani
Tu neendran churaayi jaani ae
Ishq ch ho gayi deewani
Tu neendran churaayi jaani ae

neendran churaayi jaana ae
neendran churaayi jaani ae

Kaada lag geya chohn tanu main
Dooriyan na tu jarre di
Kehnda nazran nu rakh sambh ke
Na mera nuksaan kar di

Saadi lorh peh gayi
Lagge todd keh gyi
Teri awaaz suni jaavaan
Dass je gall koi reh gayi
Sab jidda tu pugaaayi jaana ae
Mainu challi tu banaaayi jaana ae

kade gal naal layi jaani ae
Aa neendran churaayi jaani ae
neendran churaayi jaana ae
Tu neendran churaayi jaana ae
Rog je halaayi jaana ae
Tu neendran churaayi jaana ae

hoke ni tu sohniye roohani
Tu neendran churaayi jaani ae
Ishq ch ho gayi deewani
Tu neendran churaayi jaani ae

neendran churaayi jaana ae
neendran churaayi jaani ae

Tere naa nu tere naa nu fira japdi
Kamli main sachi hoyi jaaniyaan
Ishq ch rakhi pair soch soch ke
Chaldi aa aithe ni naadaniyan

Raha ishq ch koi
Tere warga na koi
Sachi sufna hi lagge
Sach holi holi jaaney hoyi

Tu neendran churaayi jaana ae
Rog je halaayi jaana ae
Tu neendran churaayi jaave hoyi

Tu neendran churaayi jaana ae
Tu neendran churaayi jaana ae
rog jeha layi jaana ae
Tu neendran churaayi jaana ae

hoke ni tu sohniye roohani
Tu neendran churaayi jaani ae
Ishq ch ho gayi deewani
Tu neendran churaayi jaani ae

Tu neendran churaayi jaani ae
Tu neendran churaayi jaana ae
Tu neendran churaayi jaani ae
Tu neendran churaayi jaana ae

Churayi Lyrics Written by: Abeer & The PropheC

ਕਦੇ ਦਿਖਦੀ ਐ ਚੁੰਨੀ ਲੈ ਕੇ ਕਾਲੇ ਰੰਗ ਦੀ
ਕਾਲੇ ਰੰਗ ਦੀ ਹਾਏ ਮੈਂ ਕੀ ਕਰਾਂ
ਕਦੇ ਕੰਨਾਂ ਵਿੱਚ ਵਾਜ਼ ਪਵੇ ਤੇਰੀ ਵੰਗ ਦੀ
ਤੇਰੀ ਵੰਗ ਦੀ ਮੈਂ ਕੀ ਕਰਾਂ

ਨੀ ਤੂੰ ਸੀਨੇ ਠੰਢ ਪਾਵੇ
ਜਦੋਂ ਹੱਸ ਕੇ ਬੁਲਾਵੇ
ਜਦੋਂ ਹੱਸ ਕੇ ਬੁਲਾਵੇ ਮੇਰਾ ਨਾਮ
ਅੱਗ ਪਾਣੀਆਂ ਚਲਾਵੇ
ਸੱਚੀ ਹੋਸ਼ ਜੇ ਭੁਲਾਵੇ
ਸੱਚੀ ਹੋਸ਼ ਜੇ ਭੁਲਾਵੇ ਵੇ ਤਾਂ

ਖ਼ਵਾਬਾਂ ਵਿੱਚ ਆਈ ਜਾਂਦੀ ਐ
ਨੀੰਦਾਂ ਚੋਂ ਜਗਾਈ ਜਾਂਦੀ ਐ
ਰੋਜ਼ ਤੂੰ ਸਤਾਈ ਜਾਂਦੀ ਐ
ਨੀੰਦਾਂ ਚੁਰਾਈ ਜਾਂਦੀ ਐ

ਤੂੰ ਨੀਂਦਾਂ ਚੁਰਾਈ ਜਾਂਦਾ ਐ
ਤੂੰ ਨੀਂਦਾਂ ਚੁਰਾਈ ਜਾਂਦਾ ਐ
ਰੋਗ ਜਿਹਾ ਲਾਈ ਜਾਂਦਾ ਐ
ਤੂੰ ਨੀਂਦਾਂ ਚੁਰਾਈ ਜਾਂਦਾ ਐ

ਹੋ ਕੇ ਨੀ ਤੂੰ ਸੋਹਣੀਏ ਰੂਹਾਨੀ
ਤੂੰ ਨੀਂਦਾਂ ਚੁਰਾਈ ਜਾਂਦੀ ਐ
ਇਸ਼ਕ਼ ਚ ਹੋ ਗਈ ਦੀਵਾਨੀ
ਤੂੰ ਨੀਂਦਾਂ ਚੁਰਾਈ ਜਾਂਦੀ ਐ

ਨੀੰਦਾਂ ਚੁਰਾਈ ਜਾਂਦਾ ਐ
ਨੀੰਦਾਂ ਚੁਰਾਈ ਜਾਂਦੀ ਐ

ਕਾਹਦਾ ਲੱਗ ਗਿਆ ਚਾਉਂ ਤੈਨੂੰ ਮੈਂ
ਦੂਰੀਆਂ ਨਾ ਤੂੰ ਜਰਰੇ ਦੀ
ਕਹਿੰਦਾ ਨਜ਼ਰਾਂ ਨੂੰ ਰੱਖ ਸੰਭਲ ਕੇ
ਨਾ ਮੇਰਾ ਨੁਕਸਾਨ ਕਰਦੀ

ਸਾਡੀ ਲੋੜ ਪੈ ਗਈ
ਲੱਗੇ ਤੋੜ ਕੇਹ ਗਈ
ਤੇਰੀ ਆਵਾਜ਼ ਸੁਣੀ ਜਾਵਾਂ
ਦੱਸ ਜੇ ਗੱਲ ਕੋਈ ਰਹਿ ਗਈ
ਸਭ ਜਿੱਦਾਂ ਤੂੰ ਪੁਗਾਈ ਜਾਂਦਾ ਐ
ਮੈਨੂੰ ਝੱਲੀ ਤੂੰ ਬਣਾਈ ਜਾਂਦਾ ਐ

ਕਦੇ ਗੱਲ ਨਾਲ ਲਾਈ ਜਾਂਦੀ ਐ
ਆ ਨੀਂਦਾਂ ਚੁਰਾਈ ਜਾਂਦੀ ਐ
ਨੀੰਦਾਂ ਚੁਰਾਈ ਜਾਂਦਾ ਐ
ਤੂੰ ਨੀਂਦਾਂ ਚੁਰਾਈ ਜਾਂਦਾ ਐ
ਰੋਗ ਜਿਹਾ ਹਲਾਈ ਜਾਂਦਾ ਐ
ਤੂੰ ਨੀਂਦਾਂ ਚੁਰਾਈ ਜਾਂਦਾ ਐ

ਹੋ ਕੇ ਨੀ ਤੂੰ ਸੋਹਣੀਏ ਰੂਹਾਨੀ
ਤੂੰ ਨੀਂਦਾਂ ਚੁਰਾਈ ਜਾਂਦੀ ਐ
ਇਸ਼ਕ਼ ਚ ਹੋ ਗਈ ਦੀਵਾਨੀ
ਤੂੰ ਨੀਂਦਾਂ ਚੁਰਾਈ ਜਾਂਦੀ ਐ

ਨੀੰਦਾਂ ਚੁਰਾਈ ਜਾਂਦਾ ਐ
ਨੀੰਦਾਂ ਚੁਰਾਈ ਜਾਂਦੀ ਐ

ਤੇਰੇ ਨਾਂ ਨੂੰ, ਤੇਰੇ ਨਾਂ ਨੂੰ ਫਿਰਾਂ ਜਪਦੀ
ਕਮਲੀ ਮੈਂ ਸੱਚੀ ਹੋਈ ਜਾਣੀਆਂ
ਇਸ਼ਕ਼ ਚ ਰੱਖੀ ਪੈਰ ਸੋਚ ਸੋਚ ਕੇ
ਚਲਦੀ ਆ ਇੱਥੇ ਨੀ ਨਾਦਾਨੀਆਂ

ਰਾਹਾਂ ਇਸ਼ਕ਼ ਚ ਕੋਈ
ਤੇਰੇ ਵਰਗਾ ਨਾ ਕੋਈ
ਸੱਚੀ ਸੁਪਨਾ ਹੀ ਲੱਗੇ
ਸੱਚ ਹੌਲੀ ਹੌਲੀ ਜਾਣੇ ਹੋਈ

ਤੂੰ ਨੀਂਦਾਂ ਚੁਰਾਈ ਜਾਂਦਾ ਐ
ਰੋਗ ਜਿਹਾ ਹਲਾਈ ਜਾਂਦਾ ਐ
ਤੂੰ ਨੀਂਦਾਂ ਚੁਰਾਈ ਜਾਵੇ ਹੋਈ

ਤੂੰ ਨੀਂਦਾਂ ਚੁਰਾਈ ਜਾਂਦਾ ਐ
ਤੂੰ ਨੀਂਦਾਂ ਚੁਰਾਈ ਜਾਂਦਾ ਐ
ਰੋਗ ਜਿਹਾ ਲਾਈ ਜਾਂਦਾ ਐ
ਤੂੰ ਨੀਂਦਾਂ ਚੁਰਾਈ ਜਾਂਦਾ ਐ

ਹੋ ਕੇ ਨੀ ਤੂੰ ਸੋਹਣੀਏ ਰੂਹਾਨੀ
ਤੂੰ ਨੀਂਦਾਂ ਚੁਰਾਈ ਜਾਂਦੀ ਐ
ਇਸ਼ਕ਼ ਚ ਹੋ ਗਈ ਦੀਵਾਨੀ
ਤੂੰ ਨੀਂਦਾਂ ਚੁਰਾਈ ਜਾਂਦੀ ਐ

ਤੂੰ ਨੀਂਦਾਂ ਚੁਰਾਈ ਜਾਂਦੀ ਐ
ਤੂੰ ਨੀਂਦਾਂ ਚੁਰਾਈ ਜਾਂਦਾ ਐ
ਤੂੰ ਨੀਂਦਾਂ ਚੁਰਾਈ ਜਾਂਦੀ ਐ
ਤੂੰ ਨੀਂਦਾਂ ਚੁਰਾਈ ਜਾਂਦਾ ਐ

Churayi Lyrics Written by: Abeer & The PropheC

FAQ .......

Who is the singer of song "Churayi"?

The PropheC, Jonita Gandhi are the singer of the song "Churayi".

Who wrote the Churayi song?

Churayi song has been written and composed by Abeer & The PropheC.

Who gave the amazing music of this song?

The PropheC is the music producer of the Churayi song.

Who is the director of this song?

Churayi song video has Directed by Lost Films // DopeAmean.

Lead cast of this song?

Churayi song video features The PropheC, Jonita Gandhi .

If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.

Scroll to Top