Bound Together Lyrics – Davi Singh 2025
“Bound Together” Lyrics by Davi Singh is the newly released Punjabi song of 2025. The song, “Bound Together Lyrics” is sung by Davi Singh. The lyrics of “Bound Together” are penned and composed by Simxr. It’s magical and trendy music by Desi Trap Music, Manpreet singh,Gagan is the director of Bound Together song. “Bound Together” song was released on the Davi Singh‘s YouTube Channel.
Credits :-
- Song - Bound Together
- Singer - Davi Singh
- Music - Desi Trap Music
- Lyrics/Composer - Simxr
- Label - Davi Singh

Bound Together Lyrics – Davi Singh 2025
ke main meri izazat ton
kadd bahar hoya nai ata pta
main jinniyan kariyan ne sab ton
mainu sohni lagdi ae khata
hun shamil reh ley saahan ch
picchho taahan bann ji mud ke ni
chal ikk duje nu veh laiye
aasssa passa vekhi mudke ni
pehla poore ho jaiye ikk wari
fer vekhange thud ke ni
mainu zulfan baddal lagdiyan ne
jo chann jah mukhda takkan ni
hun qudrat fire khuwar hoyi
kive sohne saatho laggan ni
koi door durand aarish hona
jittho di lagdi jaayi aae
suhe baag bagiche mehkan ni
tu viccho di langh ke aayi ae
dhadkan ne akhhar ratt laye ne
tere naau de vekhi sun ke ni
chal ikk duje nu veh laiye
aasssa passa vekhi mudke ni
pehla poore ho jaiye ikk wari
fer vekhange thud ke ni
main mereyan khayalan nu
tere tak seemat rakha ya dil dakk ke
assi tera chehra jado takkeya ae
ohdin da rakheya nazran nu bann ke
tere nazran de haal sadde vcihho gham lai ge sare kadd ke
jado hath tu fade fer ta lage sari duniya ae hath ch
bade mehal simar ne daah laye ne
ik tu vi vekh ley bunn ke ni
chal ikk duje nu veh laiye
aasssa passa vekhi mudke ni
pehla poore ho jaiye ikk wari
fer vekhange thud ke ni
Bound Together Lyrics Written by: Simxr
ਕੇ ਮੈਂ ਮੇਰੀ ਇਜਾਜ਼ਤ ਤੌਂ
ਕੱਢ ਬਾਹਰ ਹੋਇਆ ਨਹੀਂ ਆਉਂਦਾ ਪਤਾ,
ਮੈਂ ਜਿੰਨੀਆਂ ਕਰੀਆਂ ਨੇ ਸਭ ਤੌਂ,
ਮੈਨੂੰ ਸੋਹਣੀ ਲੱਗਦੀ ਐ ਖ਼ਤਾ।
ਹੁਣ ਸ਼ਾਮਲ ਰਹ ਲੈ ਸਾਹਾਂ ‘ਚ,
ਪਿੱਛੋਂ ਤਾਹਾਂ ਬਨ ਜੀ ਮੁੜ ਕੇ ਨਹੀਂ।
ਚਲ ਇਕ ਦੂਜੇ ਨੂ ਵੇ ਲਾਈਏ,
ਆੱਸ ਪਾਸ ਵੇਖੀ ਮੁੜ ਕੇ ਨਹੀਂ।
ਪਹਿਲਾਂ ਪੂਰੇ ਹੋ ਜਾਈਏ ਇਕ ਵਾਰੀ,
ਫਿਰ ਵੇਖਾਂਗੇ ਠੁੱਡ ਕੇ ਨਹੀਂ।
ਮੈਨੂੰ ਜੁਲਫਾਂ ਬੱਦਲ ਲੱਗਦੀਆਂ ਨੇ,
ਜੋ ਚੰਨ ਜਿਹੇ ਮੁੱਖੜੇ ਨੂੰ ਤੱਕਣ ਨਹੀਂ।
ਹੁਣ ਕੁਦਰਤ ਫਿਰ ਖੁਆਰ ਹੋਈ,
ਕਿਵੇਂ ਸੋਹਣੇ ਸਾਥੋਂ ਲੱਗਣ ਨਹੀਂ।
ਕੋਈ ਦੂਰ ਦੁਰੰਦ ਆਰਿਸ਼ ਹੋਣਾ,
ਜਿੱਥੋਂ ਦੀ ਲੱਗਦੀ ਜਾਈ ਆਈ।
ਸੁਹੇ ਬਾਗ ਬਗੀਚੇ ਮਹਿਕਣ ਨਹੀਂ,
ਤੂੰ ਵਿਚੋਂ ਦੀ ਲੰਘ ਕੇ ਆਈ ਐ।
ਧੜਕਣ ਨੇ ਅੱਖਰ ਰੱਤ ਲਾਏ ਨੇ,
ਤੇਰੇ ਨਾਂ ਉੱਤੇ ਵੇਖੀ ਸੁਣ ਕੇ ਨਹੀਂ।
ਚਲ ਇਕ ਦੂਜੇ ਨੂ ਵੇ ਲਾਈਏ,
ਆੱਸ ਪਾਸ ਵੇਖੀ ਮੁੜ ਕੇ ਨਹੀਂ।
ਪਹਿਲਾਂ ਪੂਰੇ ਹੋ ਜਾਈਏ ਇਕ ਵਾਰੀ,
ਫਿਰ ਵੇਖਾਂਗੇ ਠੁੱਡ ਕੇ ਨਹੀਂ।
ਮੈਂ ਮੇਰਿਆਂ ਖ਼ਿਆਲਾਂ ਨੂੰ,
ਤੇਰੇ ਤੱਕ ਸੀਮਤ ਰੱਖਾਂ ਜਾਂ ਦਿਲ ਦੱਬ ਕੇ।
ਅਸੀਂ ਤੇਰਾ ਚਿਹਰਾ ਜਦੋਂ ਤੱਕਿਆ ਐ,
ਓਹ ਦਿਨ ਦਾ ਰੱਖਿਆ ਨਜ਼ਰਾਂ ਨੂੰ ਬੰਨ੍ਹ ਕੇ।
ਤੇਰੇ ਨਜ਼ਰਾਂ ਦੇ ਹਾਲ ਸਾਡੇ ਵਿਚੋਂ,
ਗ਼ਮ ਲੈ ਗਏ ਸਾਰੇ ਕੱਢ ਕੇ।
ਜਦੋਂ ਹੱਥ ਤੂੰ ਫੜੇ ਫਿਰ ਤਾਂ ਲੱਗੇ,
ਸਾਰੀ ਦੁਨੀਆ ਐ ਹੱਥ ‘ਚ।
ਬੜੇ ਮਹਲ ਸਿਮਰ ਨੇ ਦਾਹ ਲਾਏ ਨੇ,
ਇਕ ਤੂੰ ਵੀ ਵੇਖ ਲੈ ਬੰਨ੍ਹ ਕੇ ਨਹੀਂ।
ਚਲ ਇਕ ਦੂਜੇ ਨੂ ਵੇ ਲਾਈਏ,
ਆੱਸ ਪਾਸ ਵੇਖੀ ਮੁੜ ਕੇ ਨਹੀਂ।
ਪਹਿਲਾਂ ਪੂਰੇ ਹੋ ਜਾਈਏ ਇਕ ਵਾਰੀ,
ਫਿਰ ਵੇਖਾਂਗੇ ਠੁੱਡ ਕੇ ਨਹੀਂ।
Bound Together Lyrics Written by: Simxr
FAQ .......
Who is the singer of song "Bound Together"?
Who wrote the Bound Together song?
Who gave the amazing music of this song?
Who is the director of this song video?
Lead cast of this song video?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







