Baadshahi Lyrics – Armaan Gill & Arnaaz Gill 2025
“Baadshahi” Lyrics by Armaan Gill & Arnaaz Gill is the newly released Punjabi song of 2025. The song, “Baadshahi Lyrics” is sung by Armaan Gill & Arnaaz Gill. The lyrics of “Baadshahi” are penned and composed by Armaan Gill & Arnaaz Gill. It’s magical and trendy music by Gustavo Misael Giannini, Sagar Deol is the director of Baadshahi song. “Baadshahi” song was released on the Chronicle Records‘s YouTube Channel.
Credits :-
- Song - Baadshahi
- Singer - Armaan Gill & Arnaaz Gill
- Music - Gustavo Misael Giannini
- Lyrics/Composer - Armaan Gill & Arnaaz Gill
- Lable - Chronicle Records

Baadshahi Lyrics – Armaan Gill & Arnaaz Gill 2025
Oh firde aa ethe kayi hath paun nu
Upar baitheya nu thalle laun nu
Punjab deya shaan poori doleyan ch jaan
Sochi firde ne giddad ke sher dhaun nu
Panga paun da fayeda nahi o ghata hunda yaara
Jithe add jande ho jave tabaahi balliye
Ni fer rokuga kehda bai tarakkiyan to hove jado
Oh lekhan ch likhi Baadshahi balliye
Ni fer rokuga kehda bai tarakkiyan to hove jado
Oh lekhan ch likhi Baadshahi balliye
Tikuga kehda saade jor thalle pushtan ton
Maharajeyan de wangu rohb challe
Je mile izzat te pesh aunde izzat naal
Hadh jina tappi vaar vaar roale chhadde
Gaur naal sun leyo saade hi oh kisse hunde aa
Panne bhar diyan jinna te siyahi balliye
Ni fer rokuga kehda bai tarakkiyan to hove jado
Oh lekhan ch likhi Baadshahi balliye
Akh naal akh mila ke banda dinde ne dara
Dum kihde vich kehda saanu lauga vangaar
Pavein sutt leyo 100 vaari zor la ke saanu
Ta vi chardi kala ch uth chhadange dahaad
Aukhi hi ghadi nu vekh hosle na chhad de
Agge khad jande ban ke sipahi balliye
Ni fer rokuga kehda bai tarakkiyan to hove jado
Oh lekhan ch likhi Baadshahi balliye
Baadshahi Lyrics Written by: Armaan Gill & Arnaaz Gill
ਓ ਫਿਰਦੇ ਆ ਇੱਥੇ ਕਈ ਹੱਥ ਪਾਉਣ ਨੂੰ,
ਉੱਤੇ ਬੈਠਿਆ ਨੂ ਥੱਲੇ ਲਾਉਣ ਨੂੰ,
ਪੰਜਾਬ ਦੇ ਆ ਸ਼ਾਨ ਪੂਰੀ ਡੋਲੇਆਂ ਚ ਜਾਨ,
ਸੋਚੀ ਫਿਰਦੇ ਨੇ ਗਿੱਦੜ ਕੇ ਸ਼ੇਰ ਤੌਂ ਨੂ।
ਪੰਗਾ ਪਾਉਣ ਦਾ ਫਾਇਦਾ ਨਹੀਂ ਓ ਘਾਟਾ ਹੁੰਦਾ ਯਾਰਾ,
ਜਿਥੇ ਅੱਡ ਜਾਂਦੇ ਓ ਜਾਵੇ ਤਬਾਹੀ ਬੱਲੀਏ।
ਨੀ ਫਿਰ ਰੋਕੇਗਾ ਕਿਹੜਾ ਭਾਈ ਤਰੱਕੀਆਂ ਤੌਂ ਹੋਵੇ ਜਦੋਂ,
ਓਹ ਲੇਖਾਂ ਚ ਲਿਖੀ ਬਾਦਸ਼ਾਹੀ ਬੱਲੀਏ।
ਨੀ ਫਿਰ ਰੋਕੇਗਾ ਕਿਹੜਾ ਭਾਈ ਤਰੱਕੀਆਂ ਤੌਂ ਹੋਵੇ ਜਦੋਂ,
ਓਹ ਲੇਖਾਂ ਚ ਲਿਖੀ ਬਾਦਸ਼ਾਹੀ ਬੱਲੀਏ।
ਟਿਕੂਗਾ ਕਿਹੜਾ ਸਾਡੇ ਜੋਰ ਥੱਲੇ, ਪੁਸ਼ਤਾਂ ਤੌਂ,
ਮਹਾਰਾਜਿਆਂ ਦੇ ਵਾਂਗੂ ਰੌਬ ਚੱਲੇ।
ਜੇ ਮਿਲੇ ਇੱਜਤ ਤੇ ਪੇਸ਼ ਆਉਂਦੇ ਇੱਜਤ ਨਾਲ,
ਹੱਦ ਜਿੰਨਾ ਟੱਪੀ ਵਾਰ ਵਾਰ ਰੋਲੇ ਛੱਡੇ।
ਗੌਰ ਨਾਲ ਸੁਣ ਲੈਓ ਸਾਡੇ ਹੀ ਓ ਕਿਸੇ ਹੁੰਦੇ ਆ,
ਪੰਨੇ ਭਰ ਦੀਆਂ ਜਿੰਨਾਂ ਤੇ ਸਿਆਹੀ ਬੱਲੀਏ।
ਨੀ ਫਿਰ ਰੋਕੇਗਾ ਕਿਹੜਾ ਭਾਈ ਤਰੱਕੀਆਂ ਤੌਂ ਹੋਵੇ ਜਦੋਂ,
ਓਹ ਲੇਖਾਂ ਚ ਲਿਖੀ ਬਾਦਸ਼ਾਹੀ ਬੱਲੀਏ।
ਅੱਖ ਨਾਲ ਅੱਖ ਮਿਲਾ ਕੇ ਬੰਦੇ ਦਿੰਦੇ ਨੇ ਡਰ,
ਦਮ ਕਿਹੜੇ ਵਿਚ, ਕਿਹੜਾ ਸਾਨੂੰ ਲਾਏ ਵੰਗਾਰ।
ਪਾਵੇਂ ਸੱਟ ਲੈਓ 100 ਵਾਰੀ ਜ਼ੋਰ ਲਾ ਕੇ ਸਾਨੂੰ,
ਤਾਂ ਵੀ ਚੜ੍ਹਦੀ ਕਲਾ ਚ ਉੱਠ ਛੱਡਾਂਗੇ ਦਹਾੜ।
ਔਖੀ ਹੀ ਘੜੀ ਨੂ ਵੇਖ ਹੌਸਲੇ ਨਾ ਛੱਡ ਦੇ,
ਅੱਗੇ ਖੜ ਜਾਂਦੇ ਬਣ ਕੇ ਸਿਪਾਹੀ ਬੱਲੀਏ।
ਨੀ ਫਿਰ ਰੋਕੇਗਾ ਕਿਹੜਾ ਭਾਈ ਤਰੱਕੀਆਂ ਤੌਂ ਹੋਵੇ ਜਦੋਂ,
ਓਹ ਲੇਖਾਂ ਚ ਲਿਖੀ ਬਾਦਸ਼ਾਹੀ ਬੱਲੀਏ।
Baadshahi Lyrics Written by: Armaan Gill & Arnaaz Gill
FAQ .......
Who is the singer of song "Baadshahi"?
Who wrote the Baadshahi song?
Who gave the amazing music of this song?
Who is the director of this song?
Lead cast of this song?
If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.







