Never Left Lyrics – SHUBH 2026
- Published:
Never Left Lyrics by SHUBH is the newly released Punjabi song of 2026. The song, “Never Left” is sung by SHUBH. The lyrics of “Never Left” are penned and composed by SHUBH. It’s magical and trendy music by Abel Beats, Sickboi.
Never Left Lyrics
Jaan Jandi Jaave Jubaan Naa Mudi
Jubaan
Jaan Jandi Jaave Jubaan Naa Mudi
Anne va Udava Tan Vi Maaya Na Thudi
Samjhe machaun pecha Sadde Naal Ni
Baddal’an Ton Paar Udey Jatt Di Hoodie
Oh Kaala Dhaga Banni Fire Latt Naal Kude
Sahnu Laggi Nazareya Patt Naal Kude, No
Forgiveness Aali Matt Naa Kude
Aake Suka Langh Gayi Ta Keh Dayi Jatt Naa Kude
Oh Ek Gall Hor Tainu Puchhni Kude
Kahton Maare Sadde Agge Fukri Kude
Aide Te Crore Saala [Doodh] Laggeya
Tere Naalon Sohni Nacche Nukri Kude
Oh Dollar Ne Aake Mukkeya Sukoon Ni
Saddi Raata’n Kaaliyan Tu Labbe Moon Ni
Match Kare Rang Lip Shade Da Kude
Chitt Jutti Uttey Jehda Lagga Khoon Ni, Hyee
Oh Puche Kado Aaoge Main Keha Soon Ni
Jaan Jaan Chikda Phatta Ne Loon Ni
Kehda Gaana Aidda Da Banave Horr Ni
Pakka Lagga Gale Ch Ae Autotune Ni
Oh Galti Di Maafi Ekko Vaar Hundi Aa
Dooji Vaari Ho Jaye Muh Te Gaal Hundi Aa
Main Nahiyo Teeji Vaari Tappne Dava’n
Car Jeh Main Laa Da’n Taad Taad Hundi Aa, Ha-Ha-Haa
Haa-haa, Car Jeh Main Laa Da’n Taad Taad Hundi Aa
Oh Kayi Jane Aakhde Si Tu Ni Chalda
Aisa Phirr Chale Aa Record Todte
Hun Oh Hi Mangde Feature’aa Kude, Saale
Karma Di Khed Putthey Pairi Todte
Oh Mere Wangu Badka Bugatti Maardi
Khulle Dand Maara Pump Chhati Maardi
Aidda Kude Live In Ch Naal Rehdi Aa
Chakk Laa Sirana Dekhi Chaati Maardi
Oh Jatt Utton Jaan Vaare Khari Ton Khari
Khari Ton Khari Ni B-town Ton Sarri
Kitte Ni Janda Billo Chhad De Worry
Oh Chhad De Worry Ni Aivein Jandi Ae Darri
Oh Kehnde Si School Ch Bapu Nu Laike Aa
Hun Kehde Bapu Ni Putt Nu Laike Aao, Aao
Time Kadd Saddi Mulaqaat Tan Karao
Ho Sake 2 Mint Gall Hi Karao
Oye Horr Na Koi Nava Tin Chaara Ton Bina
Sacchi Dassa Kujh Vi Ni Yaara Ton Bina, Noo
Pata Ni Kamaayi Saali Kitthey Laggdi
Judeya Tan Kakkh Vi Ni Car’an Ton Bina
Oh Sir Deke Yaariyan Kamaiyan Jatt Ne, Aye
Laike Jaana Dass Ki Jahaan Ton Kude
Paundiyan Pulekha Haje Putthey Side Di
Supra Le Aandi Ae Japan Ton Kude
Oh Rukda Ni Beeba Jado Att Karda
Bas Bas Bas Kehnde Bas Karr Jaa, Bas Karr Jaa
Oh Vaise Copy Tan Bathere Maarde
Chal Ke Dikha Do Jidda’n Jatt Chalda
Oh Rapper’an Nu Khava’n Kehde Fat Ho Gaya
Gaana Sutta Lagda Attack Ho Gaya
Aitthe Hi Aa Beeba Main Ta Gaya Hi Nai
Te Loki Kehde Come Back Ho Gaya
Oh Aitthe Hi Aa Beeba Main Ta Gaya Hi Nai
Te Loki Kehde Come Back Ho Gaya
Oh Aitthe Hi Aa Beeba Main Ta Gaya Hi Nai
Te Loki Kehde Come Back Ho Gaya
Never Left Lyrics Written by: SHUBH
ਜਾਨ ਜਾਂਦੀ ਜਾਵੇ ਜ਼ੁਬਾਨ ਨਾ ਮੁੜੀ
ਜ਼ੁਬਾਨ
ਜਾਨ ਜਾਂਦੀ ਜਾਵੇ ਜ਼ੁਬਾਨ ਨਾ ਮੁੜੀ
ਐਨੇ ਵਾ ਉਡਾਵਾਂ ਤਾਂ ਵੀ ਮਾਇਆ ਨਾ ਥੁੜੀ
ਸਮਝੇ ਮਚਾਉਣ ਪੇਚਾ ਸਾਡੇ ਨਾਲ ਨੀ
ਬੱਦਲਾਂ ਤੋਂ ਪਾਰ ਉਡੇ ਜੱਟ ਦੀ ਹੂਡੀ
ਓ ਕਾਲਾ ਧਾਗਾ ਬੰਨੀ ਫਿਰੇ ਲੱਤ ਨਾਲ ਕੁੜੇ
ਸਾਨੂੰ ਲੱਗੀ ਨਜ਼ਰਾਂ ਪੱਟ ਨਾਲ ਕੁੜੇ, ਨੋ
ਫੋਰਗਿਵਨੈੱਸ ਆਲੀ ਮੱਤ ਨਾ ਕੁੜੇ
ਆ ਕੇ ਸੁੱਕਾ ਲੰਘ ਗਈ ਤਾਂ ਕਹਿ ਦਈਂ ਜੱਟ ਨਾ ਕੁੜੇ
ਓ ਇੱਕ ਗੱਲ ਹੋਰ ਤੈਨੂੰ ਪੁੱਛਣੀ ਕੁੜੇ
ਕਾਹਤੋਂ ਮਾਰੇ ਸਾਡੇ ਅੱਗੇ ਫੁਕਰੀ ਕੁੜੇ
ਐਡੇ ਤੇ ਕਰੋੜ ਸਾਲਾ [ਦੂਧ] ਲੱਗਿਆ
ਤੇਰੇ ਨਾਲੋਂ ਸੋਹਣੀ ਨੱਚੇ ਨੌਕਰੀ ਕੁੜੇ
ਓ ਡਾਲਰ ਨੇ ਆ ਕੇ ਮੁੱਕਿਆ ਸਕੂਨ ਨੀ
ਸਾਡੀਆਂ ਰਾਤਾਂ ਕਾਲੀਆਂ ਤੂੰ ਲੱਭੇ ਮੂਨ ਨੀ
ਮੈਚ ਕਰੇ ਰੰਗ ਲਿਪ ਸ਼ੇਡ ਦਾ ਕੁੜੇ
ਚਿੱਟ ਜੁੱਤੀ ਉੱਤੇ ਜਿਹੜਾ ਲੱਗਾ ਖੂਨ ਨੀ, ਹਾਏ
ਓ ਪੁੱਛੇ ਕਦੋਂ ਆਓਗੇ ਮੈਂ ਕਿਹਾ ਸੂਨ ਨੀ
ਜਾਨ ਜਾਨ ਚੀਕਦਾ ਫੱਟਾਂ ਨੇ ਲੂਣ ਨੀ
ਕਿਹੜਾ ਗਾਣਾ ਐਦਾਂ ਦਾ ਬਣਾਵੇ ਹੋਰ ਨੀ
ਪੱਕਾ ਲੱਗਾ ਗਲੇ ਚ ਐ ਆਟੋਟਿਊਨ ਨੀ
ਓ ਗਲਤੀ ਦੀ ਮਾਫ਼ੀ ਇੱਕੋ ਵਾਰ ਹੁੰਦੀ ਆ
ਦੂਜੀ ਵਾਰੀ ਹੋ ਜਾਏ ਮੂੰਹ ਤੇ ਗਾਲ ਹੁੰਦੀ ਆ
ਮੈਂ ਨਹੀਂਓ ਤੀਜੀ ਵਾਰੀ ਟੱਪਣੇ ਦਵਾਂ
ਕਾਰ ਜੇ ਮੈਂ ਲਾ ਦਾਂ ਤਾਂੜ ਤਾਂੜ ਹੁੰਦੀ ਆ, ਹਾ-ਹਾ-ਹਾ
ਹਾ-ਹਾ, ਕਾਰ ਜੇ ਮੈਂ ਲਾ ਦਾਂ ਤਾਂੜ ਤਾਂੜ ਹੁੰਦੀ ਆ
ਓ ਕਈ ਜਣੇ ਆਖਦੇ ਸੀ ਤੂੰ ਨੀ ਚੱਲਦਾ
ਐਸਾ ਫਿਰ ਚੱਲੇ ਆ ਰਿਕਾਰਡ ਤੋੜਤੇ
ਹੁਣ ਓਹੀ ਮੰਗਦੇ ਫੀਚਰਾਂ ਕੁੜੇ, ਸਾਲੇ
ਕਰਮਾਂ ਦੀ ਖੇਡ ਪੁੱਠੇ ਪੈਰੀਂ ਤੋੜਤੇ
ਓ ਮੇਰੇ ਵਾਂਗੂੰ ਬੜਕਾਂ ਬੁਗਾਟੀ ਮਾਰਦੀ
ਖੁੱਲ੍ਹੇ ਦੰਦ ਮਾਰਾ ਪੰਪ ਛਾਤੀ ਮਾਰਦੀ
ਐਦਾਂ ਕੁੜੇ ਲਿਵ-ਇਨ ਚ ਨਾਲ ਰਹਿੰਦੀ ਆ
ਚੱਕ ਲਾ ਸਿਰਹਾਣਾ ਦੇਖੀਂ ਛਾਤੀ ਮਾਰਦੀ
ਓ ਜੱਟ ਉੱਤੋਂ ਜਾਨ ਵਾਰੇ ਖਰੀ ਤੋਂ ਖਰੀ
ਖਰੀ ਤੋਂ ਖਰੀ ਨੀ ਬੀ-ਟਾਊਨ ਤੋਂ ਸਾਰੀ
ਕਿਤੇ ਨੀ ਜਾਂਦਾ ਬਿੱਲੋ ਛੱਡ ਦੇ ਵਰੀ
ਓ ਛੱਡ ਦੇ ਵਰੀ ਨੀ ਐਵੇਂ ਜਾਂਦੀ ਐ ਡਰੀ
ਓ ਕਹਿੰਦੇ ਸੀ ਸਕੂਲ ਚ ਬਾਪੂ ਨੂੰ ਲੈ ਕੇ ਆ
ਹੁਣ ਕਹਿੰਦੇ ਬਾਪੂ ਨੀ ਪੁੱਤ ਨੂੰ ਲੈ ਕੇ ਆਓ, ਆਓ
ਟਾਈਮ ਕੱਢ ਸਾਡੀ ਮੁਲਾਕਾਤ ਤਾਂ ਕਰਾਓ
ਹੋ ਸਕੇ ਦੋ ਮਿੰਟ ਗੱਲ ਹੀ ਕਰਾਓ
ਓਏ ਹੋਰ ਨਾ ਕੋਈ ਨਵਾਂ ਤਿੰਨ ਚਾਰਾਂ ਤੋਂ ਬਿਨਾਂ
ਸੱਚੀ ਦੱਸਾਂ ਕੁਝ ਵੀ ਨੀ ਯਾਰਾਂ ਤੋਂ ਬਿਨਾਂ, ਨੋ
ਪਤਾ ਨੀ ਕਮਾਈ ਸਾਲੀ ਕਿੱਥੇ ਲੱਗਦੀ
ਜੁੜਿਆ ਤਾਂ ਕੱਖ ਵੀ ਨੀ ਕਾਰਾਂ ਤੋਂ ਬਿਨਾਂ
ਓ ਸਿਰ ਦੇ ਕੇ ਯਾਰੀਆਂ ਕਮਾਈਆਂ ਜੱਟ ਨੇ, ਐ
ਲੈ ਕੇ ਜਾਣਾ ਦੱਸ ਕੀ ਜਹਾਨ ਤੋਂ ਕੁੜੇ
ਪਾਉਂਦੀਆਂ ਭੁਲੇਖਾ ਹਜੇ ਪੁੱਠੇ ਸਾਈਡ ਦੀ
ਸੁਪਰਾ ਲੈ ਆਂਦੀ ਐ ਜਪਾਨ ਤੋਂ ਕੁੜੇ
ਓ ਰੁਕਦਾ ਨੀ ਬੀਬਾ ਜਦੋਂ ਅੱਤ ਕਰਦਾ
ਬਸ ਬਸ ਬਸ ਕਹਿੰਦੇ ਬਸ ਕਰ ਜਾ, ਬਸ ਕਰ ਜਾ
ਓ ਵੈਸੇ ਕਾਪੀ ਤਾਂ ਬਥੇਰੇ ਮਾਰਦੇ
ਚੱਲ ਕੇ ਦਿਖਾ ਦਿਓ ਜਿੱਦਾਂ ਜੱਟ ਚੱਲਦਾ
ਓ ਰੈਪਰਾਂ ਨੂੰ ਖਾਵਾਂ ਕਹਿੰਦੇ ਫੈਟ ਹੋ ਗਿਆ
ਗਾਣਾ ਸੁੱਤਾ ਲੱਗਦਾ ਅਟੈਕ ਹੋ ਗਿਆ
ਐਥੇ ਹੀ ਆਂ ਬੀਬਾ ਮੈਂ ਤਾਂ ਗਿਆ ਹੀ ਨੀ
ਤੇ ਲੋਕੀ ਕਹਿੰਦੇ ਕਮਬੈਕ ਹੋ ਗਿਆ
ਓ ਐਥੇ ਹੀ ਆਂ ਬੀਬਾ ਮੈਂ ਤਾਂ ਗਿਆ ਹੀ ਨੀ
ਤੇ ਲੋਕੀ ਕਹਿੰਦੇ ਕਮਬੈਕ ਹੋ ਗਿਆ
ਓ ਐਥੇ ਹੀ ਆਂ ਬੀਬਾ ਮੈਂ ਤਾਂ ਗਿਆ ਹੀ ਨੀ
ਤੇ ਲੋਕੀ ਕਹਿੰਦੇ ਕਮਬੈਕ ਹੋ ਗਿਆ
Never Left Lyrics Written by: SHUBH
Official Music Video
Watch official video of the song on official YouTube Channel.
Credits:
- Song: Never Left
- Singer: SHUBH
- Music: Abel Beats, Sickboi
- Lyrics/Composer: SHUBH
- Label: SHUBH
More Songs Lyrics
FAQ .......
Who is the singer of song "Never Left"?
Who wrote the Lyrics of Never Left?
Who gave the amazing music of song?
Who is the director of Never Left?
Who leads the role of main cast of Never Left?
If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.






