Ni Sohniye Lyrics – Harkirat Sangha, Roach Killa 2026
- Published:
Ni Sohniye Lyrics by Harkirat Sangha, Roach Killa is the newly released Punjabi song of 2026. The song, “Ni Sohniye” is sung by Harkirat Sangha, Roach Killa . The lyrics of “Ni Sohniye” are penned and composed by Harkirat Sangha, Roach Killa. It’s magical and trendy music by STARBOY X.
Ni Sohniye Lyrics
pehla vaar kitta thodi aale til ne
Fer si kokke da lishkara vajjeya
andr seene cho langhi teer bnke
te ohto baad aake maskara vajjeya
oh mallo malli firda si gal pein nu
kaale suit naal dupatta jehra jacheya peya
Sohniye ni Sohniye badami rangiye ni
Tere naina ne naina ne munda patteya peya
Sohniye ni Sohniye badami rangiye ni
Tere naina ne naina ne munda patteya peya
Girl i wanna hold you I’m telling not lie
dont make me Feel baby yo sa fine fine,
Girl i wanna hold you I’m telling not lie
dont make me Feel baby yo sa fine fine,
Girl i wanna hold you got the preciuous smile
i wanna Bring you close girl, I feel so Right right,
kite gal tereaan brown rang di,
te kade teri kajjle di dhaar patlo,
vadd da ekat tera royalty Aala
munde kinne tu bnate kalakaar Patlo,
gaana likheya kise ne teri,
gaana Likheya kise ne teri,
gaana Likheya kise ne teri akhiyan utte
Tera kal de jawaka nu vi ratteya peya,
Sohniye ni Sohniye badami rangiye ni
Tere naina ne naina ne munda patteya peya
Sohniye ni Sohniye badami rangiye ni
Tere naina ne naina ne munda patteya peya
Girl i wanna hold you I’m telling not lie
dont make me Feel baby yo sa fine fine,
Tere naina ne naina ne munda patteya
Peya, kelavana hojio hojio aein failan
Llaid vaye mikmi feel baby you sa fine
Fine kelavana chai paada road te
Bina jaap jaap beema aaje mene naal
Farwa late night dina gaane gaale nasite
To lagdi ikalla kudi jen jen much
Lukin inna mera si seshi like Punjabiyaana
Like bet raaga vaichi kaama road nobody
Aasku dama mapta kela gaam aayais on
You you you vadena kela gaam aayais
On you you you nona kela gaam
Aayais on you you you you nona
Oh ishq ta keeta par raaje wangra,
Khanaan vich mundra ni paaiya Jatt ne,
Londonon Tere layi banvaiyan vaaliya
te tronto mull le liyan
Oh ishq ta keeta par raaje wangra,
Khanaan vich mundra ni paaiya Jatt ne,
Londonon Tere layi banvaiyan vaaliya
tronto mull le liyan ladaiyan Jatt ne,
kaaliyna Raataan ton vi aa kaala surma,
jo chadhdi saver nu vi sham paa dave
munda sangheya da aunda sar fireya vicho
naa dekhi kise geet vicho naam paa dave
oo ajj Leji chahe lai ji kall jatt ne ta
Dil kadd ke seene cho paase rakheya peya
Sohniye ni Sohniye badami rangiye ni
Tere naina ne naina ne munda patteya peya
Sohniye ni Sohniye badami rangiye ni
Tere naina ne naina ne munda patteya peya
Ni Sohniye Lyrics Written by: Harkirat Sangha, Roach Killa
ਪਹਿਲਾ ਵਾਰ ਕੀਤਾ ਥੋਡੀ ਆਲੇ ਤਿਲ ਨੇ
ਫੇਰ ਸੀ ਕੋਕੇ ਦਾ ਲਿਸ਼ਕਾਰਾ ਵੱਜਿਆ
ਅੰਦਰ ਸੀਨੇ ‘ਚੋਂ ਲੰਘੀ ਤੀਰ ਬਣਕੇ
ਤੇ ਓਹਤੋਂ ਬਾਅਦ ਆ ਕੇ ਮਸਕਾਰਾ ਵੱਜਿਆ
ਓਹ ਮੱਲੋ-ਮੱਲੀ ਫਿਰਦਾ ਸੀ ਗੱਲ ਪੈਣ ਨੂੰ
ਕਾਲੇ ਸੂਟ ਨਾਲ ਦੁਪੱਟਾ ਜਿਹੜਾ ਜੱਚੇ ਪਿਆ
ਸੋਹਣੀਏ ਨੀ ਸੋਹਣੀਏ ਬਦਾਮੀ ਰੰਗੀਏ ਨੀ
ਤੇਰੇ ਨੈਣਾਂ ਨੇ ਨੈਣਾਂ ਨੇ ਮੁੰਡਾ ਪੱਟਿਆ ਪਿਆ
ਸੋਹਣੀਏ ਨੀ ਸੋਹਣੀਏ ਬਦਾਮੀ ਰੰਗੀਏ ਨੀ
ਤੇਰੇ ਨੈਣਾਂ ਨੇ ਨੈਣਾਂ ਨੇ ਮੁੰਡਾ ਪੱਟਿਆ ਪਿਆ
Girl I wanna hold you, I’m telling not lie
Don’t make me feel, baby, you so fine fine
Girl I wanna hold you, I’m telling not lie
Don’t make me feel, baby, you so fine fine
Girl I wanna hold you, got the precious smile
I wanna bring you close, girl, I feel so right right
ਕਿੱਥੇ ਗੱਲ ਤੇਰੇ ਆ ਬ੍ਰਾਊਨ ਰੰਗ ਦੀ,
ਤੇ ਕਦੇ ਤੇਰੀ ਕੱਜਲੇ ਦੀ ਧਾਰ ਪਤਲੋ,
ਵੱਧਦਾ ਇਕੱਠ ਤੇਰਾ ਰੌਇਲਟੀ ਆਲਾ
ਮੁੰਡੇ ਕਿੰਨੇ ਤੂੰ ਬਣਾਤੇ ਕਲਾਕਾਰ ਪਤਲੋ,
ਗਾਣਾ ਲਿਖਿਆ ਕਿਸੇ ਨੇ ਤੇਰੀ,
ਗਾਣਾ ਲਿਖਿਆ ਕਿਸੇ ਨੇ ਤੇਰੀ,
ਗਾਣਾ ਲਿਖਿਆ ਕਿਸੇ ਨੇ ਤੇਰੀ ਅੱਖੀਆਂ ਉੱਤੇ
ਤੇਰਾ ਕੱਲ੍ਹ ਦੇ ਜਵਾਕਾਂ ਨੂੰ ਵੀ ਰਟਿਆ ਪਿਆ
ਸੋਹਣੀਏ ਨੀ ਸੋਹਣੀਏ ਬਦਾਮੀ ਰੰਗੀਏ ਨੀ
ਤੇਰੇ ਨੈਣਾਂ ਨੇ ਨੈਣਾਂ ਨੇ ਮੁੰਡਾ ਪੱਟਿਆ ਪਿਆ
ਸੋਹਣੀਏ ਨੀ ਸੋਹਣੀਏ ਬਦਾਮੀ ਰੰਗੀਏ ਨੀ
ਤੇਰੇ ਨੈਣਾਂ ਨੇ ਨੈਣਾਂ ਨੇ ਮੁੰਡਾ ਪੱਟਿਆ ਪਿਆ
Girl I wanna hold you, I’m telling not lie
Don’t make me feel, baby, you so fine fine
ਤੇਰੇ ਨੈਣਾਂ ਨੇ ਨੈਣਾਂ ਨੇ ਮੁੰਡਾ ਪੱਟਿਆ
ਪਿਆ, ਕੇਲਾਵਾਨਾ ਹੋਜਿਓ ਹੋਜਿਓ ਐਂ ਫੈਲਨ
ਲਲਾਇਡ ਵਏ ਮਿਕਮੀ ਫੀਲ ਬੇਬੀ ਯੂ ਸਾ ਫਾਈਨ
ਫਾਈਨ ਕੇਲਾਵਾਨਾ ਚਾਈ ਪਾੜਾ ਰੋਡ ਤੇ
ਬਿਨਾ ਜਾਪ ਜਾਪ ਬੀਮਾ ਆਜੇ ਮੇਨੇ ਨਾਲ
ਫਰਵਾ ਲੇਟ ਨਾਈਟ ਦਿਨਾ ਗਾਣੇ ਗਾਲੇ ਨਾਸਿਤੇ
ਤੋ ਲੱਗਦੀ ਇਕੱਲਾ ਕੁੜੀ ਜੇਨ ਜੇਨ ਮੁੱਛ
ਲੁਕਿਨ ਇੰਨਾ ਮੇਰਾ ਸੀ ਸੇਸ਼ੀ ਲਾਇਕ ਪੰਜਾਬੀਆਣਾ
ਲਾਇਕ ਬੇਟ ਰਾਗਾ ਵੈਚੀ ਕਾਮਾ ਰੋਡ ਨੋਬਡੀ
ਆਸਕੂ ਦਮਾ ਮਪਤਾ ਕੇਲਾ ਗਾਮ ਆਯਾਇਸ ਆਨ
ਯੂ ਯੂ ਯੂ ਵਡੇਨਾ ਕੇਲਾ ਗਾਮ ਆਯਾਇਸ
ਆਨ ਯੂ ਯੂ ਯੂ ਨੋਨਾ ਕੇਲਾ ਗਾਮ
ਆਯਾਇਸ ਆਨ ਯੂ ਯੂ ਯੂ ਯੂ ਨੋਨਾ
ਓ ਇਸ਼ਕ ਤਾਂ ਕੀਤਾ ਪਰ ਰਾਜੇ ਵਾਂਗਰਾ,
ਖਾਨਾਂ ਵਿੱਚ ਮੁੰਦਰਾਂ ਨੀ ਪਾਈਆਂ ਜੱਟ ਨੇ,
ਲੰਡਨੋਂ ਤੇਰੇ ਲਈ ਬਣਵਾਈਆਂ ਵਾਲੀਆਂ
ਤੇ ਟੋਰਾਂਟੋ ਮੁੱਲ ਲੈ ਲੀਆਂ
ਓ ਇਸ਼ਕ ਤਾਂ ਕੀਤਾ ਪਰ ਰਾਜੇ ਵਾਂਗਰਾ,
ਖਾਨਾਂ ਵਿੱਚ ਮੁੰਦਰਾਂ ਨੀ ਪਾਈਆਂ ਜੱਟ ਨੇ,
ਲੰਡਨੋਂ ਤੇਰੇ ਲਈ ਬਣਵਾਈਆਂ ਵਾਲੀਆਂ
ਟੋਰਾਂਟੋ ਮੁੱਲ ਲੈ ਲੀਆਂ ਲੜਾਈਆਂ ਜੱਟ ਨੇ,
ਕਾਲੀਆਂ ਰਾਤਾਂ ਤੋਂ ਵੀ ਆ ਕਾਲਾ ਸੁਰਮਾ,
ਜੋ ਚੜ੍ਹਦੀ ਸਵੇਰ ਨੂੰ ਵੀ ਸ਼ਾਮ ਪਾ ਦਵੇ
ਮੁੰਡਾ ਸੰਘੇੜਿਆਂ ਦਾ ਆਉਂਦਾ ਸਰਫਿਰਿਆਂ ਵਿੱਚੋਂ
ਨਾਂ ਦੇਖੀਂ ਕਿਸੇ ਗੀਤ ਵਿੱਚੋਂ ਨਾਮ ਪਾ ਦਵੇ
ਓ ਅੱਜ ਲੈ ਜੀ ਚਾਹੇ ਲੈ ਜੀ ਕੱਲ੍ਹ ਜੱਟ ਨੇ ਤਾਂ
ਦਿਲ ਕੱਢ ਕੇ ਸੀਨੇ ‘ਚੋਂ ਪਾਸੇ ਰੱਖਿਆ ਪਿਆ
ਸੋਹਣੀਏ ਨੀ ਸੋਹਣੀਏ ਬਦਾਮੀ ਰੰਗੀਏ ਨੀ
ਤੇਰੇ ਨੈਣਾਂ ਨੇ ਨੈਣਾਂ ਨੇ ਮੁੰਡਾ ਪੱਟਿਆ ਪਿਆ
ਸੋਹਣੀਏ ਨੀ ਸੋਹਣੀਏ ਬਦਾਮੀ ਰੰਗੀਏ ਨੀ
ਤੇਰੇ ਨੈਣਾਂ ਨੇ ਨੈਣਾਂ ਨੇ ਮੁੰਡਾ ਪੱਟਿਆ ਪਿਆ
Ni Sohniye Lyrics Written by: Harkirat Sangha, Roach Killa
Official Music Video
Watch official video of the song on official YouTube Channel.
Credits:
- Song: Ni Sohniye
- Singer: Harkirat Sangha, Roach Killa
- Music: STARBOY X
- Lyrics/Composer: Harkirat Sangha, Roach Killa
- Label: Harkirat Sangha
More Songs Lyrics
FAQ .......
Who is the singer of song "Ni Sohniye"?
Who wrote the Lyrics of Ni Sohniye?
Who gave the amazing music of Ni Sohniye?
Who is the director of Ni Sohniye?
Who leads the role of main cast of Ni Sohniye?
If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.






