Hijra De Saal Lyrics – Gagan Kooner 2026

Hijra De Saal Lyrics by Gagan Kooner is the newly released Punjabi song of 2026. The song, “Hijra De Saal” is sung by Gagan Kooner. The lyrics of “Hijra De Saal” are penned and composed by Gagan Kooner. It’s magical and trendy music by Gagan Kooner, Agaaz.

Hijra De Saal Lyrics

Jind katte hijran de saal ve,
rehna si rehna tere naal ve
Rabb nu ki khoare manzoor si
dass de ve saada ki kasoor si

Akhan ton olle hoke beh gey ae,
hawa da bula ban reh gaye.
Chahvan nu pairan thalle rol ke,
channa ve rabb ban beh gaye

Tere bina kade saada haal ve,
haal ve, haal ve.

Jind katte hijran de saal ve,
rehna si rehna tere naal ve
Jind katte hijran de saal ve,
Jind katte hijran de saal ve,

Eh vi din dekhna si je,
eh dukh taan mare change si.
Ishqe diyan lorhan wale,
rabba din bade change si.

daade hi din chadhne si, vakri hi lor honi si.
Tu hunda saun rabb di, sachchi gall hor honi si.

Aaju koi zindagi ch hor vi,
saanu taan teri bas lor si.
Ishqe ch haareyan da puchh na,
channa ve lekhan utte zor ki

Pal pal lage jive saal ve,
haal ve bura haal ve.

Jind katte hijran de saal ve,
rehna si rehna tere naal ve
Jind katte hijran de saal ve,
Jind katte hijran de saal ve,

Dil te laggiyan raas koi na,
pher milange aas koi na.
Tera sar surjana, main mar mukk jaana,
banke jeondi laash koi na.

Bevas ho gaye karma maare,
vairi ho gaye duniya waale.
Yaar naseeban jihna de vich
kooner’an, oh kinne karmaan waale.

Baithe aa zindad nu gaal ve, gaal ve, gaal ve.

Jind katte hijran de saal ve,
rehna si rehna tere naal ve
Jind katte hijran de saal ve,
Jind katte hijran de saal ve,

Hijra De Saal Lyrics Written by: Gagan Kooner

ਜਿੰਦ ਕੱਟੇ ਹਿਜਰਾਂ ਦੇ ਸਾਲ ਵੇ,
ਰਹਿਣਾ ਸੀ ਰਹਿਣਾ ਤੇਰੇ ਨਾਲ ਵੇ।
ਰੱਬ ਨੂੰ ਕੀ ਖੌਰੇ ਮਨਜ਼ੂਰ ਸੀ,
ਦੱਸ ਦੇ ਵੇ ਸਾਡਾ ਕੀ ਕਸੂਰ ਸੀ।

ਅੱਖਾਂ ਤੋਂ ਓਹਲੇ ਹੋ ਕੇ ਬਹਿ ਗਏ ਐ,
ਹਵਾ ਦਾ ਬੁਲਾ ਬਣ ਰਹਿ ਗਏ।
ਚਾਹਵਾਂ ਨੂੰ ਪੈਰਾਂ ਥੱਲੇ ਰੋਲ ਕੇ,
ਚੰਨਾ ਵੇ ਰੱਬ ਬਣ ਬਹਿ ਗਏ।

ਤੇਰੇ ਬਿਨਾ ਕਦੇ ਸਾਡਾ ਹਾਲ ਵੇ,
ਹਾਲ ਵੇ, ਹਾਲ ਵੇ।
ਜਿੰਦ ਕੱਟੇ ਹਿਜਰਾਂ ਦੇ ਸਾਲ ਵੇ,
ਰਹਿਣਾ ਸੀ ਰਹਿਣਾ ਤੇਰੇ ਨਾਲ ਵੇ।

ਜਿੰਦ ਕੱਟੇ ਹਿਜਰਾਂ ਦੇ ਸਾਲ ਵੇ,
ਜਿੰਦ ਕੱਟੇ ਹਿਜਰਾਂ ਦੇ ਸਾਲ ਵੇ।

ਏਹ ਵੀ ਦਿਨ ਦੇਖਣਾ ਸੀ ਜੇ,
ਏਹ ਦੁੱਖ ਤਾਂ ਮਾੜੇ ਚੰਗੇ ਸੀ।
ਇਸ਼ਕੇ ਦੀਆਂ ਲੋੜਾਂ ਵਾਲੇ,
ਰੱਬਾ ਦਿਨ ਬੜੇ ਚੰਗੇ ਸੀ।

ਦਾਡੇ ਹੀ ਦਿਨ ਚੜ੍ਹਨੇ ਸੀ, ਵੱਖਰੀ ਹੀ ਲੋੜ ਹੋਣੀ ਸੀ।
ਤੂੰ ਹੁੰਦਾ ਸੌਣ ਰੱਬ ਦੀ, ਸੱਚੀ ਗੱਲ ਹੋਰ ਹੋਣੀ ਸੀ।
ਆਜੂ ਕੋਈ ਜ਼ਿੰਦਗੀ ‘ਚ ਹੋਰ ਵੀ,
ਸਾਨੂੰ ਤਾਂ ਤੇਰੀ ਬਸ ਲੋੜ ਸੀ।

ਇਸ਼ਕੇ ‘ਚ ਹਾਰਿਆਂ ਦਾ ਪੁੱਛ ਨਾ,
ਚੰਨਾ ਵੇ ਲੇਖਾਂ ਉੱਤੇ ਜ਼ੋਰ ਕੀ।
ਪਲ ਪਲ ਲੱਗੇ ਜਿਵੇਂ ਸਾਲ ਵੇ,
ਹਾਲ ਵੇ, ਬੁਰਾ ਹਾਲ ਵੇ।

ਜਿੰਦ ਕੱਟੇ ਹਿਜਰਾਂ ਦੇ ਸਾਲ ਵੇ,
ਰਹਿਣਾ ਸੀ ਰਹਿਣਾ ਤੇਰੇ ਨਾਲ ਵੇ।
ਜਿੰਦ ਕੱਟੇ ਹਿਜਰਾਂ ਦੇ ਸਾਲ ਵੇ,
ਜਿੰਦ ਕੱਟੇ ਹਿਜਰਾਂ ਦੇ ਸਾਲ ਵੇ।

ਦਿਲ ‘ਤੇ ਲੱਗੀਆਂ ਰਾਸ ਕੋਈ ਨਾ,
ਫੇਰ ਮਿਲਾਂਗੇ ਆਸ ਕੋਈ ਨਾ।
ਤੇਰਾ ਸਰ ਸੁਰਜਣਾ, ਮੈਂ ਮਰ ਮੁੱਕ ਜਾਣਾ,
ਬਣਕੇ ਜਿਉਂਦੀ ਲਾਸ਼ ਕੋਈ ਨਾ।

ਬੇਵੱਸ ਹੋ ਗਏ ਕਰਮਾਂ ਮਾਰੇ,
ਵੈਰੀ ਹੋ ਗਏ ਦੁਨੀਆ ਵਾਲੇ।
ਯਾਰ ਨਸੀਬਾਂ ਜਿਨ੍ਹਾਂ ਦੇ ਵਿੱਚ
ਕੂਨਰਾਂ, ਉਹ ਕਿੰਨੇ ਕਰਮਾਂ ਵਾਲੇ।

ਬੈਠੇ ਆਂ ਜ਼ਿੰਦ ਨੂੰ ਗਾਲ ਵੇ, ਗਾਲ ਵੇ, ਗਾਲ ਵੇ।
ਜਿੰਦ ਕੱਟੇ ਹਿਜਰਾਂ ਦੇ ਸਾਲ ਵੇ,
ਰਹਿਣਾ ਸੀ ਰਹਿਣਾ ਤੇਰੇ ਨਾਲ ਵੇ।
ਜਿੰਦ ਕੱਟੇ ਹਿਜਰਾਂ ਦੇ ਸਾਲ ਵੇ,
ਜਿੰਦ ਕੱਟੇ ਹਿਜਰਾਂ ਦੇ ਸਾਲ ਵੇ।

Hijra De Saal Lyrics Written by: Gagan Kooner

FAQ .......

Who is the singer of song "Hijra De Saal"?

Gagan Kooner is the singer of the song "Hijra De Saal".

Who wrote the Lyrics of Hijra De Saal?

Hijra De Saal has been written and composed by Gagan Kooner.

Who gave the amazing music of Hijra De Saal?

Gagan Kooner, Agaaz are the music producer of Hijra De Saal.

What is the meaning of Hijra De Saal?

Hijra De Saal Means year of separation, longing, or the deep emotional pain of being apart from a loved one

If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.

Scroll to Top