Cartier Lyrics – Amrit Maan, Dr Zeus 2026

Cartier Lyrics by Amrit Maan is the newly released Punjabi song of 2026. The song, “Cartier” is sung by Amrit Maan. The lyrics of “Cartier” are penned and composed by Baljit Singh Padam. It’s magical and trendy music by Dr Zeus.

Cartier Lyrics

Ankh te Cartier chamake ni,
dabb te Aslaa lamke ni,
ride chale meri jamak Ke ni,
naal Rabb vi chete aa

Kyon Jattan naal khaini aa,
ban than ke Je rahini aa,
jina nu akhiyaan kehni aa,
Ehne nain ni thekke aa.

Yaar saraan de Taaj bilo,
na yaari vich raaj bilo,
Raakhi karde mittran di do, gith gith De Yamraaj bilo.

Dena kismat vaali da,
Chitti defender kaali da,
daddy mann gya rishte ni,
aaya message chhoti saali da.

Ankh te Cartier chamake ni,
dabb te Aslaa lamke ni,
ride chale meri jamak Ke ni,
naal Rabb vi chete aa

Ho vairi kore pare, ni Jatt khare
Khare, na raseej kara ni bilo khade
Khade,
assi rule te rakaane ithe bade Bade,
utthoo hil deni pher jitthe Jatt aade.

Kal lakh lakh laataan bolli te,
nukkar chakkle boli te,
meri yaaraan de naal
Shart kude, tainu ron ni dena doli te.

Kaisa paaya zor jawaani ne,
utthoo tor Tufanii ne,
pakke paih kar ditta,
kachha Na rakhya si naani ne.

Ankh te Cartier chamake ni,
dabb te Aslaa lamke ni,
ride chale meri jamak Ke ni,
naal Rabb vi chete aa

Saada saanjha ae parivaar Bilo,
baaki bhali kare Kartaar bilo, yurat
Na duli karde aa, hove pyaar per
Vabaar bilo.

Takde de naal mildde aa,
Chhed ke vekhi chhedde aa, baim jebak baal
Liya, maan aajde deyi assi chir de aa.

Ankh te Cartier chamake ni,
dabb te Aslaa lamke ni,
ride chale meri jamak Ke ni,
naal Rabb vi chete aa

Cartier Lyrics Written by: Baljit Singh Padam

ਅੱਖ ਤੇ ਕਾਰਟੀਅਰ ਚਮਕੇ ਨੀ,
ਡੱਬ ਤੇ ਅਸਲਾ ਲਮਕੇ ਨੀ,
ਰਾਈਡ ਚਲੇ ਮੇਰੀ ਜਮਕ ਕੇ ਨੀ,
ਨਾਲ ਰੱਬ ਵੀ ਚੇਤੇ ਆ

ਕਿਉਂ ਜੱਟਾਂ ਨਾਲ ਖਹਿਣੀ ਆ,
ਬਣ ਠਣ ਕੇ ਜੇ ਰਹਿਣੀ ਆ,
ਜਿਨ੍ਹਾਂ ਨੂੰ ਅੱਖੀਆਂ ਕਹਿਣੀ ਆ,
ਇਹਨੇ ਨੈਣ ਨੀ ਠੇਕੇ ਆ।

ਯਾਰ ਸਾਰਾਂ ਦੇ ਤਾਜ਼ ਬਿਲੋ,
ਨਾ ਯਾਰੀ ਵਿੱਚ ਰਾਜ਼ ਬਿਲੋ,
ਰਾਖੀ ਕਰਦੇ ਮਿੱਤਰਾਂ ਦੀ ਦੋ, ਗਿੱਠ ਗਿੱਠ ਦੇ ਯਮਰਾਜ ਬਿਲੋ।

ਦੇਣਾ ਕਿਸਮਤ ਵਾਲੀ ਦਾ,
ਚਿੱਟੀ ਡਿਫੈਂਡਰ ਕਾਲੀ ਦਾ,
ਡੈਡੀ ਮੰਨ ਗਿਆ ਰਿਸ਼ਤੇ ਨੀ,
ਆਇਆ ਮੈਸੇਜ ਛੋਟੀ ਸਾਲੀ ਦਾ।

ਅੱਖ ਤੇ ਕਾਰਟੀਅਰ ਚਮਕੇ ਨੀ,
ਡੱਬ ਤੇ ਅਸਲਾ ਲਮਕੇ ਨੀ,
ਰਾਈਡ ਚਲੇ ਮੇਰੀ ਜਮਕ ਕੇ ਨੀ,
ਨਾਲ ਰੱਬ ਵੀ ਚੇਤੇ ਆ

ਹੋ ਵੈਰੀ ਕੋਰੇ ਪਰੇ, ਨੀ ਜੱਟ ਖਰੇ
ਖਰੇ, ਨਾ ਰਸੀਜ ਕਰਾਂ ਨੀ ਬਿਲੋ ਖੜੇ
ਖੜੇ,
ਅਸੀਂ ਰੂਲ ਤੇ ਰਕਾਨੇ ਇੱਥੇ ਬੜੇ ਬੜੇ,
ਉੱਥੋਂ ਹਿੱਲ ਦੇਣੀ ਫੇਰ ਜਿੱਥੇ ਜੱਟ ਆੜੇ।

ਕੱਲ੍ਹ ਲੱਖ ਲੱਖ ਲਾਟਾਂ ਬੋਲੀ ਤੇ,
ਨੁੱਕਰ ਚੱਕਲੇ ਬੋਲੀ ਤੇ,
ਮੇਰੀ ਯਾਰਾਂ ਦੇ ਨਾਲ
ਸ਼ਰਤ ਕੁੜੇ, ਤੈਨੂੰ ਰੋਣ ਨੀ ਦੇਣਾ ਡੋਲੀ ਤੇ।

ਕੈਸਾ ਪਾਇਆ ਜ਼ੋਰ ਜਵਾਨੀ ਨੇ,
ਉੱਥੋਂ ਤੋਰ ਤੂਫ਼ਾਨੀ ਨੇ,
ਪੱਕੇ ਪੈਹ ਕਰ ਦਿੱਤਾ,
ਕੱਚਾ ਨਾ ਰੱਖਿਆ ਸੀ ਨਾਨੀ ਨੇ।

ਅੱਖ ਤੇ ਕਾਰਟੀਅਰ ਚਮਕੇ ਨੀ,
ਡੱਬ ਤੇ ਅਸਲਾ ਲਮਕੇ ਨੀ,
ਰਾਈਡ ਚਲੇ ਮੇਰੀ ਜਮਕ ਕੇ ਨੀ,
ਨਾਲ ਰੱਬ ਵੀ ਚੇਤੇ ਆ

ਸਾਡਾ ਸਾਂਝਾ ਏ ਪਰਿਵਾਰ ਬਿਲੋ,
ਬਾਕੀ ਭਲੀ ਕਰੇ ਕਰਤਾਰ ਬਿਲੋ, ਯੁਰਤ
ਨਾ ਡੁੱਲੀ ਕਰਦੇ ਆ, ਹੋਵੇ ਪਿਆਰ ਪੇਰ
ਵਬਾਰ ਬਿਲੋ।

ਤੱਕਦੇ ਦੇ ਨਾਲ ਮਿਲਦੇ ਆ,
ਛੇੜ ਕੇ ਵੇਖੀ ਛੇੜਦੇ ਆ, ਬੈਮ ਜੇਬਕ ਬਾਲ
ਲਿਆ, ਮਾਣ ਅੱਜ ਦੇਈ ਅਸੀਂ ਚਿਰ ਦੇ ਆ।

ਅੱਖ ਤੇ ਕਾਰਟੀਅਰ ਚਮਕੇ ਨੀ,
ਡੱਬ ਤੇ ਅਸਲਾ ਲਮਕੇ ਨੀ,
ਰਾਈਡ ਚਲੇ ਮੇਰੀ ਜਮਕ ਕੇ ਨੀ,
ਨਾਲ ਰੱਬ ਵੀ ਚੇਤੇ ਆ

Cartier Lyrics Written by: Baljit Singh Padam

Official Music Video

Watch official video of the song on official YouTube Channel.

Credits

More Songs Lyrics

FAQ .......

Who is the singer of song "Cartier"?

Amrit Maan is the singer of the song "Cartier".

Who wrote the Lyrics of Cartier?

Cartier has been written and composed by Baljit Singh Padam.

Who gave the amazing music of Cartier?

Dr Zeus is the music producer of Cartier.

If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.

Scroll to Top