Naggnee Lyrics – Gurinder Gill 2026
- Published:
Naggnee Lyrics by Gurinder Gill is the newly released Punjabi song of 2026. The song, “Naggnee” is sung by Gurinder Gill. The lyrics of “Naggnee” are penned and composed by Satta & Gurinder Gill. It’s magical and trendy music by Manu | Sach.
Naggnee Lyrics
Subha uth ke main chaah naal chhakk laina aan
Te kaala sapp load kar rakh laina aan
Mainu pehlon hi pata hunda kinne siri chukkni
Siri chukkan ton pehlan hi main napp laina aan
Baarood painda barsa ‘ch ni
Nine MM painda mere saah ‘ch
Jeb vich rakhaan naagni
Ikk khadi aa ni Jatt de garage ‘ch
Jeb vich rakhaan naagni
Ikk khadi aa ni Jatt de garage ‘ch
Jeb vich rakhaan naagni
Ikk khadi aa ni Jatt de garage ‘ch
UP albela, boki keeta aa
Hawa na gallan hawa ‘ch ni
Pakki gallan kardi
Havana challe Canada ‘ch kheti
Kissa sikhya Punjab o
Saade vallon karvaayi kude paindi aa jawaabo
Calculator ni rakhke
Challa baahar main hisaabo
Galiyan de bahut kujh sikhya
Ithe John Deere rakhe sohniye
Painda BP ton diesel Swaraj ‘ch
Jeb vich rakhaan naagni
Ikk khadi aa ni Jatt de garage ‘ch
Jeb vich rakhaan naagni
Ikk khadi aa ni Jatt de garage ‘ch
Jeb vich rakhaan naagni
Ikk khadi aa ni Jatt de garage ‘ch
Oh shaukeen bada
Full rawaan powers ‘ch ni
Range ton baahar
Door bada towers ton ni
Ghatt main banaaye yaar
Do chaar bade
Jithe khadeya rakaane
Othe hikk taan khade
Ghattda peya pyaar
Jaanda ae vadhi eerkha
Jaandi aa samaaj ‘ch
Jeb vich rakhaan naagni
Ikk khadi aa ni Jatt de garage ‘ch
Jeb vich rakhaan naagni
Ikk khadi aa ni Jatt de garage ‘ch
Jeb vich rakhaan naagni
Ikk khadi aa ni Jatt de garage ‘ch
Naggnee Lyrics Written by: Gurinder Gill
ਸੁਭਾ ਉੱਠ ਕੇ ਮੈਂ ਚਾਹ ਨਾਲ ਛੱਕ ਲੈਣਾ ਆਂ
ਤੇ ਕਾਲਾ ਸੱਪ ਲੋਡ ਕਰ ਰੱਖ ਲੈਣਾ ਆਂ
ਮੈਨੂੰ ਪਹਿਲੋਂ ਹੀ ਪਤਾ ਹੁੰਦਾ ਕਿੰਨੇ ਸਿਰੀ ਚੁੱਕਣੀ
ਸਿਰੀ ਚੁੱਕਣ ਤੋਂ ਪਹਿਲਾਂ ਹੀ ਮੈਂ ਨੱਪ ਲੈਣਾ ਆਂ
ਬਾਰੂਦ ਪੈਂਦਾ ਬਰਸਾ ’ਚ ਨੀ
ਨਾਈਨ ਐਮਐਮ ਪੈਂਦਾ ਮੇਰੇ ਸਾਹ ’ਚ
ਜੇਬ ਵਿੱਚ ਰੱਖਾਂ ਨਾਗਣੀ
ਇੱਕ ਖੜੀ ਆ ਨੀ ਜੱਟ ਦੇ ਗੈਰੇਜ ’ਚ
ਜੇਬ ਵਿੱਚ ਰੱਖਾਂ ਨਾਗਣੀ
ਇੱਕ ਖੜੀ ਆ ਨੀ ਜੱਟ ਦੇ ਗੈਰੇਜ ’ਚ
ਜੇਬ ਵਿੱਚ ਰੱਖਾਂ ਨਾਗਣੀ
ਇੱਕ ਖੜੀ ਆ ਨੀ ਜੱਟ ਦੇ ਗੈਰੇਜ ’ਚ
ਯੂਪੀ ਅਲਬੇਲਾ, ਬੋਕੀ ਕੀਤਾ ਆ
ਹਵਾ ਨਾ ਗੱਲਾਂ ਹਵਾ ’ਚ ਨੀ
ਪੱਕੀਆਂ ਗੱਲਾਂ ਕਰਦੀ
ਹਵਾਨਾ ਚੱਲੇ ਕੈਨੇਡਾ ’ਚ ਖੇਤੀ
ਕਿੱਸਾ ਸਿੱਖਿਆ ਪੰਜਾਬ ਓ
ਸਾਡੇ ਵੱਲੋਂ ਕਰਵਾਈ ਕੁੜੇ ਪੈਂਦੀ ਆ ਜਵਾਬੋ
ਕੈਲਕੁਲੇਟਰ ਨੀ ਰੱਖਕੇ
ਚੱਲਾ ਬਾਹਰ ਮੈਂ ਹਿਸਾਬੋ
ਗਲੀਆਂ ਦੇ ਬਹੁਤ ਕੁਝ ਸਿੱਖਿਆ
ਇੱਥੇ ਜੌਨ ਡੀਅਰ ਰੱਖੇ ਸੋਹਣੀਏ
ਪੈਂਦਾ ਬੀਪੀ ਤੋਂ ਡੀਜ਼ਲ ਸਵਰਾਜ ’ਚ
ਜੇਬ ਵਿੱਚ ਰੱਖਾਂ ਨਾਗਣੀ
ਇੱਕ ਖੜੀ ਆ ਨੀ ਜੱਟ ਦੇ ਗੈਰੇਜ ’ਚ
ਜੇਬ ਵਿੱਚ ਰੱਖਾਂ ਨਾਗਣੀ
ਇੱਕ ਖੜੀ ਆ ਨੀ ਜੱਟ ਦੇ ਗੈਰੇਜ ’ਚ
ਜੇਬ ਵਿੱਚ ਰੱਖਾਂ ਨਾਗਣੀ
ਇੱਕ ਖੜੀ ਆ ਨੀ ਜੱਟ ਦੇ ਗੈਰੇਜ ’ਚ
ਓਹ ਸ਼ੌਕੀਨ ਬੜਾ
ਫੁੱਲ ਰਵਾਂ ਪਾਵਰਜ਼ ’ਚ ਨੀ
ਰੇਂਜ ਤੋਂ ਬਾਹਰ
ਦੂਰ ਬੜਾ ਟਾਵਰਜ਼ ਤੋਂ ਨੀ
ਘੱਟ ਮੈਂ ਬਣਾਏ ਯਾਰ
ਦੋ ਚਾਰ ਬੜੇ
ਜਿੱਥੇ ਖੜ੍ਹਿਆ ਰਕਾਨੇ
ਓਥੇ ਹਿੱਕ ਤਾਣ ਖੜ੍ਹੇ
ਘਟਦਾ ਪਿਆ ਪਿਆਰ
ਜਾਂਦਾ ਏ ਵਧੀ ਈਰਖਾ
ਜਾਂਦੀ ਆ ਸਮਾਜ ’ਚ
ਜੇਬ ਵਿੱਚ ਰੱਖਾਂ ਨਾਗਣੀ
ਇੱਕ ਖੜੀ ਆ ਨੀ ਜੱਟ ਦੇ ਗੈਰੇਜ ’ਚ
ਜੇਬ ਵਿੱਚ ਰੱਖਾਂ ਨਾਗਣੀ
ਇੱਕ ਖੜੀ ਆ ਨੀ ਜੱਟ ਦੇ ਗੈਰੇਜ ’ਚ
ਜੇਬ ਵਿੱਚ ਰੱਖਾਂ ਨਾਗਣੀ
ਇੱਕ ਖੜੀ ਆ ਨੀ ਜੱਟ ਦੇ ਗੈਰੇਜ ’ਚ
Naggnee Lyrics Written by: Gurinder Gill
Official Music Video
Watch official video of the song on official YouTube Channel.
Credits
- Song - Naggnee
- Singer - Gurinder Gill
- Music - Manu | Sach
- Lyrics/Composer - Satta, Gurinder Gill
- Lable - Gurinder Gill
More Songs Lyrics
FAQ .......
Who is the singer of song "Naggnee"?
Who wrote the Lyrics of Naggnee?
Who gave the amazing music of Naggnee?
Who is the director of Naggnee?
Who leads the role of main cast of Naggnee?
If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.



