Cat Walk Lyrics – Hustinder 2026
- Published:
Cat Walk Lyrics by Hustinder is the newly released Punjabi song of 2026. The song, “Cat Walk” is sung by Hustinder. The lyrics of “Cat Walk” are penned and composed by Hustinder. It’s magical and trendy music by Savraj.
Cat Walk Lyrics
Saal pichhle ton badi att chakki phirda si
Ehde naal da har ikk samjhaaunda chir da si
Ho pichhle ton badi att chakki phirda si
Ehde naal da har ikk samjhaaunda chir da si
Ho na taleya chand chadhaata kude
Ni teri catwalk ne
Ho patt chon fire kadhvaata kude
Ni teri catwalk ne
Catwalk ne
Ho patt chon fire dekh
Patt chon fire kadhvaata kude
Ni teri catwalk ne (this)
Ho tere pind di location paayi
Ni maut haakaan maar bulaayi
Haakaan maar bulaayi
Moddeyan ch patte phasaayi
Si deeki jaande tere bhaai
Deeki jaande tere bhaai
Haaye utton kuttiya booth sujaata
Haaye ni teri catwalk ne
Ho patt chon fire kadhvaata kude
Ni teri catwalk ne
Catwalk ne
Ho patt chon fire dekh
Patt chon fire kadhvaata kude
Ni teri catwalk ne (this)
Ohnu Mirza bana ke Sahiba bani phirdi si
Feeling’an de vich hikk tani phirdi si
Hun puchhdi ae ohdi sukh-saanth ohna ton
Ni ohde pichhe jihna naal ladi phirdi si
Kehnde jaande aala bhaun dikhaata
Haaye ni teri catwalk ne
Ho patt chon fire kadhvaata kude
Ni teri catwalk ne
Catwalk ne
Ho patt chon fire dekh
Patt chon fire kadhvaata kude
Ni teri catwalk ne (this)
Seege naal reel’an vich nachde
Ni pata laggya na kadon kandhaan tapp gaye
Seege naal reel’an vich nachde (nachde)
Ho pata laggya na kadon kandhaan tapp gaye (tapp gaye)
Ho Bhadaur deyan ne dassya
Ni jiunde rehan jihna ne chakkya
Oh vi chakk Barnale paata
Haaye ni teri catwalk ne
Ho patt chon fire kadhvaata kude
Ni teri catwalk ne
Catwalk ne
Ho patt chon fire dekh
Patt chon fire kadhvaata kude
Ni teri catwalk ne
Cat Walk Lyrics Written by: Hustinder
ਸਾਲ ਪਿਛਲੇ ਤੋਂ ਬੜੀ ਅੱਤ ਚੱਕੀ ਫਿਰਦਾ ਸੀ
ਇਹਦੇ ਨਾਲ ਦਾ ਹਰ ਇੱਕ ਸਮਝਾਉਂਦਾ ਚਿਰ ਦਾ ਸੀ
ਹੋ ਪਿਛਲੇ ਤੋਂ ਬੜੀ ਅੱਤ ਚੱਕੀ ਫਿਰਦਾ ਸੀ
ਇਹਦੇ ਨਾਲ ਦਾ ਹਰ ਇੱਕ ਸਮਝਾਉਂਦਾ ਚਿਰ ਦਾ ਸੀ
ਹੋ ਨਾ ਟਲਿਆ ਚੰਦ ਚੜ੍ਹਾਤਾ ਕੁੜੇ
ਨੀ ਤੇਰੀ ਕੈਟਵਾਕ ਨੇ
ਹੋ ਪੱਟ ਚੋਂ ਫਾਇਰ ਕਢਵਾਤਾ ਕੁੜੇ
ਨੀ ਤੇਰੀ ਕੈਟਵਾਕ ਨੇ
ਕੈਟਵਾਕ ਨੇ
ਹੋ ਪੱਟ ਚੋਂ ਫਾਇਰ ਦੇਖ
ਪੱਟ ਚੋਂ ਫਾਇਰ ਕਢਵਾਤਾ ਕੁੜੇ
ਨੀ ਤੇਰੀ ਕੈਟਵਾਕ ਨੇ (ਥਿਸ)
ਹੋ ਤੇਰੇ ਪਿੰਡ ਦੀ ਲੋਕੇਸ਼ਨ ਪਾਈ
ਨੀ ਮੌਤ ਹਾਕਾਂ ਮਾਰ ਬੁਲਾਈ
ਹਾਕਾਂ ਮਾਰ ਬੁਲਾਈ
ਮੋਢਿਆਂ ਚ ਪੱਤੇ ਫਸਾਈ
ਸੀ ਡੀਕੀ ਜਾਂਦੇ ਤੇਰੇ ਭਾਈ
ਡੀਕੀ ਜਾਂਦੇ ਤੇਰੇ ਭਾਈ
ਹਾਏ ਉੱਤੋਂ ਕੁੱਟਿਆ ਬੂਥ ਸੁਜਾਤਾ
ਹਾਏ ਨੀ ਤੇਰੀ ਕੈਟਵਾਕ ਨੇ
ਹੋ ਪੱਟ ਚੋਂ ਫਾਇਰ ਕਢਵਾਤਾ ਕੁੜੇ
ਨੀ ਤੇਰੀ ਕੈਟਵਾਕ ਨੇ
ਕੈਟਵਾਕ ਨੇ
ਹੋ ਪੱਟ ਚੋਂ ਫਾਇਰ ਦੇਖ
ਪੱਟ ਚੋਂ ਫਾਇਰ ਕਢਵਾਤਾ ਕੁੜੇ
ਨੀ ਤੇਰੀ ਕੈਟਵਾਕ ਨੇ (ਥਿਸ)
ਓਹਨੂੰ ਮਿਰਜ਼ਾ ਬਣਾ ਕੇ ਸਾਹਿਬਾਂ ਬਣੀ ਫਿਰਦੀ ਸੀ
ਫੀਲਿੰਗਾਂ ਦੇ ਵਿੱਚ ਹਿੱਕ ਤਣੀ ਫਿਰਦੀ ਸੀ
ਹੁਣ ਪੁੱਛਦੀ ਐ ਉਹਦੀ ਸੁੱਖ-ਸਾਂਦ ਉਹਨਾਂ ਤੋਂ
ਨੀ ਉਹਦੇ ਪਿੱਛੇ ਜਿਹਨਾਂ ਨਾਲ ਲੜੀ ਫਿਰਦੀ ਸੀ
ਕਹਿੰਦੇ ਜਾਂਦੇ ਆਲਾ ਭੌਂ ਦਿਖਾਤਾ
ਹਾਏ ਨੀ ਤੇਰੀ ਕੈਟਵਾਕ ਨੇ
ਹੋ ਪੱਟ ਚੋਂ ਫਾਇਰ ਕਢਵਾਤਾ ਕੁੜੇ
ਨੀ ਤੇਰੀ ਕੈਟਵਾਕ ਨੇ
ਕੈਟਵਾਕ ਨੇ
ਹੋ ਪੱਟ ਚੋਂ ਫਾਇਰ ਦੇਖ
ਪੱਟ ਚੋਂ ਫਾਇਰ ਕਢਵਾਤਾ ਕੁੜੇ
ਨੀ ਤੇਰੀ ਕੈਟਵਾਕ ਨੇ (ਥਿਸ)
ਸੀਗੇ ਨਾਲ ਰੀਲਾਂ ਵਿੱਚ ਨੱਚਦੇ
ਨੀ ਪਤਾ ਲੱਗਿਆ ਨਾ ਕਦੋਂ ਕੰਧਾਂ ਟੱਪ ਗਏ
ਸੀਗੇ ਨਾਲ ਰੀਲਾਂ ਵਿੱਚ ਨੱਚਦੇ (ਨੱਚਦੇ)
ਹੋ ਪਤਾ ਲੱਗਿਆ ਨਾ ਕਦੋਂ ਕੰਧਾਂ ਟੱਪ ਗਏ (ਟੱਪ ਗਏ)
ਹੋ ਭਦੌੜ ਦਿਆਂ ਨੇ ਦੱਸਿਆ
ਨੀ ਜਿਉਂਦੇ ਰਹਿਣ ਜਿਨ੍ਹਾਂ ਨੇ ਚੱਕਿਆ
ਓਹ ਵੀ ਚੱਕ ਬਰਨਾਲੇ ਪਾਤਾ
ਹਾਏ ਨੀ ਤੇਰੀ ਕੈਟਵਾਕ ਨੇ
ਹੋ ਪੱਟ ਚੋਂ ਫਾਇਰ ਕਢਵਾਤਾ ਕੁੜੇ
ਨੀ ਤੇਰੀ ਕੈਟਵਾਕ ਨੇ
ਕੈਟਵਾਕ ਨੇ
ਹੋ ਪੱਟ ਚੋਂ ਫਾਇਰ ਦੇਖ
ਪੱਟ ਚੋਂ ਫਾਇਰ ਕਢਵਾਤਾ ਕੁੜੇ
ਨੀ ਤੇਰੀ ਕੈਟਵਾਕ ਨੇ
Cat Walk Lyrics Written by: Hustinder
Official Music Video
Watch official video of the song on official YouTube Channel.
Credits
- Song - Cat Walk
- Singer - Hustinder
- Music - Savraj
- Lyrics/Composer - Hustinder
- Lable - Vintage Records
More Songs Lyrics
FAQ .......
Who is the singer of song "Cat Walk"?
Who wrote the Lyrics of Cat Walk?
Who gave the amazing music of Cat Walk?
If any of our thankful visitors found any mistakes in the lyrics, please get in touch with us on our Email id.
We will correct the mistakes in the Song lyrics.



