Assay Passay Lyrics – Talwiinder 2026

Assay Passay Lyrics by Talwiinder is the newly released Punjabi song of 2026. The song, “Assay Passay” is sung by Talwiinder. The lyrics of “Assay Passay” are penned and composed by Talwiinder. It’s magical and trendy music by Dropped Out.

Assay Passay Lyrics

Tere khulaase tere aase-paase,
kulaande tere
Khulaase teri aase-paase, dikhda ae mainu
Kaun kulaande tere, khulaase teri aase-paase
Dikhda ae mainu kaun, hun tu taan

kulaande tere
Khulaase teri aase-paase, dikhda ae mainu
Kaun kulaande tere, khulaase teri aase-paase
Dikhda ae mainu kaun,

hun tu taan Jad hassdi lage,
hassdi nahi horan diyan
Galaan de vich tu hassdi gayi hun
Tu jad hassdi ae, lage hassdi nahi
Dil di gallan tu saarayan pane del

De vich rakhdi gayi, jeete aunde ne
Bin tere haase hun hassda ae kaun

Kulaande tere, khulaase teri aase-paase dikhda
Ae mainu kaun,

kismat vich likheya si
Jo ho hi saade na hoya aaya
Tenu lakh vaari main te kinni vaari khoya
Tainu gin ke takk gaya main vi
Jinna tere layi roya, chhad vi
Mere haani milde kujh de, tenu ki Hoya

ki milya mainu, tenu aina chaake
Hon lag jaanda dil ron,

kulaan de
Tere khulaase tere aase-paase, dikhda ae
Mainu kaun,

tere khulaase tere aase-paase
Dikhda ae mainu kaun, tere aase-paase
Tere aase-paase
dikhda ae mainu

Assay Passay Lyrics Written by: Talwiinder

ਤੇਰੇ ਖੁਲਾਸੇ ਤੇਰੇ ਆਸੇ-ਪਾਸੇ,
ਕੁਲਾਂਡੇ ਤੇਰੇ
ਖੁਲਾਸੇ ਤੇਰੀ ਆਸੇ-ਪਾਸੇ, ਦਿਖਦਾ ਏ ਮੈਨੂੰ
ਕੌਣ ਕੁਲਾਂਡੇ ਤੇਰੇ, ਖੁਲਾਸੇ ਤੇਰੀ ਆਸੇ-ਪਾਸੇ
ਦਿਖਦਾ ਏ ਮੈਨੂੰ ਕੌਣ, ਹੁਣ ਤੂੰ ਤਾਂ

ਕੁਲਾਂਡੇ ਤੇਰੇ
ਖੁਲਾਸੇ ਤੇਰੀ ਆਸੇ-ਪਾਸੇ, ਦਿਖਦਾ ਏ ਮੈਨੂੰ
ਕੌਣ ਕੁਲਾਂਡੇ ਤੇਰੇ, ਖੁਲਾਸੇ ਤੇਰੀ ਆਸੇ-ਪਾਸੇ
ਦਿਖਦਾ ਏ ਮੈਨੂੰ ਕੌਣ,

ਹੁਣ ਤੂੰ ਤਾਂ ਜਦ ਹੱਸਦੀ ਲੱਗੇ,
ਹੱਸਦੀ ਨਹੀਂ ਹੋਰਾਂ ਦੀਆਂ
ਗੱਲਾਂ ਦੇ ਵਿੱਚ ਤੂੰ ਹੱਸਦੀ ਗਈ ਹੁਣ
ਤੂੰ ਜਦ ਹੱਸਦੀ ਏ, ਲੱਗੇ ਹੱਸਦੀ ਨਹੀਂ
ਦਿਲ ਦੀਆਂ ਗੱਲਾਂ ਤੂੰ ਸਾਰਿਆਂ ਪਣੇ ਦੇਲ

ਦੇ ਵਿੱਚ ਰੱਖਦੀ ਗਈ, ਜਿੱਤੇ ਆਉਂਦੇ ਨੇ
ਬਿਨ ਤੇਰੇ ਹਾਸੇ ਹੁਣ ਹੱਸਦਾ ਏ ਕੌਣ

ਕੁਲਾਂਡੇ ਤੇਰੇ, ਖੁਲਾਸੇ ਤੇਰੀ ਆਸੇ-ਪਾਸੇ ਦਿਖਦਾ
ਏ ਮੈਨੂੰ ਕੌਣ,

ਕਿਸਮਤ ਵਿੱਚ ਲਿਖਿਆ ਸੀ
ਜੋ ਹੋ ਹੀ ਸਾਡੇ ਨਾ ਹੋਇਆ ਆਇਆ
ਤੈਨੂੰ ਲੱਖ ਵਾਰੀ ਮੈਂ ਤੇ ਕਿੰਨੀ ਵਾਰੀ ਖੋਇਆ
ਤੈਨੂੰ ਗਿਣ ਕੇ ਤੱਕ ਗਿਆ ਮੈਂ ਵੀ
ਜਿੰਨਾ ਤੇਰੇ ਲਈ ਰੋਇਆ, ਛੱਡ ਵੀ
ਮੇਰੇ ਹਾਣੀ ਮਿਲਦੇ ਕੁਝ ਦੇ, ਤੈਨੂੰ ਕੀ ਹੋਇਆ

ਕੀ ਮਿਲਿਆ ਮੈਨੂੰ, ਤੈਨੂੰ ਐਨਾ ਚਾਹ ਕੇ
ਹੋਣ ਲੱਗ ਜਾਂਦਾ ਦਿਲ ਰੋਣ,

ਕੁਲਾਂ ਦੇ
ਤੇਰੇ ਖੁਲਾਸੇ ਤੇਰੇ ਆਸੇ-ਪਾਸੇ, ਦਿਖਦਾ ਏ
ਮੈਨੂੰ ਕੌਣ,

ਤੇਰੇ ਖੁਲਾਸੇ ਤੇਰੇ ਆਸੇ-ਪਾਸੇ
ਦਿਖਦਾ ਏ ਮੈਨੂੰ ਕੌਣ, ਤੇਰੇ ਆਸੇ-ਪਾਸੇ
ਤੇਰੇ ਆਸੇ-ਪਾਸੇ
ਦਿਖਦਾ ਏ ਮੈਨੂੰ

Assay Passay Lyrics Written by: Talwiinder

FAQ .......

Who is the singer of song Assay Passay?

Talwiinder is the singer of the song "Assay Passay".

Who wrote the Assay Passay song?

Assay Passay song has been written and composed by Talwiinder.

Who gave the amazing music of this song?

Dropped Out is the music producer of the Assay Passay song.

Who is the director of Assay Passay?

Assay Passay song video has Directed by Avleen Kaur.

Lead cast of this song?

Assay Passay song video features Talwiinder.

If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.

Scroll to Top