3 Am In Gillco Lyrics – Prem Dhillon | New Punjabi Song

“3 Am in Gillco” Lyrics by Prem Dhillon is the newly released Punjabi song of 2025. The song, “3 Am in Gillco Lyrics” is sung by Prem Dhillon. The lyrics of “3 Am in Gillco” are penned and composed by Prem Dhillon. It’s magical and trendy music by The Kidd, Japjeet Dhillon / pitchGRAY is the director of 3 Am in Gillco song. “3 Am in Gillco” song was released on the Prem Dhillon‘s YouTube Channel.

Credits :-

3 Am in Gillco Lyrics Prem Dhillon

3 Am In Gillco Lyrics – Prem Dhillon | New Punjabi Song

Ao suneya putt kare daddy nu miss
Album teri mera ikko hi diss
Manneya thode je te socho vi je nalle
Aajo pawa channra ke gidde tusi dalle

dalle honi laande sheri rakhde je bahar
Kadde Gillco ch hard aave video bahar
Aagi je bahar kitho dakku teri team
Teri aisi jaani Jarhe mudh vachni na scene

Begaane putt pohnche darr lukkya tu khunje
Gaalan utte betha suneya tu aya nahi si punje
Nakk utte feele tere kine chakkvaye
vadda tu star saaleya gaye na chhudaye

Bhul ke je kadde hare dhillo jatt agge
Bairkan ch shittar vi vajjno bachaye
Kartoot na deewani aive chit parchaunde
Mere kainthe da hi fame saare gerhi vi ni launde

Ni mardea saale time paye te nahi aunde
Toti badmashi bhull pudi to chukaunde
pata jail’an cho tu kand aala patno bachala
pind buphda cho naddi pehla oh te chada la

suni jaave chup chap te jawab te ki aana
kare mard masoos te tu hi janana
oo dare pound rate’an ure touch te laa
vekhi aunde shook snappo te location paa

oo nahiyo diss joge tahi reelan mandiyan te aage
nahiyo bhidne joge aa tahi dandiyan te aage
o paisa power te link peya phone utte kaddeya
jive auna aaji tainu pata kida jang aa

ho duni hoje hath fadi kalam kare maan jatt te
(recording’an tarle wali paavan saleyo net te)
horan kolo laike geet vich naam ni pavayi
address badala jehre gandu nahiyo chahidi

ho eve jaan phulli reel’an utte chaun nu firde
cheene hoyi jaan katthe baaj uthaun nu firde
oo devan fuck na tau tau layi payi kuttiyan
raazinama tere naal sit tere juttiyan

oo bhajj ja mohali kali range feere chakki
auni matthe all samjhi na langhu koi makkhiyan
nai bakshda jaan jaa kari jaa
kari ja hat chal

eve net te ni ure putt hikk ch vajj
oo deti jinni deni deti hun kehna ni main bohta
tere bhaa da geet main ta chaddeya hi khota

jitthe Jatt Desi ehnu kehan reply
Hou dena je jawab mahine 6 na layi
Aap likhi kalleya na eve kise ton likhayi
Hou dena je jawab mahine 6 na layi

oo Launde launde baazi dona aun baaj bade deeth
Hora modheya chalaude saale karte aa cheat
ho Gall fabbdi na muhon fer kare kyu kateerh
Rehni shaahva de hatha ch pakki majhe aali seat
O teri pushta ch auna ni jo karu mainu beat
Rehni shaahva de hatha ch pakki majhe aali seat

One sided aa beef suneya mai kehnde phirde
Chittra to darre jaake pairi pende phirde
Mera naam lai ke gun man lainde phirde
Chittra to darre saale pairi pende phirde

oo Dukhdi je bohti ta lava li baam jhandu
Tere nalo vadh gairat aa rakhe Mad sandhu
O Reela utte villain te real ch gandu
Tere nalo vadh gairat aa rakhe mad sandhu

3 Am in Gillco Lyrics Written by: Prem Dhillon

ਆੋ ਸੁਣਿਆ ਪੁੱਤ ਕਰੇ ਡੈੱਡੀ ਨੂੰ ਮਿਸ
ਅਲਬਮ ਤੇਰੀ ਮੇਰਾ ਇੱਕੋ ਹੀ ਡਿਸ
ਮੰਨਿਆ ਥੋੜੇ ਜੇ ਤੇ ਸੋਚੋ ਵੀ ਜੇ ਨਾਲੇ
ਆਓ ਪਾਵਾਂ ਚਾਨਣ ਕੇ ਗਿਡੇ ਤੁਸੀ ਡੱਲੇ

ਡੱਲੇ ਹੋਣੀ ਲਾਂਦੇ ਸ਼ੇਰੀ ਰੱਖਦੇ ਜੇ ਬਾਹਰ
ਕਦੇ ਗਿਲਕੋ ਚ ਹาร์ਡ ਆਵੇ ਵੀਡੀਓ ਬਾਹਰ
ਆਗਿ ਜੀ ਬਾਹਰ ਕਿੱਥੋਂ ਡੱਕੂ ਤੇਰੀ ਟੀਮ
ਤੇਰੀ ਐਸੀ ਜਾਨੀ ਜਿਹੜੇ ਮੁੜ ਵਚਨੀ ਨਾ ਸੀਨ

ਬੇਗਾਨੇ ਪੁੱਤ ਪਹੁੰਚੇ ਦਰ ਲੁੱਕਿਆ ਤੂੰ ਖੁੰਜੇ
ਗੱਲਾਂ ਉੱਤੇ ਬੈਠਾ ਸੁਣਿਆ ਤੂੰ ਆਇਆ ਨਹੀਂ ਸੀ ਪੁੰਜੇ
ਨੱਕ ਉੱਤੇ ਫੀਲ ਤੇਰੇ ਕਿੰਨੇ ਚੱਕਵਾਏ
ਵੱਡਾ ਤੂੰ ਸਟਾਰ ਸਾਲੇਆ ਗਏ ਨਾ ਛੁਡਾਏ

ਭੁੱਲ ਕੇ ਜੇ ਕਦੇ ਹਰੇ ਧਿਲੋ ਜੱਟ ਅੱਗੇ
ਬੈਰਕਾਂ ਚ ਸ਼ਿੱਤਰ ਵੀ ਵੱਜ੍ਹੋ ਬਚਾਏ
ਕਰਤੂਤ ਨਾਂ ਦਿਉਂਆਨੀ ਐਵੇਂ ਚਿੱਠ ਪੜ੍ਹਾਉਂਦੇ
ਮੇਰੇ ਕੈਂਥੇ ਦਾ ਹੀ fame ਸਾਰੇ ਘੇੜੀ ਵੀ ਨੀ ਲਾਉਂਦੇ

ਨੀ ਮਰਦੇ ਸਾਲੇ ਟਾਈਮ ਪਾਏ ਤੇ ਨਹੀਂ ਆਉਂਦੇ
ਟੋਟੀਂ ਬਦਮਾਸ਼ੀ ਭੁੱਲ ਪੁਡੀ ਤੋ ਚੁਕਾਉਂਦੇ
ਪਤਾ ਜੇਲਾਂ ਚੋਂ ਤੂੰ ਕੰਦ ਆਲਾ ਪਟੋ ਬਚਾਲਾ
ਪਿੰਡ ਬੁੱਫਦਾ ਚੋ ਨੱਦੀ ਪਹਿਲਾ ਓਹ ਤੇ ਚੜ੍ਹਾ ਲਾ

ਸੁਣੀ ਜਾਵੇ ਚੁੱਪ ਚਾਪ ਤੇ ਜਵਾਬ ਤੇ ਕੀ ਆਣਾ
ਕਰੇ ਮਰਦ ਮਹਸੂਸ ਤੇ ਤੂੰ ਹੀ ਜਾਣਣਾ
ਓ ਦਰੇ ਪਾਊਂਡ ਰੇਟਾਂ ਉੜੇ ਟਚ ਤੇ ਲਾ
ਵੇਖੀ ਆਉਂਦੇ ਸ਼ੂਕ ਸਨੈਪੋ ਤੇ location ਪਾ

ਓ ਨਹੀਂਓ ਡਿਸ ਜੋਗੇ ਤਾਂ ਹੀ ਰੀਲਾਂ ਮੰਦੀਆਂ ਤੇ ਅੱਗੇ
ਨਹੀਂਓ ਭਿੜਨ ਜੋਗੇ ਆ ਤਾਂ ਹੀ ਡੰਡੀਆਂ ਤੇ ਅੱਗੇ
ਓ ਪੈਸਾ ਪਾਵਰ ਤੇ ਲਿੰਕ ਪਇਆ ਫੋਨ ਉੱਤੇ ਕੱਢਿਆ
ਜਿਵੇਂ ਆਉਣਾ ਆਜੀ ਤੈਨੂੰ ਪਤਾ ਕਿੱਧਾਂ ਜੰਗ ਆ

ਹੋ ਦੁਨੀ ਹੋਜੇ ਹੱਥ ਫੜੀ ਕਲਮ ਕਰੇ ਮਾਨ ਜੱਟ ਤੇ
(recording’ਾਂ ਤਰਲੇ ਵਾਲੀ ਪਾਵਾਂ ਸਲੇਯੋ ਨੈਟ ਤੇ)
ਹੋਰਾਂ ਕੋਲੋਂ ਲੈਕੇ ਗੀਤ ਵਿਚ ਨਾਮ ਨੀ ਪਵਾਈ
ਐਡਰੈੱਸ ਬਦਲਾ ਜਿਹੜੇ ਗੰਢੂ ਨਹੀਂ ਚਾਹੀਦਾ

ਹੋ ਐਵੇਂ ਜਾਨ ਫੁੱਲੀ ਰੀਲਾਂ ਉੱਤੇ ਚਾਹੁਣ ਨੂ ਫਿਰਦੇ
ਚੀਨੇ ਹੋਈ ਜਾਨ ਕੱਠੇ ਬਾਜ ਉਠਾਉਣ ਨੂ ਫਿਰਦੇ
ਓ ਦੇਵਾਂ ਫੱਕ ਨਾਂ ਤੌ ਤੌ ਲਈ ਪਈ ਕੁੱਤੀਆਂ
ਰਾਜ਼ੀਨਾਮਾ ਤੇਰੇ ਨਾਲ ਸਿੱਟ ਤੇਰੀ ਜੁੱਤੀਆਂ

ਓ ਭੱਜ ਜਾ ਮੋਹਾਲੀ ਕਾਲੀ ਰੇਂਜ ਫੀਰੇ ਚੱਕੀ
ਆਉਣੀ ਮੱਥੇ ਆਲ ਸਮਝੀ ਨਾ ਲੰਘੂ ਕੋਈ ਮੱਖੀਆਂ
ਨੈ ਬਖਸ਼ਦਾ ਜਾਨ ਜਾ ਕਾਰੀ ਜਾ
ਕਰੀ ਜਾ ਹਟ ਚੱਲ

ਐਵੇਂ ਨੈਟ ਤੇ ਨੀ ਉੜੇ ਪੁੱਤ ਹਿੱਛ ਚ ਵੱਜ
ਓ دیتੀ ਜਿੰਨੀ ਦੇਣੀ دیتੀ ਹੁਣ ਕਹਿਣਾ ਨੀਂ ਮੈਂ ਬੋਹਤਾ
ਤੇਰੇ ਭਾ ਦਾ ਗੀਤ ਮੈਂ ਤਾਂ ਛੱਡੇਆ ਹੀ ਖੋਟਾ

ਜਿੱਥੇ ਜੱਟ ਦੇਸੀ ਇਹਨੂੰ ਕਹਾਂ reply
ਹਾਊ ਦੇਣਾ ਜੇ ਜਵਾਬ ਮਹੀਨੇ 6 ਨਾ ਲਈ
ਆਪ ਲਿਖੀ ਕੱਲੇਯਾ ਨਾ ਐਵੇਂ ਕਿਸੇ ਤੋ ਲਿਖਾਈ
ਹਾਊ ਦੇਣਾ ਜੇ ਜਵਾਬ ਮਹੀਨੇ 6 ਨਾ ਲਈ

ਓ ਲੌਂਦੇ ਲੌਂਦੇ ਬਾਜ਼ੀ ਦੋਨਾਂ ਆਂ ਬਾਜ਼ ਬਡੇ ਦੀਥ
ਹੋਰਾਂ ਮੋਢਿਆਂ ਚਲਾਉਂਦੇ ਸਾਲੇ ਕਰਦੇ ਆ ਚੀਟ
ਹੋ ਗੱਲ ਫਬਦੀ ਨਾ ਮੂੰਹੋਂ ਫੇਰ ਕਰੇ ਕਿਉਂ ਕਟੇੜ
ਰਹਨੀ ਸ਼ਾਹਵਾ ਦੇ ਹੱਥਾਂ ਚ ਪੱਕੀ ਮਾਜ਼ੇ ਆਲੀ ਸੀਟ
ਓ ਤੇਰੀ ਪੁਸ਼ਤਾ ਚ ਆਉਣਾ ਨੀ ਜੋ ਕਰਾਂ ਮੈਨੂੰ ਬੀਟ
ਰਹਨੀ ਸ਼ਾਹਵਾ ਦੇ ਹੱਥਾਂ ਚ ਪੱਕੀ ਮਾਜ਼ੇ ਆਲੀ ਸੀਟ

One sided ਆ ਬੀਫ ਸੁਣਿਆ ਮੈਂ ਕਹਿੰਦੇ ਫਿਰਦੇ
ਚਿੱਤਰਾ ਤੋਂ ਡਰ ਕੇ ਜਾਏ ਪੈਰੀ ਪੈਂਦੇ ਫਿਰਦੇ
ਮੇਰਾ ਨਾਂ ਲੈ ਕੇ ਗੰਨ ਮਾਨ ਲੈਂਦੇ ਫਿਰਦੇ
ਚਿੱਤਰਾ ਤੋਂ ਡਰ ਕੇ ਸਾਲੇ ਪੈਰੀ ਪੈਂਦੇ ਫਿਰਦੇ

ਓ ਦੁਖਦੀ ਜੇ ਬਹੁਤੀ ਤਾਂ ਲਵਾ ਲੀ ਬਾਮ ਝੰਡੂ
ਤੇਰੇ ਨਾਲੋਂ ਵੱਧ ਗ਼ੈਰਤ ਆ ਰੱਖੇ ਮੈਡ ਸਾਂਧੂ
ਓ ਰੀਲਾ ਉੱਤੇ villain ਤੇ ਰੀਅਲ ਚ ਗੰਢੂ
ਤੇਰੇ ਨਾਲੋਂ ਵੱਧ ਗ਼ੈਰਤ ਆ ਰੱਖੇ ਮੈਡ ਸਾਂਧੂ

3 Am Gillco in Lyrics Written by: Prem Dhillon

FAQ .......

Who is the singer of song "3 Am in Gillco"?

Prem Dhillon is the singer of the song "3 Am in Gillco".

Who wrote the 3 Am in Gillco song?

3 Am in Gillco song has been written and composed by Prem Dhillon.

Who gave the amazing music of this song?

The Kidd is the music producer of the 3 Am in Gillco song.

Who is the director of this song?

3 Am in Gillco video has Directed by Japjeet Dhillon / pitchGRAY.

Lead cast of this song?

3 Am in Gillco video features Prem Dhillon.

If any of our thankful visitors found any Mistakes in the lyrics. Please get in touch with us on our Email id. We will correct the mistakes in the Song lyrics.

Scroll to Top